ਭਿਖਾਰੀ ਦੀ ਝੌਂਪੜੀ ਵਿੱਚ AC ਲੱਗਾ ਦੇਖ ਕੇ ਉੱਡ ਜਾਣਗੇ ਹੋਸ਼

Uncategorized

ਅੱਜ ਦੀ ਸੀ ਇਹ ਖ਼ਬਰ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਵੋਗੇ ਕਿਉਂਕਿ ਲੋਕ ਬਹੁਤ ਜ਼ਿਆਦਾ ਬੇਰੁਜ਼ਗਾਰ ਫਿਰ ਰਹੇ ਹਨ ਕਿ ਉਹ ਕਈ ਤਰ੍ਹਾਂ ਦੀ ਕਮਾਈ ਦੇ ਸਾਧਨ ਅਪਣਾ ਰਹੇ ਹਨ ਇਕ ਸਾਧਨ ਅਸੀਂ ਦੇਖਦੇ ਹਾਂ ਕਿ ਲੋਕ ਭਿਖਾਰੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਲੋਕਾਂ ਦਾ ਪੈਸਾ ਮੰਗਣਾ ਸ਼ੁਰੂ ਕਰ ਦਿੰਦੇ ਹਨ ਜਦੋਂ ਉਨ੍ਹਾਂ ਦੀ ਜਾਂਚ ਪਡ਼ਤਾਲ ਕੀਤੀ ਜਾਂਦੀ ਹੈ ਅਤੇ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਝੌਂਪਡ਼ੀਆਂ ਦੇ ਵਿੱਚ ਏਸੀ ਲੱਗੇ ਹੁੰਦੇ ਹਨ ਕਈ ਲੋਕ ਤਾਂ ਪੱਕੇ ਤੌਰ ਤੇ ਹੀ ਭਿਖਾਰੀ ਹੁੰਦੇ ਹਨ ਜਿਨ੍ਹਾਂ ਨੂੰ ਕੀ ਖਾਣ ਪੀਣ ਦੀ ਲੋੜ ਹੁੰਦੀ ਹੈ ਜਾਂ ਪੈਸਾ ਮੰਗ ਕੇ ਆਪਣਾ ਰੋਟੀ ਟੁੱਕ ਚਲਾਉਂਦੇ ਹਨ ਪਰ ਕਈ ਲੋਕ ਨਕਲੀ ਭਿਖਾਰੀ ਬਣਦੇ ਹਨ ਅਤੇ ਮੰਗਣ ਦੀ ਢੰਗ ਤਰੀਕਿਆਂ ਨਾਲ ਆਪਣੀ ਫਾਇਨੈਂਸ਼ੀਅਲ ਤਖ਼ਤ ਨੂੰ ਇਸਤੇਮਾਲ ਕਰਦੇ ਹਨ ਅਤੇ ਅਮੀਰ ਬਣਦੇ ਹਨ ਅਸੀਂ ਦੇਖਦੇ ਹਾਂ ਬੜੇ ਬੜੇ ਸ਼ਹਿਰਾਂ ਦੀ ਵਿੱਚ ਕਈ ਸਾਨੂੰ ਭਿਖਾਰੀ ਮਿਲਦੇ ਹਨ ਕਈ ਆਪਣੀਆਂ ਬਾਂਸ ਪਾ ਲੈਂਦੇ ਹਨ ਅਤੇ ਸਾਨੂੰ ਲੱਗਦਾ ਹੈ ਕਿ ਇਸ ਗ਼ਰੀਬ ਦੀ ਇਕ ਹੀ ਵਾਂ ਹੈ ਅਤੇ ਉਸ ਨੂੰ ਅਸੀਂ ਪੈਸੇ ਦਾਨ ਕਰਦੇ ਹਾਂ ਪਰ ਹੁੰਦਾ ਕੀ ਹੈ ਉਹ ਇਕ ਬਾਂਹ ਆਪਣੀ ਇਸ ਪਾ ਲੈਂਦੇ ਹਨ ਅਤੇ ਜਾਣ ਬੁੱਝ ਕੇ ਨਾਟਕ ਕਰਦੇ ਹਨ ਅਤੇ ਲੋਕਾਂ ਤੋਂ ਪੈਸੇ ਮੰਗਦੇ ਹਨ ਇਹ ਮਾਮਲਾ ਪੁਲਿਸ ਦੇ ਵਿਚ ਵੀ ਕਈ ਵਾਰ ਦਰਜ ਕੀਤਾ ਗਿਆ ਹੈ ਕਈ ਭਿਖਾਰੀ ਲੋਕ ਮਰ ਜਾਂਦੇ ਹਨ ਅਤੇ ਜਦੋਂ ਉਸਦੀ ਜਾਂਚ ਪਡ਼ਤਾਲ ਕੀਤੀ ਜਾਂਦੀ ਹੈ ਉਨ੍ਹਾਂ ਦੇ ਘਰਾਂ ਤੱਕ ਪਹੁੰਚਿਆ ਜਾਂਦਾ ਹੈ ਤਾਂ ਦੇਖਿਆ ਜਾਂਦਾ ਹੈ ਉਨ੍ਹਾਂ ਦੇ ਘਰਾਂ ਵਿੱਚ ਏਸੀ ਲੱਗੇ ਹੁੰਦੇ ਹਨ ਅਤੇ ਉਨ੍ਹਾਂ ਦੇ ਘਰਾਂ ਵਿੱਚੋਂ ਪੈਸੇ ਦੀਆਂ ਬੋਰੀਆਂ ਅਤੇ ਨਗਦੀ ਪੈਸਾ ਬਰਾਮਦ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਲੋਕ ਬੇਰੁਜ਼ਗਾਰ ਫਿਰਦੇ ਹਨ ਫਿਰਦੇ ਹਨ ਤਾਂ ਉਹ ਅਜਿਹਾ ਕੀਤੀ ਨੂੰ ਅਪਣਾਉਂਦੇ ਹਨ ਜਿਨ੍ਹਾਂ ਤੋਂ ਪੈਸਾ ਕਮਾਇਆ ਜਾ ਸਕੇ ਅੱਜਕੱਲ੍ਹ ਇਹ ਕਿੱਤਾ ਲੋਕ ਬਹੁਤ ਜ਼ਿਆਦਾ ਅਪਣਾ ਰਹੇ ਹਨ

