13 ਸਤੰਬਰ ਤੋਂ ਕੈਨੇਡਾ ਚ ਹੋਣ ਜਾ ਰਹੇ ਨੇ ਵੱਡੇ ਬਦਲਾਅ !

Uncategorized

ਅੱਜ ਦੀ ਇਹ ਬਹੁਤੀ ਵੱਡੀ ਤਾਜ਼ਾ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਕੈਨੇਡਾ ਤੋਂ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਅਤੇ ਖ਼ਬਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਦੀ ਪੂਰੀ ਵੀਡੀਓ ਦੇਖ ਸਕਦੇ ਹੋ ਕੈਨੇਡਾ ਦੇ ਵਿਚ ਇਕ ਨਵਾਂ ਰੂਲ ਰੈਗੂਲੇਸ਼ਨਾਂ ਤਿਆਰ ਕੀਤਾ ਗਿਆ ਹੈ ਜਿਸ ਦੀ ਪਾਲਣਾ ਕਰਨਾ ਬਹੁਤ ਹੀ ਜ਼ਰੂਰੀ ਹੈ ਦੇਖੋ ਕੀ ਹੈ ਨਿਯਮ ਉਹ ਨਿਯਮ ਇਹ ਹੈ ਕਿ ਕਨੇਡਾ ਦੇ ਵਿੱਚ ਬੇਕਸੀ ਨੂੰ ਬਹੁਤ ਹੀ ਜ਼ਰੂਰੀ ਕਰ ਦਿੱਤੀ ਹੈ ਜੇਕਰ ਤੁਹਾਡੇ ਵੈਕਸੀਨ ਨਾ ਲੱਗੀ ਹੋਵੇ ਤਾਂ ਤੁਹਾਨੂੰ ਕਿਤੇ ਵੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਸਾਡੇ ਇੱਕ ਵੈਕਸੀਨ ਲੱਗੀ ਹੋਈ ਹੈ ਤਾਂ ਉਸ ਦੇ ਹਿਸਾਬ ਨਾਲ ਸੋਨੂੰ ਕਿਤੇ ਕੰਮ ਕਰਨ ਦੀ ਆਜ਼ਾਦੀ ਦਿੱਤੀ ਜਾਵੇਗੀ ਜੇਕਰ ਤੁਹਾਡੇ ਦੋ ਬਖ਼ਸ਼ੀ ਨਾ ਲੱਗੇ ਹਨ ਤਾਂ ਉਸ ਤੋਂ ਜ਼ਿਆਦਾ ਵਧੀਆ ਕਿਤੇ ਘੁੰਮਣ ਫਿਰਨ ਦੀ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਦੀ ਆਗਿਆ ਦਿੱਤੀ ਜਾਵੇਗੀ ਜੇਕਰ ਤੁਹਾਡੇ ਬਿਲਕੁਲ ਵੀ ਵੈਕਸੀਨ ਨਹੀਂ ਲੱਗੀ ਹੋਈ ਆਂ ਤੁਹਾਨੂੰ ਕਿਤੇ ਵੀ ਬਾਹਰ ਅੰਦਰ ਨਹੀਂ ਨਿਕਲਣ ਦਿੱਤਾ ਜਾਵੇਗਾ ਇਹ ਕਨੇਡਾ ਦੇ ਵਿੱਚ ਬੀ ਸੀ ਨੇ ਨਵੇਂ ਰੂਲ ਰੈਗੂਲੇਸ਼ਨ ਤਿਆਰ ਕੀਤੇ ਹਨ ਇਹ ਰੂਲ ਰੈਗੂਲੇਸ਼ਨ ਤੇਰਾਂ ਸਤੰਬਰ ਤੋਂ ਲਾਗੂ ਹੋਣੇ ਹਨ ਇਸ ਲਈ ਅਸੀਂ ਆਪ ਸਭ ਨੂੰ ਬੇਨਤੀ ਕਰ ਰਿਹਾਂ ਜੋ ਕਿ ਬਾਹਰਲੇ ਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਵਿੱਚ ਰਹਿੰਦੇ ਹਨ

ਉਹ ਆਪਣੀ ਵੈਕਸੀਨ ਜ਼ਰੂਰ ਲਗਾਓ ਅਤੇ ਆਪਣੇ ਬਾਹਰ ਘੁੰਮਣ ਦੀ ਆਜ਼ਾਦੀ ਪਊ ਜੇਕਰ ਵੈਕਸੀਨ ਨਹੀਂ ਲੱਗੀ ਹੋਵੇਗੀ ਤਾਂ ਤੁਹਾਨੂੰ ਕਿਸੇ ਨੇ ਕੰਮ ਉਤੇ ਵੀ ਨਹੀਂ ਲਵਾਉਣਾ ਅਤੇ ਉਸਦੇ ਲਈ ਤੁਹਾਡੇ ਕੋਲੋਂ ਬਕਾਇਦਾ ਸਰਟੀਫਿਕੇਟ ਜਾਂ ਫੋਨ ਦੇ ਵਿੱਚ ਕੋਈ ਫ਼ੋਟੋ ਵਗੈਰਾ ਹੋਣੀ ਚਾਹੀਦੀ ਹੈ ਵੈਕਸੀਨ ਦੀ ਵੀ ਸਾਡੀ ਲੱਗੀ ਹੋਈ ਹੈ ਵੈਕਸੀਨ ਲੱਗੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਵੈਕਸੀਨ ਨਾਲ ਲਵਾਈ ਤਾਂ ਅਸੀਂ ਆਪਣੇ ਆਪ ਇਸ ਦਾ ਖ਼ਾਤਮਾ ਕਰਨ ਤੇ ਤੁਲੇ ਹੋਏ ਹਾਂ ਕਿਉਂਕਿ ਸਰਕਾਰ ਨੇ ਬਹੁਤ ਹੀ ਮਿਹਨਤ ਸਦਕਾ ਇਕ ਵੈਕਸੀਨ ਤਿਆਰ ਕੀਤੀ ਹੈ ਜਿਸਦੇ ਨਾਲ ਛੱਡੀਆਂ ਜਾਨਾਂ ਬਚ ਸਕਦੀਆਂ ਹਨ ਤੁਹਾਨੂੰ ਇਹ ਕੈਨੇਡਾ ਸਰਕਾਰ ਦੇ ਨਿਯਮ ਕਿਸ ਤਰ੍ਹਾਂ ਵੀ ਲੈ ਕੇ ਆਪਣੇ ਵਿਚਾਰ ਜ਼ਰੂਰ ਜੀਵੋ ਕਿ ਵੈਕਸੀਨ ਲਗਾਉਣਾ ਬਹੁਤ ਜ਼ਰੂਰੀ ਹੈ ਜੇਕਰ ਨਹੀਂ ਲਗਾਵਾਂਗੇ ਤਾਂ ਘਰ ਦੇ ਵਿਚ ਅੰਦਰ ਜੇਲ੍ਹ ਦੀ ਤਰ੍ਹਾਂ ਕੈਦ ਹੋ ਕੇ ਬੈਠ ਜਾਵਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *