ਆਨਲਾਈਨ ਮੰਗਵਾਇਆ ਸੀ ਫ਼ੋਨ ਜਦੋਂ ਪਾਰਸਲ ਆਇਆ ਤਾਂ ਨਿਕਲਿਆ ਕੁਝ ਹੋਰ ਦੇਖ ਕੇ ਉੱਡ ਕੇ ਮੁੰਡੇ ਦੀ ਹੋਸ਼

Uncategorized

ਜੇਕਰ ਤੁਸੀਂ ਸਾਡੇ ਪੇਜ ਉੱਤੇ ਪਹਿਲੀ ਵਾਰ ਆਏ ਹੋ ਤਾਂ ਉੱਪਰ ਦਿੱਤੇ ਗਏ ਫਾਲੋ ਵਾਲੇ ਬੱਟ ਨੂੰ ਜ਼ਰੂਰ ਦੇਵੋ ਤਾਂ ਜੋ ਤੁਹਾਡੇ ਤਕ ਅਸੀਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਪਹੁੰਚਾ ਸਕੀਏ

ਅੱਜ ਦੀ ਹੀ ਘਟਨਾ ਨਾਭੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮੁੰਡੇ ਨੇ ਆਨਲਾਈਨ ਮੋਬਾਇਲ ਮੰਗਵਾਇਆ ਸੀ ਅਤੇ ਉਸ ਨੂੰ ਕ੍ਰੋਮ ਉੱਤੇ ਅਪਣਾਈ ਸੀ ਅਤੇ ਜਦੋਂ ਉਸ ਨੇ ਆਪਸ਼ਨ ਤੇ ਕਲਿੱਕ ਕੀਤਾ ਜਿਸ ਦਾ ਵ੍ਹੱਟਸਐਪ ਉੱਤੇ ਨੰਬਰ ਖੁੱਲ੍ਹੇ ਅਤੇ ਉਸ ਨੇ ਆਪਣਾ ਸਾਰਾ ਡਾਟਾ ਭਰ ਦਿੱਤਾ ਆਪਣਾ ਨਾਮ ਪਿੰਡ ਦਾ ਨਾਮ ਅਤੇ ਫੋਨ ਨੰਬਰ ਅਤੇ ਪਿਨ ਕੋਡ ਉਸ ਤੋਂ ਬਾਅਦ ਜਦੋਂ ਉਹ ਪਾਰਸਲ ਉਸ ਦੇ ਕੋਲ ਆਇਆ ਤਾਂ ਦੇਖਿਆ ਕਿ ਉਸਦੇ ਵਿੱਚ ਕੁਝ ਹੋਰ ਹੀ ਨਿਕਲਿਆ ਜਦੋਂ ਉਹ ਪਾਰਸਲ ਫੜਨ ਦੇ ਲਈ ਗਏ ਤਾਂ ਉਨ੍ਹਾਂ ਨੇ ਇੱਕ ਨਾਈ ਦੀ ਦੁਕਾਨ ਤੇ ਉਹ ਪਾਰਸਲ ਖੋਲ੍ਹਿਆ ਜਦੋਂ ਉਹ ਪਾਰਸਲ ਖੋਲ੍ਹਿਆ ਤਾਂ ਉਸ ਦੇ ਪਾਰਸਲ ਦੇ ਵਿਚੋਂ ਕੋਈ ਫੋਨ ਨਾ ਨਿਕਲਿਆ ਅਤੇ ਉਸ ਦੇ ਵਿੱਚ ਨਿਕਲੇ ਤਾਂ ਸਿਰਫ ਇਕ ਪਰਫਿਊਮ ਦੀ ਡੱਬੀ ਜਿਸ ਨੂੰ ਦੇਖ ਕੇ ਉਹ ਨੌਜਵਾਨ ਸ਼ੌਕ  ਹੋ ਗਿਆ ਕਿਉਂਕਿ ਬਹੁਤ ਮਹਿੰਗਾ ਫੋਨ ਉਸ ਨੇ ਖ਼ਰੀਦਿਆ ਸੀ ਅਤੇ ਉਸਨੇ ਨਾਲ ਠੱਗੀ ਵੱਜ ਗਈ ਉਨ੍ਹਾਂ ਨੇ ਇਹ ਕੰਮ ਐਕਸਪ੍ਰੈੱਸ ਤੇ ਇਹ ਫੋਨ ਆਰਡਰ ਕੀਤਾ ਸੀ  ਅੱਜ ਕੱਲ੍ਹ ਸਮਾਜ ਵਿੱਚ ਅਜਿਹੀਆਂ ਠੱਗੀਆਂ ਬਹੁਤ ਸਾਰੀਆਂ ਵਧ ਰਹੀਆਂ ਹਨ ਇਨ੍ਹਾਂ ਤੋਂ ਬਚਣ ਦੇ ਲਈ ਸਾਨੂੰ ਪੂਰੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ  ਅੱਜਕੱਲ੍ਹ ਜ਼ਮਾਨਾ ਬਹੁਤ ਫਾਰਵਰਡ ਹੋ ਗਿਆ ਹੈ ਜਿਸ ਦੇ ਕਾਰਨ ਲੋਕ ਆਪਣੇ ਨਿੱਜੀ ਵਸਤੂਆਂ ਆਨਲਾਈਨ ਆਰਡਰ ਹੀ ਕਰਦੇ ਹਨ ਜਿਗਰ ਹੋ ਆਨਲਾਈਨ ਆਰਡਰ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਉਸ ਦੀ ਜਾਂਚ ਪਡ਼ਤਾਲ ਕਰਨੀ ਬਹੁਤ ਜ਼ਰੂਰੀ ਹੈ  ਅਤੇ ਬਾਅਦ ਵਿੱਚ ਹੁਣ ਪਛਤਾਅ ਰਿਹਾ ਹੈ ਅਬ ਸਭ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਵੀ ਕੋਈ ਓਨਲਰ ਹੁਣ ਮੰਗਵਾਉਂਦੇ ਹੋਣ ਜਾਂ ਕੋਈ ਚੀਜ਼ ਮੰਗਵਾਉਂਦੀ ਹੋ ਉਸ ਦੀ ਪਹਿਲਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਇਹ ਸਾਈਟ ਸਹੀ ਹੈ ਜਾਂ ਗ਼ਲਤ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !!!

Leave a Reply

Your email address will not be published. Required fields are marked *