ਅਤੇ ਪੈਸਾ ਇਕੱਠਾ ਕਰ ਰਹੇ ਹਨ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕੀ ਤੁਸੀਂ ਜਦੋਂ ਕਿਸੇ ਨੂੰ ਕੁਝ ਦਾਨ ਦੇਣਾ ਹੈ ਤਾਂ ਉਸ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਇਸ ਬੰਦੇ ਨੂੰ ਦਾਨ ਦੀ ਲੋੜ ਹੈ ਜਿਹੇ ਜਾਣਬੁੱਝ ਕੇ ਭਿਖਾਰੀ ਬਣਿਆ ਹੋਇਐ ਹੈ ਜਿਸ ਬੰਦੇ ਨੂੰ ਦਾਨ ਦੀ ਲੋੜ ਹੋਵੇ ਉਸ ਨੂੰ ਹੀ ਦਾਨ ਦੇਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਦਾਨ ਨਹੀਂ ਦੇਣਾ ਚਾਹੀਦਾ ਕਿਉਂਕਿ ਹੋ ਜਾਣ ਬੁੱਝ ਕੇ ਭਿਖਾਰੀਆਂ ਦੀ ਨਾਟਕ ਕਰਦੇ ਹਨ ਖ਼ਾਸ ਕਰਕੇ ਵੱਡੇ ਸ਼ਹਿਰਾਂ ਵਿੱਚ ਬਹੁਤ ਘੱਟ ਬੁਖਾਰੀ ਮਿਲਦੇ ਹਨ ਜਿਨ੍ਹਾਂ ਨੂੰ ਲੋੜ ਹੁੰਦੀ ਐ ਪਏ ਸੀਰੀਜ਼ਾਂ ਖਾਣ ਪੀਣ ਦੀ ਜਾਣ ਬੁੱਝ ਕੇ ਨਾਟਕ ਕਰਨ ਵਾਲੇ ਬੁਖਾਰੀ ਬਹੁਤ ਜ਼ਿਆਦਾ ਮਿਲਦੇ ਹਨ ਵੱਡੇ ਸ਼ਹਿਰਾਂ ਦੇ ਵਿੱਚ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *