ਗੁਰਦਾਸ ਮਾਨ ਨੂੰ ਲੱਗਿਆ ਵੱਡਾ ਝਟਕਾ ਥਾਣੇ ਚ ਹੋਇਆ ਪਰਚਾ ਦਰਜ

Uncategorized

ਅੱਜ ਦਾ ਇਹ ਮਾਮਲਾ ਗੁਰਦਾਸ ਮਾਨ ਦੇ ਸੰਬੰਧ ਵਿਚ ਹੈ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ ਜੋ ਪਿਛਲੇ ਦਿਨੀਂ ਗੁਰਦਾਸ ਮਾਨ ਨੇ ਗੁਰੂ ਅਮਰਦਾਸ ਜੀ ਨੂੰ ਇਕ ਸੰਤਾਂ ਦੇ ਨਾਲ ਕੰਪੇਅਰ ਕੀਤਾ ਉਸ ਦੇ ਚਲਦੇ ਹੋਏ ਸਿੱਖਾਂ ਨੇ ਗੁਰਦਾਸ ਮਾਨ ਦਾ ਡਟ ਕੇ ਵਿਰੋਧ ਕੀਤਾ ਅਤੇ ਥਾਂ ਥਾਂ ਧਰਨੇ ਲਿਖ ਵੀ ਲਗਾਏ ਜਿਵੇਂ ਕਿ ਨਕੋਦਰ ਦੇ ਵਿੱਚ ਵੀ ਉਹ ਕਾਰਵਾਈ ਦੀ ਮੰਗ ਕਰ ਰਹੇ ਸਨ ਬੇਸ਼ੱਕ ਗੁਰਦਾਸ ਮਾਨ ਨੇ ਫੇਸਬੁੱਕ ਅਕਾਊਂਟ ਦੇ ਉੱਤੇ ਲੋਕਾਂ ਤੋਂ ਮੁਆਫੀ ਵੀ ਮੰਗੀ ਸੀ

ਪਰ ਲੋਕ ਇਸ ਵਿੱਚ ਸੰਤੁਸ਼ਟ ਨਹੀਂ ਸਨ ਉਹ ਗੁਰਦਾਸ ਮਾਨ ਦੇ ਉੱਤੇ ਪਰਚਾ ਪੁਆਉਣਾ ਚਾਹੁੰਦੇ ਸਨ ਕਿਉਂਕਿ ਉਹ ਸੋਚਦੇ ਸਨ ਕਿ ਹਰ ਸਾਲ ਨਵੇਂ ਤੋਂ ਨਵਾਂ ਕੋਈ ਵਿਵਾਦ ਸਾਹਮਣੇ ਆਉਂਦਾ ਹੈ ਧਰਮ ਪ੍ਰਤੀ ਇਸ ਦੇ ਚਲਦੇ ਹੋਏ ਗੁਰਦਾਸ ਮਾਨ ਦੇ ਉੱਤੇ ਧਾਰਾ ਦੋ ਸੌ ਪਚੱਨਵੇ ਦਾ ਪਰਚਾ ਦਰਜ ਕਰ ਲਿਆ ਹੈ ਗਿਆ ਹੈ ਜਲੰਧਰ ਦੇ ਵਿੱਚ ਅਤੇ ਕੁਝ ਵਿਅਕਤੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਪਿਛਲੇ ਸਾਲ ਵੀ ਇੱਕ ਗੁਰਦਾਸ ਮਾਨ ਦਾ ਵਿਵਾਦ ਛਿੜਿਆ ਸੀ ਜੋ ਕਿ ਪੰਜਾਬੀ ਬੋਲੀ ਨੂੰ ਲੈ ਕੇ ਸੀ ਗੁਰਦਾਸ ਮਾਨ ਹਰ ਸਾਲ ਨਵੇਂ ਤੋਂ ਨਵਾਂ ਵਿਵਾਦ ਸਹੇੜ ਰਹੇ ਹਨ ਅਤੇ ਆਪਣੀਆਂ ਮੁਸ਼ਕਲਾਂ ਨੂੰ ਵਧਾ ਰਹੇ ਹਨ ਗੁਰਦਾਸ ਮਾਨ ਸਾਹਿਬ ਨੇ ਪੰਜਾਬੀ ਇੰਡਸਟਰੀ ਦਾ ਬਾਬਾ ਮੰਨੇ ਜਾਂਦੇ ਹਨ ਪਰ ਲੋਕ ਹੁਣ ਉਸ ਤੋਂ ਨਫ਼ਰਤ ਕਰਨ ਲੱਗ ਗਏ ਹਨ ਕਿਉਂਕਿ ਉਨ੍ਹਾਂ ਦੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਤੋਂ ਲੋਕ ਬਹੁਤ ਦੁਖੀ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *