ਬੁੱਢੀ ਉਮਰੇ ਲਾਉਂਦੀ ਹੈ ਚਾਹ ਦੀ ਰੇਹੜੀ ਦੇਖੋ ਕੀ ਕਾਰਨ ਹੈ ?

Uncategorized

ਅੱਜ ਦੀ ਇਹ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਕ ਬਜ਼ੁਰਗ ਔਰਤ ਇਕ ਚਾਹ ਦੀ ਦੁਕਾਨ ਲਗਾਉਂਦੀ ਹੈ ਅਤੇ ਸੁਨੋ ਉਸ ਦੀ ਕਹਾਣੀ ਜਦੋਂ ਤੁਸੀਂ ਉਸ ਦੀ ਕਹਾਣੀ ਸੁਣੋਗੇ ਤਾਂ ਤੁਹਾਡੀਆਂ ਵੀ ਅੱਖਾਂ ਵਿੱਚ ਪਾਣੀ ਆ ਜਾਵੇਗਾ ਜਿਗਰ ਤੁਸੀਂ ਉਸ ਵੀਡੀਓ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਇਹ ਮਾਤਾ ਜੀ ਪਟਿਆਲੇ ਦੇ ਵਿਚ ਇਕ ਸੂ ਟੀਜੀਟੀ ਸਟਾਲ ਲਗਾਉਂਦੇ ਹਨ ਅਤੇ ਉਨ੍ਹਾਂ ਨੇ ਦੱਸਿਆ ਹੈ ਕਿ ਮੇਰੇ ਪਤੀ ਨੂੰ ਮਰੇ ਹੋਏ ਨੂੰ ਬਹੁਤ ਜ਼ਿਆਦਾ ਟੈਮ ਹੋ ਗਏ ਅਤੇ ਇੱਕ ਮੇਰਾ ਪੁੱਤਰ ਹੈ ਜਿਸ ਨੂੰ ਅਧਰੰਗ ਦੀ ਬਿਮਾਰੀ ਹੈ ਜਿਸ ਦਾ ਇੱਕ ਪਾਸਾ ਸਾਰਾ ਖੜ੍ਹ ਗਿਆ ਸੀ ਅਤੇ ਇੱਕ ਧੀ ਸੀ ਜੋ ਪਾਗਲ ਹੋ ਗਈ ਸੀ ਅਤੇ ਰਹਿਣ ਲਈ ਘਰ ਵੀ ਨਹੀਂ ਹੈ ਅਤੇ ਜਿੱਥੇ ਮਾਤਾ ਜੀ ਇਕ ਚਾਹ ਦੀ ਦੁਕਾਨ ਲਗਾਉਂਦੇ ਹਨ ਉਸ ਦੇ ਪਿਛਲੇ ਪਾਸੇ ਇਕ ਸ਼ੋਅਰੂਮ ਹੈ ਜਿੱਥੇ ਕਿ ਇਸ ਸ਼ੋਅਰੂਮ ਦੇ ਮਾਲਕ ਨੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਹੋਈ ਹੈ ਜਦੋਂ ਮਾਤਾ ਨੇ ਦੱਸਿਆ ਕਿ ਸ਼ਾਮ ਹੁੰਦੇ ਹੋਏ ਅਸੀਂ ਉੱਥੇ ਚਲੇ ਜਾਂਦੇ ਹਾਂ ਅਤੇ ਸੁਬ੍ਹਾ ਕੇ ਫਿਰ ਇੱਥੇ ਚਾਹ ਦਾ ਕੰਮ ਸ਼ੁਰੂ ਕਰ ਲੈਂਦੇ ਹਾਂ ਅਤੇ ਰੋਟੀ ਪਾਣੀ ਦਾ ਵੀ ਇਸ ਰੇਹੜੀ ਦੇ ਉੱਪਰ ਹੀ ਕਰਦੇ ਹਨ ਜਦੋਂ ਸਮਾਜ ਤੋਂ ਪੁੱਛਿਆ ਗਿਆ ਕਿ ਤੁਸੀਂ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਤਾਂ ਉਨ੍ਹਾਂ ਨੇ ਦੱਸਿਆ ਕਿ ਪੁੱਤ ਸਾਮਾਨ ਦੇ ਪੈਸੇ ਹੀ ਪੂਰੇ ਹੁੰਦੇ ਹਨ ਅਤੇ ਆਪਣੇ ਆਟੇ ਗੋਟੀ ਦੇ ਪਈ ਸੀ ਪੂਰੇ ਹੁੰਦੇ ਹਨ ਇਸ ਤੋਂ ਵੱਧ ਕੁਝ ਨਹੀਂ ਜਦੋਂ ਉਸ ਮਾਤਾ ਨਾਲ ਗੱਲਬਾਤ ਕੀਤੀ ਗਈ ਜਦੋਂ ਬੀੜੇ ਦੇਖੇਗੀ ਤਾਂ ਸਾਡੀ ਵੀ ਅੱਖਾਂ ਵਿੱਚ ਅੱਥਰੂ ਆ ਗਏ ਅਤੇ ਤੁਸੀਂ ਵੀ ਸੁਣੋ ਉਸ ਮਾਤਾ ਦੀ ਖਾਣੀ ਕਿੱਦਾਂ ਆਪਣੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਅਪੁਨੇ ਰੋਗੀ ਪੁੱਤਰ ਨੂੰ ਨਾਲ ਚੁੱਕੀ ਫਿਰਦੀ ਹੈ ਦੇਖੋ ਏਡੀ ਬੁੱਢੀ ਉਮਰ ਦੇ ਵਿਚ ਕਿੱਡਾ ਹੌਂਸਲਾ ਮਾਤਾ ਦਾ

ਅਤੇ ਫਿਰ ਵੀ ਨਹੀਂ ਹਾਰਦੀ ਅਤੇ ਆਪਣੀ ਹੱਕ ਦੀ ਰੋਟੀ ਕਰਕੇ ਖਾਂਦੀ ਹੈ ਇਸ ਤਰ੍ਹਾਂ ਦਾ ਜਜ਼ਬਾ ਹਰ ਵਿੱਚ ਹੋਣਾ ਚਾਹੀਦਾ ਹੈ ਕਿਸੇ ਅੱਗੇ ਹੱਥ ਨਹੀਂ ਅੱਡਣਾ ਚਾਹੀਦਾ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਉਨ੍ਹਾਂ ਤੋਂ ਹਾਰਨਾ ਨਹੀਂ ਚਾਹੀਦਾ ਅਤੇ ਸਮਾਜ ਦਾ ਇਹੀ ਸਿੱਖਿਆ ਮਿਲਦੀ ਹੈ ਕਿਸੇ ਅੱਗੇ ਹੱਥ ਨਾ ਫੈਲਾਓ ਆਪਣੀ ਕਿਰਤ ਕਰੋ ਤੇ ਵੰਡ ਛਕੋ ਤੁਹਾਡੀ ਵੀਡੀਓ ਬਾਰੇ ਕੀ ਵਿਚਾਰ ਹਨ ਅਤੇ ਆਪਣੇ ਵਿਚਾਰ ਜ਼ਰੂਰ ਦੇਵੋ ਅਤੇ ਉਸ ਮਾਤਾ ਦੀ ਹਿੰਮਤ ਨੂੰ ਬਲ ਬਖਸ਼ਣ ਦੀ ਅਰਦਾਸ ਕਰੋ ਜੋ ਕੋਈ ਵੀ ਉਸ ਮਾਤਾ ਦਾ ਦਰਦ ਸਮਝਦਾ ਹੈ ਉਹ ਇਸ ਵੀਡਿਓ ਨੂੰ ਜ਼ਰੂਰ ਸੇਅਰ ਕਰੇਂਗਾ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *