Bakery ਦੇ ਸਾਮਾਨ ੳੁੱਤੇ ਟਹਿਲ ਰਿਹਾ ਸੀ ਚੂਹਾ ਦੁਕਾਨਦਾਰ ਵੇਚ ਰਿਹਾ ਸੀ ਚੂਹੇ ਦਾ ਟੇਸਟ ਕੀਤਾ ਹੋਇਆ ਕੇਕ

Uncategorized

ਅੱਜ ਦੀ ਖ਼ਬਰ   ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਵੋਗੇ ਕਈ ਲੋਕ ਘਰ ਦੇ ਖਾਣੇ ਨਾਲੋਂ ਬਾਹਰ ਦੇ ਖਾਣੇ ਨੂੰ ਪਹਿਲ ਦਿੰਦੇ ਹਨ ਅਤੇ ਬਾਹਰ ਦਾ ਖਾਣਾ ਖਾਣਾ ਪਸੰਦ ਕਰਦੇ ਹਨ ਜੇਕਰ ਤੁਸੀਂ ਬਾਹਰ ਦਾ ਖਾਣਾ ਖਾਣ ਦੀ ਸ਼ੌਕੀਨ ਹੂੰ ਤਾਂ ਇੱਕ ਵਾਰ ਇਸ ਵੀਡਿਓ ਨੂੰ ਜ਼ਰੂਰ ਦੇਖ ਲਓ ਇਹ ਵੀਡੀਓ ਜਲੰਧਰ ਦੀ ਇੱਕ ਹਵੇਲੀ ਗਿਆ ਜਿਥੇ ਕਿ ਬਹੁਤ ਸਾਰੇ ਲੋਕ ਘੁੰਮਣ ਫਿਰਨ ਆਉਂਦੇ ਹਨ ਅਤੇ ਉੱਥੇ ਖਾਣ ਪੀਣ ਦਾ ਸਾਮਾਨ ਵੀ ਖਰੀਦਦੇ ਹਨ ਅਤੇ ਉੱਥੇ ਬੈਠ ਕੇ ਆਪਣਾ ਮਨੋਰੰਜਨ ਕਰਦੇ ਹਨ ਇਸੇ ਤਰ੍ਹਾਂ ਹੀ ਨੌਜਵਾਨ ਉਥੇ ਮਨੋਰੰਜਨ ਕਰਨ ਦੇ ਲਈ ਆਏ ਸਨ ਅਤੇ ਖਾਣ ਪੀਣ ਆਏ ਸਨ ਜਦੋਂ ਉਨ੍ਹਾਂ ਨੇ ਇਕ ਵਿੱਕਰੀ ਦੁਕਾਨ ਦੇ ਗੀਤਾਂ ਉੱਤੇ ਪੇਸਟਰੀਆਂ ਕੇਕ ਵਗੈਰਾ ਪਏ ਸਨ ਤਾਂ ਉਨ੍ਹਾਂ ਨੇ ਜਦੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਸ ਦੇ ਕੈਬਿਨ ਦੇ ਵਿਚ ਪੇਸਟਰੀਆਂ ਚੀਕਾਂ ਦੇ ਵਿੱਚ ਚੂਹਾ ਫਿਰਦਾ ਸੀ ਜੋ ਕਿ ਪੇਸਟਰੀ ਤੇ ਕੇਕ ਦੇ ਉੱਤੇ ਆਪਣੇ ਕਟਾਣੂ ਸੜ ਰਿਹਾ ਸੀ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਲੋਕ ਇੰਨੀ ਅਣਗਹਿਲੀ ਕਰਨਗੇ ਤੇ ਬਾਹਰਲੇ ਖਾਣੇ ਨੂੰ ਪਹਿਲ ਦੇਣਗੇ ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ

ਜਿਸ ਤਰ੍ਹਾਂ ਕਿਉਂ ਨਦੀ ਕੋਰੋਨਾ ਦੀ ਮਾਰ ਨੇ ਵਿਚ ਚੱਲ ਰਹੀਆਂ ਫਿਰ ਕੋਈ ਹੋਰ ਬਿਮਾਰੀ ਦਾ ਸਾਹਮਣਾ ਕਰਨਾ ਪਵੇਗਾ ਪਿਛਲੀ ਲੋਕਾਂ ਨੂੰ ਅਪੀਲ ਕਰਦਿਆਂ ਜੇਗਰ ਤੁਸੀਂ ਬਾਹਰ ਬਾਹਰ ਦੇ ਖਾਣੇ ਨੂੰ ਪਹਿਲ ਦਿੰਦੇ ਹੋ ਮੈਂ ਇੱਕ ਵਾਰ ਜ਼ਰੂਰ ਉਸ ਦੀ ਜਾਂਚ ਪਡ਼ਤਾਲ ਕਰ ਲਿਆ ਕਰੋ ਅਜਿਹੀਆਂ ਖ਼ਬਰਾਂ ਅੱਜਕੱਲ੍ਹ ਬਹੁਤ ਹੀ ਵਾਇਰਲ ਹੋ ਰਹੀਆਂ ਹਨ ਜਿਸ ਤਰ੍ਹਾਂ ਮੁੰਡਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਦੋਂ ਵੀ ਤੁਸੀਂ ਕਦੇ ਵੀ ਬਾਹਰ ਅੰਦਰ ਜਾਮੁਨ ਤਾਂ ਇਸ ਗੱਲਾਂ ਦਾ ਧਿਆਨ ਰੱਖਿਆ ਕਰੋ ਤੁਹਾਡੀ ਇਸ ਖ਼ਬਰ ਬਾਰੇ ਕੀ ਵਿਚਾਰ ਹਨ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *