ਸੁਖਬੀਰ ਬਾਦਲ ਦਾ ਭਾਸ਼ਨ ਅਜੇ ਜਾਰੀ ਸੀ ਇੰਨੇ ਨੂੰ ਕਿਸਾਨਾਂ ਨੇ ਪੰਡਾਲ ਘੇਰ ਲਿਆ

Uncategorized

ਬੀਤੇ ਦਿਨ ਹੀ ਜਦੋਂ ਸੁਖਬੀਰ ਬਾਦਲ ਬਾਘਾ ਪੁਰਾਣਾ ਦੇ ਵਿਚ ਪਹੁੰਚੇ ਤਾਂ ਉਹ ਆਪਣੀ ਰੈਲੀ ਕਰ ਰਹੇ ਸਨ ਅਤੇ ਭਾਸ਼ਣ ਦੇ ਰਹੇ ਸਨ ਅਤੇ ਉਸੇ ਸਮੇਂ ਹੀ ਕਿਸਾਨ ਮੋਰਚੇ ਦੇ ਕਿਸਾਨ ਉੱਥੇ ਹਾਜ਼ਰ ਹੋ ਗਏ ਉਨ੍ਹਾਂ ਦਾ ਵਿਰੋਧ ਕਰਨ ਲਈ ਪੁਲਸ ਨੇ ਉਨ੍ਹਾਂ ਨੂੰ ਰੁਕਿਆ ਵੀ ਬਹੁਤ ਪਰ ਉਹ ਰੁਕੇ ਨਹੀਂ ਪੁਲੀਸ ਵਾਲਿਆਂ ਨੇ ਉਨ੍ਹਾਂ ਉਤੇ ਡੰਡੇ ਵੀ ਮਾਰੇ ਕਰੇ ਉਹ ਕਿਸਾਨ ਫਿਰ ਵੀ ਨਹੀਂ ਰੁਕੀ ਇਸੇ ਦੌਰਾਨ ਉਨ੍ਹਾਂ ਨੇ ਜਾ ਕੇ ਪੰਡਾਲ ਨੂੰ ਘੇਰ ਲਿਆ ਜਿਸ ਕਾਰਨ ਪੁਲਸ ਵਾਲੇ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਧੱਕਾ ਕਰ ਰਹੇ ਸਨ ਉਨ੍ਹਾਂ ਕਿਸਾਨਾਂ ਦੇ ਨਾਲ ਬਹੁਤ ਸਾਰੀਆਂ ਔਰਤਾਂ ਅਤੇ ਉਨ੍ਹਾਂ ਔਰਤਾਂ ਨੇ ਉਤੇ ਵੀ ਹੱਥ ਚੁੱਕਿਆ ਗਿਆ ਜਿਸ ਦੀ ਵੀਡੀਓ ਤੁਸੀਂ ਲਾਈਵ ਦੇਖ ਸਕਦੇ ਹਾਂ ਜੇਕਰ ਇਸ ਵੀਡੀਓ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਦੀ ਪੂਰੀ ਵੀਡੀਓ ਦੇਖ ਸਕਦੇ ਹੋ

ਜਦੋਂ ਉਨ੍ਹਾਂ ਦਾ ਵਿਚਾਰ ਸੁਣੇ ਕਿ ਉਨ੍ਹਾਂ ਨੇ ਦੱਸੀ ਕੀ ਅਸੀਂ ਨੌੰ ਮਹੀਨਿਆਂ ਤੋਂ ਦਿੱਲੀ ਦੇ ਵਿੱਚ ਬੈਠੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇਨ੍ਹਾਂ ਲੀਡਰਾਂ ਨੇ ਹੀ ਉਨ੍ਹਾਂ ਬਿਲਾਂ ਦੇ ਉਤੇ ਦਸਤਖ਼ਤ ਕੀਤੇ ਹਨ ਜਿਸ ਕਰ ਕੇ ਇਹ ਕਾਨੂੰਨ ਪਾਸ ਹੋਏ ਹਨ ਜੇਕਰ ਇਹ ਲੀਡਰ ਉਨ੍ਹਾਂ ਕਾਨੂੰਨਾਂ ਜਾਂ ਬਿੱਲਾਂ ਦੇ ਉੱਤੇ ਦਸਤਖ਼ਤ ਨਾ ਕਰਦੇ ਤਾਂ ਹੋ ਕਾਨੂੰਨ ਪਾਸ ਨਾ ਹੁੰਦੇ ਨਾ ਸਾਨੂੰ ਇੰਨੀ ਖੱਜਲ ਖੁਆਰੀ ਦੇ ਵਿੱਚ ਨਹੀਂ ਪੈਣਾ ਪੈਂਦਾ ਅਤੇ ੳੁਨ੍ਹਾਂ ਕਿਸਾਨਾਂ ਨੇ ਕਿਹਾ ਕਿ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੀ ਉਨ੍ਹਾਂ ਟਾਇਮ ਅਸੀਂ ਇਨ੍ਹਾਂ ਲੀਡਰਾਂ ਦਾ ਵਿ-ਰੋਧ ਕਰਦੇ ਰਹਾਂਗੇ ਅਤੇ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਵਿਰੁੱਧ ਸ਼ਾਂਤਮਈ ਢੰਗ ਨਾਲ ਕਰਾਂਗੇ ਅਤੇ ਕਿਸੇ ਉਤੇ ਕੋਈ ਵੀ ਜੁਰਮ ਨਹੀਂ ਪਾਵਾਂਗੇ ਪਰ ਪੁਲ ਸੁਣਨ ਦਾ ਬਹੁਤ ਜ਼ਿਆਦਾ ਧੱਕਾ ਕਰ ਰਹੀ ਸੀ ਉਨ੍ਹਾਂ ਦੇ ਡੰਡੇ ਵੀ ਮਾਰ ਰਹੀ ਸੀ ਅੱਜਕੱਲ੍ਹ ਬਹੁਤ ਜ਼ਿਆਦਾ ਦੇਖਣ ਵਿਚਾਰ ਹੈ ਕਿ ਕਿਸੇ ਵੀ ਲੀਡਰ ਨੂੰ ਨਹੀਂ ਬਖਸ਼ਿਆ ਜਾ ਰਿਹਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਸਭ ਦਾ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ਵਿਰੋਧ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਲੀਡਰਾਂ ਦੇ ਕਾਰਨ ਹੀ ਉਹ ਕਾਲੇ ਕਾਨੂੰਨ ਪਾਸ ਹੋਏ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *