ਪੜ੍ਹਿਆ ਲਿਖਿਆ ਨੌਜਵਾਨ ਕਰਦਾ ਅਜਿਹਾ ਕੰਮ ਦੇਖ ਕੇ ਰਹਿ ਜਾਓਗੇ ਦੰਗ

Uncategorized

ਅੱਜ ਦੀ ਇਹ ਖ਼ਬਰ ਜਗਰਾਉਂ ਤੋਂ ਸਾਹਮਣੇ ਆ ਰਹੀ ਅਦਿਤੀ ਕੇਕ ਬਹੁਤ ਪੜ੍ਹਿਆ ਲਿਖਿਆ ਨੌਜਵਾਨ ਪੁਲ ਦੇ ਹੇਠਾਂ ਵੇਚ ਰਿਹਾ ਹੈ ਮਿਲਕ ਬਦਾਮ ਦੇਖੋ ਤੁਸੀਂ ਵੀ ਪੂਰੀ ਵੀਡੀਓ ਜਦੋਂ ਉਸ ਮੁੰਡੇ ਨੇ ਦੱਸਿਆ ਕਿ ਮੈਂ ਇੱਕ ਬਹੁਤ ਹੀ ਵਧੀਆ ਕੰਪਨੀ ਰਿਲਾਇੰਸ ਦੀ ਕੰਪਨੀ ਕਈ ਵਾਰ ਬੈਂਕਾਂ ਦੇ ਵਿੱਚ ਵੀ ਜੌਬ ਕੀਤੀ ਪਰ ਜਦੋਂ ਪ੍ਰਮੋਸ਼ਨ ਦਾ ਟੈਮ ਆਉਂਦਾ ਹੈ ਤਾਂ ਉਥੋਂ ਕੱਢ ਦਿੰਦੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭਰਤੀ ਕਰ ਲੈਂਦੀਆਂ ਨਾਂ ਅਤੇ ਉਨ੍ਹਾਂ ਦੀ ਪ੍ਰਮੋਸ਼ਨ ਕਰਾ ਦਿੰਦੇ ਹਨ ਇਹ ਸਭ ਹੁੰਦਾ ਹੈ ਕੁਰੱਪਸ਼ਨ ਦੀ ਕਾਰਨ ਜਿਨ੍ਹਾਂ ਟੈਮ ਸਾਡੇ ਦੇ ਵਿਚ ਕੁਰੱਪਸ਼ਨ ਖ਼ਤਮ ਨਹੀਂ ਹੁੰਦੀ ਉਨ੍ਹਾਂ ਟੈਮ ਸਾਡਾ ਦੇਸ਼ ਤਰੱਕੀ ਨਹੀਂ ਕਰ ਸਕਦਾ ਸਾਡੇ ਦੇਸ਼ ਆਜ਼ਾਦ ਹੋਏ ਨੂੰ ਸੱਤਰ ਸਾਲ ਹੋ ਚੁੱਕੇ ਹਨ ਪਰ ਸਾਡੇ ਦੇਸ਼ ਵਿੱਚੋਂ ਕੁਰੱਪਸ਼ਨ ਖਤਮ ਨਹੀਂ ਹੋਈ ਕਿਉਂਕਿ ਸਾਡੀਆਂ ਸਰਕਾਰਾਂ ਹੀ ਅਜਿਹੀਆਂ ਹਨ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਉਹ ਸਟੇਟ ਦੀ ਸਰਕਾਰ ਹੋਵੇ ਇਹ ਸਭ ਕਰੱਪਸ਼ਨ ਦੇ ਕੰਮ ਕਰਦੀਆਂ ਹਨ ਪਤੀ ਜਿੱਥੇ ਉਹ ਮੁੰਡਾ ਮਿਲਕ ਬਦਾਮ ਵੇਚ ਰਿਹਾ ਸੀ ਉਸ ਦੇ ਪਿੱਛੇ ਇੱਕ ਪੋਸਟਰ ਲੱਗਿਆ ਹੋਇਆ ਸੀ ਕਿ ਸੌ ਦਿਨਾਂ ਵਿਚ ਇੰਗਲਿਸ਼ ਬੋਲਣਾ ਸਿੱਖੋ ਉਹ ਮੁੰਡਾ ਇੱਕ ਵਧੀਆ ਇੰਗਲਿਸ਼ ਟੀਚਰ ਵੀ ਹੈ ਅਤੇ ਜੋ ਕਿਸੇ ਨੂੰ ਗਾਈਡ ਕਰ ਸਕਦਾ ਹੈ ਤੇ ਕੋਚਿੰਗ ਵੀ ਸਕਦਾ ਹੈ ਉਸ ਨੇ ਦੱਸਿਆ ਕਿ ਮੈਂ ਇੱਕ ਗ਼ਰੀਬ ਪਰਿਵਾਰ ਜਾਂ ਜੋ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ ਉਸ ਬੱਚੇ ਨੂੰ ਫ਼ਰੀ ਵੀ ਪੜ੍ਹਾ ਸਕਦਾ ਹਾਂ ਉਸ ਮੁੰਡੇ ਨੇ ਮੁੰਬਈ ਅਤੇ ਡੁਬਈ ਵਿੱਚ ਵੀ ਕੰਮ ਕੀਤਾ ਜਿਸ ਨੂੰ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਉੱਥੇ ਬਹੁਤ ਹੀ ਵੱਡੇ ਵੱਡੇ ਆਰਟਿਸਟ ਬਣਦੇ ਰਹਿੰਦੇ ਹਨ

ਉਸ ਨੌਜਵਾਨ ਨੇ ਉੱਥੇ ਵੀ ਕੰਮ ਕੀਤਾ ਪਰ ਸਮੇਂ ਦੀ ਮਾਰ ਕਾਰਨ ਅੱਜ ਉਹ ਜਗਰਾਉਂ ਦੀ ਪੁਲ ਹੇਠਾਂ ਮਿਲਕ ਬਦਾਮ ਦੀ ਰੇਹੜੀ ਲਾ ਕੇ ਮਿਲਕ ਬਦਾਮ ਵੇਚ ਰਿਹਾ ਹੈ ਇਹ ਸਭ ਕੁਝ ਸਾਡੀਆਂ ਮਾੜੀਆਂ ਸਰਕਾਰਾਂ ਦੀ ਕਾਰਨ ਹੁੰਦਾ ਹੈ ਅਤੇ ਜੋ ਬੰਦਾ ਨੌਕਰੀ ਡਿਜ਼ਰਵ ਕਰਦੇ ਹੈ ਉਸ ਨੂੰ ਨੌਕਰੀ ਨਹੀਂ ਦਿੰਦੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭਰਤੀ ਕਰ ਲੈਂਦੇ ਹਨ ਜਿਸ ਕਾਰਨ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ ਅਤੇ ਥਾਂ ਥਾਂ ਠੋਕਰਾਂ ਖਾ ਰਹੇ ਹਨ ਜਿਸ ਤਰ੍ਹਾਂ ਇਹ ਨੌਜਵਾਨ ਪੜ੍ਹਿਆ ਲਿਖਿਆ ਹੋ ਕੇ ਵਿਕ ਅਨਪੜ੍ਹਾਂ ਵਾਲੇ ਕੰਮ ਕਰ ਰਿਹਾ ਹੈ ਇਹ ਸਭ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੋ ਰਿਹਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਇੱਕ ਵਾਰ ਜ਼ਰੂਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *