ਪਟਿਆਲੇ ਵਿਚ ਹੋਇਆ ਕਾਂਡ ਪਹਿਲਾਂ ਰਿਕਸ਼ੇ ਵਾਲੇ ਦੇ ਪਾਏ ਘੜੀਸੇ ਫਿਰ ਸਿੱਧੀ ਗੱਡੀ ਦੁਕਾਨ ਦੇ ਅੰਦਰ

Uncategorized

ਅੱਜ ਦੀ ਇਹ ਮੰਦਭਾਗੀ ਘਟਨਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਸੀਂ ਦੇਖਦਿਆਂ ਨੌਜਵਾਨ ਇਕ ਤਾਂ ਹਵਾਖੋਰੀ ਦੇ ਵਿੱਚ ਜਾਂ ਕਾਲੀ ਦੇ ਕਾਰਨ ਗੱਡੀਆਂ ਨੂੰ ਤੇਜ਼ ਭਜਾਉਂਦੇ ਹਨ ਅਤੇ ਉਹ ਗੱਡੀਆਂ ਦੀ ਤੇਜ਼ ਸਪੀਡ ਉਨ੍ਹਾਂ ਦੀ ਮੌਤ ਦਾ ਕਾਰਨ ਬਣਦੀ ਹੈ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਉਸ ਖ਼ਬਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਵੱਲੋਂ ਇਨੋਵਾ ਕਾਰ ਬਹੁਤ ਤੇਜ਼ ਭਜਾਈ ਹੋਈ ਸੀ ਅਤੇ ਦੇਖਣ ਵਿਚ ਆਉਂਦਾ ਹੈ ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਉਸ ਗੱਡੀ ਵਾਲੇ ਨੇ ਮੋੜ ਉਤੇ ਵੀ ਗੱਡੀ ਨੂੰ ਹੌਲੀ ਨਹੀਂ ਕੀਤਾ ਅਤੇ ਮੋੜਦੇ ਉੱਤੇ ਵੀ ਇੱਕ ਰਿਕਸ਼ੇ ਵਾਲੇ ਨੂੰ ਟੱਕਰ ਮਾਰ ਦਿੱਤੀ ਗਈ  ਇਸ ਦੇ ਕਾਰਨ ਉਹ ਰਿਕਸ਼ੇ ਵਾਲਾ ਵੀ ਗਿਰ ਗਿਆ ਤੇ ਸਵਾਰੀਆਂ ਵੀ ਡਿੱਗ ਪਈਆਂ ਅਤੇ ਉਸ ਤੋਂ ਬਾਅਦ ਉਹ ਗੱਡੀ ਇੰਨੀ ਤੇਜ਼ ਹੋ ਗਈ ਕਿ ਸਾਹਮਣੇ ਨਹੀਂ ਰੁਕੀ ਸਾਹਮਣੇ ਜਾ ਕੇ ਇੱਕ ਦੁਕਾਨ ਦੇ ਵਿੱਚ ਜਾ ਵੜੀ  ਅੱਜਕੱਲ੍ਹ ਦੇਖਣ ਵਿੱਚ ਆਉਂਦਾ ਹੈ ਕਿ ਨੌਜਵਾਨ ਗੱਡੀਆਂ ਕਾਰਾਂ ਨੂੰ ਅਜੇ ਮੋਟਰਸਾਈਕਲਾਂ ਨੂੰ ਬਹੁਤ ਤੇਜ਼ ਭਜਾਉਂਦੇ ਹਨ ਜਿਨ੍ਹਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ ਅਤੇ ਮੌਤ ਦੇ ਘਾਟ ਵੀ ਉਤਰਨਾ ਪੈ ਸਕਦਾ ਹੈ ਇਸ ਲਈ ਅਸੀਂ ਆਪ ਸਭ ਨੂੰ ਬੇਨਤੀ ਕੀਤੀ  ਜੇਕਰ ਤੁਸੀਂ ਕੋਈ ਵੀ ਸਾਧਨ ਚਲਾਉਂਦੇ ਹੋ ਤਾਂ ਉਸ ਨੂੰ ਉਨੀ ਸਪੀਡ ਉੱਤੇ ਰੱਖਿਆ ਗੁਰੂ ਜਿੰਨੀ ਸਪੀਡ ਨੂੰ ਤੁਸੀਂ ਕੰਟਰੋਲ ਕਰ ਸਕਣ  ਅਤੇ ਉਨ੍ਹਾਂ ਦੁਕਾਨ ਮਾਲਕਾਂ ਨੇ ਅਤੇ ਰਿਕਸ਼ੇ ਵਾਲੇ ਨੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਸਾਡਾ ਹਰਜਾਨਾ ਭਰਿਆ ਜਾਵੇ ਅਤੇ ਉਸ ਦੋਸ਼ੀ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇੰਨੀ ਤੇਜ਼ ਗੱਡੀ ਭਜਾਈ   ਹੋਈ ਸੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *