ਬਰਨਾਲੇ ਚ ਪਿਤਾ ਵੱਲੋਂ ਕੁੱਟੀ ਗਈ ਕੁੜੀ ਆਈ ਕੈਮਰੇ ਸਾਹਮਣੇ

Uncategorized

ਅੱਜ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਵਾਂਗੇ ਕਿਉਂਕਿ ਵੀਡੀਓ ਹੀ ਇਕ ਅਜਿਹੀ ਹੈ ਇਕ ਪਿਤਾ ਵਲੋਂ ਆਪਣੀ ਬੱਚੀ ਨੂੰ ਪੰਜ ਸੱਤ ਸਾਲ ਦੀ ਨੂੰ ਇੱਕ ਦਿਨ ਬਹੁਤ ਹੀ ਜ਼ਿਆਦਾ ਕੁੱਟਿਆ ਜਾ ਰਿਹਾ ਸੀ ਜੋ ਕਿ ਸੋਸ਼ਲ ਮੀਡੀਆ ਦੇ ਉਤੇ ਇਹ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹਾਂ ਇਹ ਵੀਡੀਓ ਜ਼ਿਲ੍ਹਾ ਬਰਨਾਲਾ ਪਿੰਡ ਮਹਿਤੀ ਦੀ ਹੈ ਜਿੱਥੇ ਕਿ ਇਕ ਪਿਤਾ ਵਲੋਂ ਆਪਣੀ ਬੱਚੀ ਨੂੰ ਬਹੁਤੀ ਜ਼ਿਆਦਾ ਕੁੱਟਿਆ ਜਾ ਰਿਹਾ ਸੀ ਜਦੋਂ ਉਹ ਕੁੱਟ ਰਿਹਾ ਸੀ ਤਾਂ ਉਸ ਦੀ ਵੀਡੀਓ ਬਣੇਗੀ ਅਤੇ ਵੀਡਿਓ ਵਾਇਰਲ ਹੋ ਗਈ ਉਸ ਦੇ ਪਿਤਾ ਨੇ ਆਪਣੀ ਬੱਚੀ ਦੇ ਸਿਰ ਵਿੱਚ ਇੱਕ ਥਾਪੀ ਮਾਰੀ ਜਿਸ ਦੇ ਕਾਰਨ ਉਸ ਦਾ ਸਿਰ ਪਾਟ ਗਿਆ ਅਤੇ ਸਿਰ ਦੇ ਵਿਚ ਨੌਂ ਟੰਕੇ ਲੱਗੇ ਹਨ ਉਹਦੀ ਇਕ ਸੰਸਥਾ ਵੱਲੋਂ ਆ ਕੇ ਗੁਰਸਿੱਖ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ

ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਤੇ ਨੌਜਵਾਨਾਂ ਨੇ ਉਨ੍ਹਾਂ ਦੇ ਘਰੇ ਆ ਕੇ ਕਾਰਵਾਈ ਕੀਤੀ ਅਤੇ ਪੁਲੀਸ ਨੂੰ ਫੋਨ ਕੀਤਾ ਅਤੇ ਉਸ ਨਿਰਦੇਈ ਪਿਤਾ ਨੂੰ ਪੁਲਸ ਨੂੰ ਚੁਕਵਾ ਦਿੱਤਾ ਅੱਜਕੱਲ੍ਹ ਯਕੀਨ ਨਹੀਂ ਹੋ ਰਿਹਾ ਕਿ ਇਸ ਇਸ ਤਰ੍ਹਾਂ ਲੋਕ ਆਪਣੇ ਬੱਚਿਆਂ ਨੂੰ ਕੁੱਟ ਸਕਦੇ ਹਨ ਅਤੇ ਇਨ੍ਹਾਂ ਜ਼ੁਲਮਾਂ ਢਾਹ ਸਕਦੇ ਹਨ ਕਿਉਂਕਿ ਜੇਕਰ ਪਿਤਾ ਹੀ ਇਸ ਤਰ੍ਹਾਂ ਦੀ ਘਟਨਾਵਾਂ ਕਾਰਨ ਲਾਗੇ ਤਾਂ ਬਾਹਰਲੇ ਲੋਕਾਂ ਨੂੰ ਤਾਂ ਅਜਿਹਾ ਕਰਨਾ ਬਹੁਤ ਹੀ ਆਸਾਨ ਹੈ ਇਸ ਲਈ ਲੋਕਾਂ ਦਾ ਕਹਿਣਾ ਹੈ ਕਿ ਇਸ ਦੋਸ਼ੀ ਉਤੇ ਸੰਬੰਧੀ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਹੋਰ ਮਾਤਾ ਪਿਤਾ ਵੀ ਆਪਣੇ ਬੱਚਿਆਂ ਪ੍ਰਤੀ ਅਜਿਹੀਆਂ ਘਟਨਾਵਾਂ ਤੋਂ ਦੂਰ ਰਹਿਣ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਦੇਵੋ ਦੱਸੋ ਕਿਸ ਦੋਸ਼ੀ ਪਿਤਾ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *