ਨੌਜਵਾਨ ਅਤੇ ਬਜ਼ੁਰਗ ਰਾਤ ਨੂੰ ਕਿਉਂ ਦਿੰਦੇ ਹਨ ਪਿੰਡ ਵਿੱਚ ਪਹਿਰਾ ਦੇਖੋ ਕੀ ਕਾਰਨ ਹੈ ?

Uncategorized

ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਹ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਫ਼ਰੀਦਕੋਟ ਤੇ ਲਗਦੇ ਨਾਲ ਪਿੰਡਾਂ ਨੂੰ ਜਿਵੇਂ ਕਿ ਡੱਗੋ ਰੋਮਾਣਾ ਅਤੇ ਹੋਰ ਰਤੀਏ ਵਰਗੇ ਪਿੰਡਾਂ ਤੋਂ ਜਦੋਂ ਰਾਤ ਹੁੰਦੀ ਹੈ ਤਾਂ ਰਾਤ ਨੂੰ ਪਿੰਡਾਂ ਦੇ ਵਿੱਚ ਛਿਟੀਆਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਲੋਕ ਹ-ਥਿ-ਆ-ਰ ਚੁੱਕ ਕੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਹਨ ਅਤੇ ਅਜਿਹਾ ਕਿਉਂ ਹੁੰਦਾ ਹੈ ਜੇਕਰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਕਿਉਂਕਿ ਇਹ ਨੌਜਵਾਨਾਂ ਦੀ ਇੱਕ ਬਹੁਤੀ ਹਿੰਮਤ ਹੈ ਅਤੇ ਜਿਨ੍ਹਾਂ ਨੇ ਪਿੰਡ ਦੇ ਪ੍ਰਤੀ ਆਪਣੀ ਵਫਾਦਾਰੀ ਦਿਖਾਈ ਹੈ ਇਹ ਖ਼ਬਰ ਬਹੁਤ ਹੀ ਦੇਖ ਕੇ ਗਰਵ ਮਹਿਸੂਸ ਕਰਵਾਉਂਦੀ ਹੈ ਕਿ ਪਿੰਡ ਦੇ ਨੌਜਵਾਨ

ਅਤੇ ਸਿਆਣੇ ਬਜ਼ੁਰਗ ਨੌਜਵਾਨਾਂ ਦਾ ਸਾਥ ਦਿੰਦੇ ਹਨ ਅਤੇ ਰਾਤ ਨੂੰ ਪਿੰਡ ਦੇ ਵਿੱਚ ਪਹਿਰਾ ਲਾਉਂਦੇ ਹਨ ਅਤੇ ਨੇੜੇ ਦੀਆਂ ਕਈ ਪਿੰਡਾਂ ਵਿਚ ਕਈ ਵਾਰਦਾਤਾਂ ਹੋਈਆਂ ਹਨ ਅਤੇ ਡੱਗੋਰੁਮਾਣਾ ਪਿੰਡ ਦੇ ਲੋਕ ਬਹੁਤ ਸਿਆਣੇ ਹੋ ਗਏ ਹਨ ਅਤੇ ਆਪਣੀ ਰਖਵਾਲੀ ਖੁਦ ਕਰਦੇ ਹਨ ਤੇ ਪਿੰਡ ਦੇ ਨੌਜਵਾਨ ਰਾਤ ਨੂੰ ਪਹਿਰਾ ਦਿੰਦੇ ਹਨ ਅਤੇ ਸੀਟੀਆਂ ਦੀ ਆਵਾਜ਼ ਦਿੰਦੇ ਹਨ ਅਤੇ ਜਾਗਦੇ ਰਹੋ ਦੇ ਨਾਅਰੇ ਲਾਉਂਦੇ ਹਨ ਜਿਸ ਦੇ ਕਾਰਨ ਪਿੰਡ ਦੇ ਵਿੱਚ ਅਜੇ ਤੱਕ ਕੋਈ ਵੀ ਵਾਰਦਾਤ ਨਹੀਂ ਹੋਈ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜੇਕਰ ਤੁਸੀਂ ਵੀ ਇਸ ਤਰ੍ਹਾਂ ਆਪਣੇ ਪਿੰਡ ਦੀ ਹਿਫ਼ਾਜ਼ਤ ਕਰੋਗੇ ਤਾਂ ਤੁਹਾਡਾ ਪਿੰਡ ਸੇਫ ਰਹਿ ਸਕਦਾ ਹੈ ਅਤੇ ਤੁਹਾਡੇ ਘਰ ਵੀ ਸੇਫ ਰਹਿ ਸਕਦੇ ਹਨ ਜੇਕਰ ਪਿੰਡ ਸੇਫ ਹੈ ਤਾਂ ਤੁਹਾਡੀ ਘਰ ਸਿਰਫ਼ ਹਨ ਇਸ ਕਾਰੋਬਾਰ ਵਿਚ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *