ਪਿੰਡ ਦੇ ਲੋਕਾਂ ਨੇ ਭਜਾਇਆ AAP ਦਾ MLA ਵੇਖੋ ਵੀਡੀਓ

Uncategorized

ਇਸ ਖ਼ਬਰ ਨੂੰ ਦੇਖ ਕੇ ਤੁਹਾਡਾ ਵੀ ਖ਼ੂਨ ਖੌਲੇਗਾ ਇਹ ਖ਼ਬਰ ਆਈ ਹੈ ਬਿਲਾਸਪੁਰ ਡਾਲਾ ਤੋਂ ਜਿੱਥੇ ਕਿ ਇੱਕ ਆਮ ਆਦਮੀ ਪਾਰਟੀ ਦੇ ਐੱਮ ਐੱਲ ਏ ਮਨਜੀਤ ਸਿੰਘ ਪਿੰਡ ਦੇ ਵਿੱਚ ਜਦੋਂ ਗਏ ਅਤੇ ਹੋਰ ਕੋਈ ਵੀ ਪਾਰਟੀ ਦਾ ਮੈਂਬਰ ਅੱਜਕੱਲ੍ਹ ਪਿੰਡਾਂ ਦੇ ਵਿਚ ਜਾਂਦੇ ਹਨ ਤਾਂ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਸਵਾਲ ਕਰਦੀ ਹੈ ਤੁਸੀਂ ਪਿੰਡ ਦਾ ਕੀ ਵਿਕਾਸ ਕੀਤਾ ਹੈ ਅਤੇ ਬਹੁਤ ਸਾਰੇ ਮੁੱਦੇ ਉਠਾਏ ਜਾਂਦੇ ਹਨ ਇਹ ਸਭ ਹੋਇਆ ਹੈ ਸੰਯੁਕਤ ਕਿਸਾਨ ਮੋਰਚੇ ਦੇ ਕਾਰਨ ਕਿਉਂਕਿ ਉਹ ਸਵਾਲ ਪੁੱਛਦੇ ਹਨ ਕਿ ਤੁਸੀਂ ਜਦੋਂ ਇਹ ਬਿੱਲ ਪਾਸ ਹੋਏ ਸਨ ਤਾਂ ਉਸ ਸਮੇਂ ਤੁਸੀਂ ਕਿੱਥੇ ਸਾਂ ਇਹ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਅੱਜਕੱਲ੍ਹ ਪਿੰਡਾਂ ਦੇ ਵਿੱਚ ਬਹੁਤ ਲਹਿਰਾਂ ਉੱਠੀਆਂ ਹੋਈਆਂ ਹਨ ਅਤੇ ਪਿੰਡ ਦੇ ਵਿਚ ਜੇਕਰ ਕੋਈ ਵੀ ਸਿਆਸੀ ਲੀਡਰ ਆਉਂਦਾ ਹੈ ਤਾਂ ਉਸ ਦੇ ਮਗਰ ਪੈ ਜਾਂਦਾ ਹੈ ਅਤੇ ਉਨ੍ਹਾਂ ਤੋਂ ਬਹੁਤੀ ਹੀ ਤਿੱਖੇ ਸਵਾਲ ਪੁੱਛੇ ਜਾਂਦੇ ਹਨ ਜਿਨ੍ਹਾਂ ਦੋਨੋਂ ਗਲੇ ਕੋਈ ਵੀ ਜਵਾਬ ਨਹੀਂ ਹੁੰਦਾ

ਇਸੇ ਤਰ੍ਹਾਂ ਹੀ ਮਨਜੀਤ ਸਿੰਘ ਐਮ ਐਲ ਏ ਨਾਲ ਹੋਈ ਜਦੋਂ ਨੌਜਵਾਨਾਂ ਨੂੰ ਉਸ ਤੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਹ ਆਪਣੀ ਗੱਡੀ ਭਜਾ ਕੇ ਲੈ ਗਿਆ ਜੇ ਸਾਰੇ ਪਿੰਡਾਂ ਦੇ ਨੌਜਵਾਨ ਇਸ ਤਰ੍ਹਾਂ ਹੀ ਜਾਗਰੂਕ ਹੋ ਜਾਣ ਤਾਂ ਸਾਡਾ ਦੇਸ਼ ਬਹੁਤ ਵੱਡੀ ਤਰੱਕੀਆਂ ਤੇ ਬੁਲੰਦੀਆਂ ਨੂੰ ਛੂਹ ਸਕਦਾ ਹੈ ਕਿਉਂਕਿ ਜਦੋਂ ਨੌਜਵਾਨ ਪੀੜ੍ਹੀ ਉੱਠਦੀ ਹੈ ਤਾਂ ਉਦੋਂ ਬਹੁਤ ਸਾਰੇ ਮੁੱਦੇ ਬਣਦੇ ਹਨ ਅੱਜਕੱਲ੍ਹ ਪੰਜਾਬ ਦੇ ਵਿਚ ਇਹ ਲਹਿਰਾਂ ਉੱਠੀਆਂ ਹੋਈਆਂ ਹਨ ਜੋ ਕਿ ਦੇਸ਼ ਨੂੰ ਇਕ ਚੰਗੇ ਰਸਤੇ ਦਿਖਾ ਸਕਦੀਆਂ ਹਨ ਕਿਉਂਕਿ ਨੌਜਵਾਨ ਪੀੜ੍ਹੀ ਪੁੱਛ ਰਹੀ ਤੁਸੀਂ ਛੱਡ ਪਿੰਡਾਂ ਦਾ ਕੀ ਵਿਕਾਸ ਕੀਤਾ ਹੈ ਅਤੇ ਪਾਰਟੀ ਮੈਂਬਰਾਂ ਤੋਂ ਜੌਬ ਐਮਐਲਏ ਵਗੈਰਾ ਕੋਈ ਪਿੰਡ ਵਿੱਚ ਆਉਂਦਾ ਹੈ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਤੁਸੀਂ ਹੈੱਡ ਨੂੰ ਨੌਕਰੀਆਂ ਦੇ ਵਾਅਦੇ ਵੀ ਦਿੱਤੇ ਪਰ ਨਵੀਂ ਪੀੜ੍ਹੀ ਬੇਰੁਜ਼ਗਾਰ ਤੁਰੀ ਫਿਰਦੀ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *