ਕਿਉਂ ਹੋ ਰਿਹਾ ਹੈ ਆਮ ਲੋਕਾਂ ਨਾਲ ਧੱਕਾ?

Uncategorized

ਅੱਜ ਦੀ ਇਹ ਖ਼ਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਟ੍ਰੈਫਿਕ ਪੁਲਸ ਵਾਲੇ ਨਾਲ ਬਹਿਸ ਕਰ ਰਿਹਾ ਹੈ ਅਤੇ ਉਹ ਬਹਿਸ ਕਿਉਂ ਕਰ ਰਿਹਾ ਹੈ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਉਹ ਨੌਜਵਾਨ ਇੱਕ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਅਤੇ ਟ੍ਰੈਫਿਕ ਪੁਲਸ ਵਾਲਿਆਂ ਵੱਲੋਂ ਉਸ ਨੂੰ ਰੋਕਿਆ ਗਿਆ ਅਤੇ ਉਸ ਦਾ ਚਲਾਨ ਕੀਤਾ ਗਿਆ ਜਿਸ ਟੈਮ ਉਸ ਮੁੰਡੇ ਦਾ ਚਲਾਨ ਕਰ ਰਹੇ ਸਨ ਤਾਂ ਉੱਥੇ ਇੱਕ ਪੁਲੀਸ ਵਾਲਾ ਬੁਲਟ ਮੋਟਰਸਾਈਕਲ ਤੇ ਆਇਆ ਅਤੇ ਉਸ ਦੇ ਬੁਲਟ ਤੇ ਵੀ ਉਹੀ ਸੈਂਸਰ ਲੱਗਿਆ ਹੋਇਆ ਸੀ ਜਿਹੜਾ ਕਿ ਇਕ ਨੌਜਵਾਨ ਦੇ ਮੋਟਰਸਾਈਕਲ ਤੇ ਲੱਗਿਆ ਹੋਇਆ ਸੀ ਉਸ ਨੌਜਵਾਨ ਨੇ ਕਿਹਾ ਕਿ ਸਰ ਮੇਰੇ ਵੀ ਮੁੱਠ ਹੈ ਗੁਰੀ ਇਹੀ ਸਲੰਸਰ ਲੱਗਿਆ ਹੋਇਆ ਹੈ ਅਤੇ ਪੁਲਸ ਵਾਲੇ ਦੇਵੀ ਤੇ ਪੁਲੀਸ ਵਾਲੇ ਦਾ ਚਲਾਨ ਕਿਉਂ ਨਹੀਂ ਕੱਟਿਆ ਗਿਆ ਕਿਉਂਕਿ ਗ਼ਰੀਬਾਂ ਨਾਲ ਵੀ ਧੱਕਾ ਕਰ ਰਹੇ ਹੋ ਉਸ ਦਾ ਚਲਾਨ ਤਾਂ ਨ੍ਹੀਂ ਕੱਟਿਆ ਗਿਆ ਕੀ

ਉਹ ਇੱਕ ਮੁਲਾਜ਼ਮ ਹੈ ਪਰ ਗ਼ਲਤੀ ਤੋਂ ਉਸ ਦੀ ਵੀ ਹੈ ਜੇਕਰ ਸਾਡੀ ਗਲਤੀ ਹੈ ਪਰ ਉਸ ਦਾ ਚਲਾਨ ਕਿਉਂ ਨਹੀਂ ਕੱਟਿਆ ਗਿਆ ਇਹ ਸਾਰੀਆਂ ਗੱਲਾਂ ਕਰਦੇ ਹੋਏ ਇਸ ਨੌਜਵਾਨ ਨੇ ਉਸ ਪੁਲੀਸ ਵਾਲਿਆਂ ਦੀ ਵੀਡੀਓ ਬਣਾਈ ਹੈ ਅਤੇ ਉਹ ਦਾਅਵਾ ਕਰ ਰਿਹਾ ਹੈ ਕਿ ਇਸ ਵੀਡੀਓ ਨੂੰ ਮੈਂ ਫੇਸਬੁੱਕ ਤੇ ਅਪਲੋਡ ਕਰਾਂਗਾ ਅਤੇ ਤੁਹਾਡੀਆਂ ਇਨ੍ਹਾਂ ਕਰਤੂਤਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਉੱਥੇ ਉਹ ਨੌਜਵਾਨ ਕਹਿ ਰਿਹਾ ਸੀ ਕਿ ਇਹ ਇਕ ਸ਼ਰ੍ਹੇਆਮ ਗੁੰ-ਡਾ-ਗ-ਰ-ਦੀ ਹੈ ਜੋ ਆਮ ਲੋਕਾਂ ਨਾਲ ਕੀਤੀ ਜਾ ਰਹੀ ਹੈ ਅਤੇ ਜਿਸ ਦੀ ਵੀ ਗਲਤੀ ਉਸ ਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *