10 ਸਾਲ ਬਾਅਦ ਬਣਨਾ ਸੀ ਮਾਂ ਡਾਕਟਰ ਨੇ ਕੀਤਾ ਅਜਿਹਾ ਕਾਰਾ ਹੋ ਗਿਆ ਕਾਂਡ

Uncategorized

ਅੱਜ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਕੀੜੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਸੀਂ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਹਿੰਦੇ ਹਾਂ ਉੱਥੇ ਹੀ ਕਈ ਵਾਰ ਡਾਕਟਰਾਂ ਵੱਲੋਂ ਅਣਗਹਿਲੀ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸੇ ਤਰ੍ਹਾਂ ਹੀ ਇੱਕ ਮਹਿਲਾ ਨੂੰ ਜਦੋਂ ਬੱਚਾ ਹੋਣਾ ਸੀ ਅਤੇ ਉਸ ਦੇ ਇੱਕ ਪਹਿਲਾ ਬੱਚਾ ਸੀ ਇੱਕ ਕੁੜੀ ਸੀ ਉਸ ਤੋਂ ਦਸ ਸਾਲ ਬਾਅਦ ਉਸ ਨੇ ਇਕ ਬੱਚੇ ਨੂੰ ਜਨਮ ਦੇਣ ਦੀ ਆਸ ਰੱਖੀ ਅਤੇ ਉਹ ਡਾਕਟਰ ਕੋਲ ਗਈ ਅਤੇ ਅਖਤਰ ਨੇ ਪਹਿਲਾਂ ਕਿਹਾ ਕਿ ਇਹ ਬੱਚਾ ਹੈ ਅਤੇ ਜਦੋਂ ਦੂਸਰੇ ਡਾਕਟਰ ਕੋਲ ਗਏ ਉਨ੍ਹਾਂ ਦੱਸਿਆ ਕਿ ਇਸ ਵਿੱਚ ਕੋਈ ਪ੍ਰੈਗਨੈਂਸੀ ਨਹੀਂ ਹੈ ਅਤੇ ਜਦੋਂ ਇੱਕ ਡਾਕਟਰ ਕੋਲ ਗਏ ਉਸ ਨੇ ਉਸ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਸੀ ਪਤੀ ਉਸ ਨੂੰ ਦਵਾਈ ਦਿੱਤੀ ਦਵਾਈ ਦੇ ਕਾਰਨ ਉਹ ਬੱਚਿਆਂ ਅੰਦਰ ਹੀ ਡੈੱਡ ਹੋ ਗਿਆ ਅਤੇ ਜਦੋਂ ਉਸ ਨੂੰ ਕਿਹਾ ਗਿਆ ਕਿ ਤੁਸੀਂ ਅੰਮ੍ਰਿਤਸਰ ਦਿਖਾਓ ਜਦੋਂ ਉਸ ਗਰਭਵਤੀ ਔਰਤ ਨੂੰ ਅੰਮ੍ਰਿਤਸਰ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਕਿਹਾ ਕਿ ਇਨ੍ਹਾਂ ਦਾ ਸਸਕਾਰ ਕਰ ਦਿਓ ਇਨ੍ਹਾਂ ਨੇ ਨਹੀਂ ਬਚਣਾ ਕਿਉਂਕਿ ਬਹੁਤੀ ਜ਼ਿਆਦਾ ਗੰਭੀਰ ਹਾਲਤ ਚ ਸੀ ਪਰ ਡਾਕਟਰਾਂ ਨੂੰ ਥੋੜ੍ਹਾ ਬਹੁਤਾ ਇਲਾਜ ਕੀਤਾ ਇਲਾਜ ਕਰਨ ਤੋਂ ਬਾਅਦ  ਦੱਸਿਆ ਗਿਆ ਕਿ ਅੰਦਰ ਬੱਚਾ ਤਾਂ ਮਰ ਚੁੱਕਾ ਹੈ ਅਤੇ ਇਸ ਅੌਰਤ ਨੂੰ ਵੀ ਬਹੁਤ ਹੀ ਜੱਦੋਜਹਿਦ ਦੇ ਨਾਲ ਬਚਾਇਆ ਜਾ ਸਕਦਾ ਹੈ  ਅਸੀਂ ਡਾਕਟਰਾਂ ਨੇ ਬਹੁਤ ਵਧੀਆ ਟਰੀਟਮੈਂਟ ਕੀਤਾ ਅਤੇ ਉਸ ਔਰਤ ਨੂੰ ਤਾਂ ਬਚਾ ਲਿਆ ਪਰ ਉਹ ਬੱਚਾ ਨਾ ਬਚਾ ਸਕੀ ਅਤੇ ਜਿਸ ਡਾਕਟਰ ਤੋਂ ਪਹਿਲਾਂ ਉਸ ਨੇ ਦਵਾਈ ਗਾਜ਼ੀ ਉਸਦੀ ਕਾਰ ਨਹੀਂ ਉਸ ਦੀ ਬੱਚੀ ਦੀ ਮੌਤ ਹੋਈ ਹੈ ਅਤੇ ੳੁਨ੍ਹਾਂ ਦੇ ਪਰਿਵਾਰ ਦਾ ਕਹਿਣਾ  ਕੀ ਅਸੀਂ ਇਸ ਡਾਕਟਰ ਉਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਮੰਗ ਕਰ ਰਹੇ ਹਾਂ ਅਤੇ ਡਾਕਟਰਾਂ ਨੇ ਦੱਸਿਆ ਕਿ ਹੁਣ ਉਹ ਕਦੀ ਔਰਤ ਮਾਂ ਨਹੀਂ ਬਣ ਸਕਦੀ  ਪਤਾ ਲੱਗਾ ਹੈ ਕਿ ਉਹ ਅੌਰਤ ਕੋਲੋਂ ਦਸ ਸਾਲ ਬਾਅਦ ਬਚ ਆਉਣਾ ਸੀ ਅਤੇ ਉਸ ਦੀ ਉਹ ਕੁੱਖ ਵੀ ਸੁੰਨੀ ਹੋ ਗਈ  ਅਜਿਹੀ ਡਾਕਟਰਾਂ ਉਤੇ ਬਹੁਤ ਹੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ  ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *