ਚਲਾਕ ਮੁੰਡੇ ਦੀ ਵੀਡੀਓ ਵਾਇਰਲ ਕਿਸੇ ਦੇ ਘਰ ਅੱਗੇ ਸੁੱਟ ਜਾਂਦਾ ਸੀ ਕੂੜਾ

Uncategorized

ਅੱਜ ਦੀ ਇਸ ਖ਼ਬਰ ਦੇ ਕੇ ਤੁਸੀਂ ਹੋ ਜਾਵੋਗੇ ਹੈਰਾਨ ਜਿੱਥੇ ਕਿ ਅੱਸੀ ਘਰਾਂ ਦੀ ਸਫ਼ਾਈ ਰੱਖਣਾ ਪਸੰਦ ਕਰਦੇ ਹਾਂ ਅਸੀਂ ਆਪਣਾ ਆਲਾ ਦੁਆਲਾ ਵੀ ਸੰਸਥਾ ਜ਼ਿੰਦਗੀ ਘਰ ਦੇ ਬਾਹਰ ਗਲੀਆਂ ਨਾਲੀਆਂ ਨੂੰ ਵੀ ਅਸੀ ਸਾਫ ਰੱਖਦੇ ਹਨ ਅਤੇ ਸਫ਼ਾਈ ਵੀ ਇਸੇ ਦੌਰਾਨ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਨੌਜਵਾਨ ਆਪਣੇ ਘਰ ਦੀ ਸਫ਼ਾਈ ਦਾ ਸਾਰਾ ਕੂੜਾ ਕਰਕਟ ਗਵਾਂਢੀਆਂ ਦੇ ਬਾਰਾਂ ਅੱਗੇ ਸੁੱਟ ਦਿੰਦਾ ਸੀ ਪਰ ਉਹ ਬਹੁਤ ਹੀ ਹੈਰਾਨ ਸਨ ਕਿ ਹਰ ਰੋਜ਼ ਕੂਡ਼ਾ ਕਰਕਟ ਕੌਣ ਸੁੱਟਦਾ ਹੈ ਇਸ ਤੇ ਕੋਈ ਵੀ ਪਤਾ ਨਹੀਂ ਸੀ

ਫਿਰ ਇੱਕ ਦਿਨ ਉਨ੍ਹਾਂ ਨੇ ਆਪਣੇ ਘਰ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿਚ ਦੇਖਿਆ ਗਿਆ ਕਿ ਇੱਕ ਨੌਜਵਾਨ ਰੋਜ਼ ਆਉਂਦਾ ਹੈ ਅਤੇ ਉਨ੍ਹਾਂ ਦੇ ਗੇਟ ਅੱਗੇ ਕੂੜਾ ਸੁੱਟ ਕੇ ਦੌੜ ਜਾਂਦਾ ਹੈ ਇਕ ਉਸ ਨੌਜਵਾਨ ਦੀ ਚਲਾਕੀ ਵੀਡੀਓ ਪਹਿਲਾਂ ਤਾਂ ਉਹ ਨੌਜਵਾਨ ਲਿਫ਼ਾਫ਼ਾ ਚੁੱਕ ਕੇ ਆਉਂਦਾ ਹੈ ਮੋੜ ਤੇ ਆ ਕੇ ਬਹੁਤ ਆਰਾਮ ਨਾਲ ਖੜਦਾ ਹੈ ਅਤੇ ਦੇਖਦਾ ਹੈ ਕਿ ਕਿਸੇ ਨੂੰ ਸ਼ੱਕ ਨਹੀਂ ਹੋਣ ਦਿੰਦਾ ਉਹ ਆਲਾ ਦੁਆਲਾ ਦੇਖਦਾ ਹੈ ਇਕ ਬਾਈਕ ਤੇ ਇਕ ਆਦਮੀ ਸਵਾਰ ਹੋਇਆ ਆਉਂਦਾ ਹੈ ਤੇ ਉਸ ਨੂੰ ਦੇਖ ਕੇ ਉਹ ਖੜ੍ਹ ਜਾਂਦਾ ਹੈ ਕਿ ਜਿਸ ਕਾਰਨ ਉਸ ਤੇ ਸ਼ੱਕ ਨਾ ਪੈ ਜਾਵੇ ਅਤੇ ਜਦੋਂ ਉਹ ਆਦਮੀ ਘਰ ਦੇ ਅੰਦਰ ਚਲਾ ਜਾਂਦਾ ਹੈ ਤਾਂ ਉਹ ਮੁੰਡਾ ਕੂੜੇ ਦਾ ਲਿਫ਼ਾਫ਼ਾ ਸਿੱਟ ਕੇ ਉੱਡ ਜਾਂਦਾ ਹੈ ਉਸ ਨੌਜਵਾਨ ਬਾਰੇ ਤੁਹਾਡੇ ਕੀ ਖ਼ਿਆਲ ਹਨ ਤੇ ਆਪਣੇ ਵਿਚਾਰ ਜ਼ਰੂਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *