ਨੌਜਵਾਨ ਗਿਆ ਸੀ GYM ਲਗਾਉਣ ਜਦ ਬਾਹਰ ਆ ਕੇ ਦੇਖਿਆ ਤਾਂ ਹੋ ਗਿਆ ਕਾਂਡ

Uncategorized

ਅੱਜ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਜ਼ਿਲ੍ਹਾ ਬਰਨਾਲਾ ਪਿੰਡ ਮਹਿਲ ਕਲਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਾਲਕਣ ਦੀ ਮੰਡੀ ਦੇ ਵਿੱਚ ਇਕ ਜਿੰਮ ਬਣੀ ਹੋਈ ਹੈ ਅਤੇ ਉੱਥੇ ਉਹ ਨੌਜਵਾਨ ਜਿੰਮ ਲਗਾਉਣ ਹਰ ਰੋਜ਼ ਆਉਂਦੇ ਸਨ ਅਤੇ ਬੀਤੇ ਦਿਨੀਂ ਜਦੋਂ ਉਹ ਜਿੰਮ ਲਗਾਉਣ ਪਹੁੰਚੇ  ਤਾਂ ਉਹ ਜਿੰਮ ਅੰਦਰ ਚਲੇ ਗਏ ਅਤੇ ਆਪਣਾ ਮੋਟਰਸਾਈਕਲ ਬਾਹਰੀ ਖੜ੍ਹਾ ਕਰ ਦਿੱਤਾ ਜਦੋਂ ਉਨ੍ਹਾਂ ਨੇ ਬਾਈਕਾਟ ਕੀਤਾ ਆਪਣਾ ਐਕਸਿਸ ਸਟੇਜਾਂ ਕੀਤੀਆਂ ਇਸ ਤੋਂ ਬਾਅਦ ਘਰੇ ਜਾਣ ਦੀ ਸੋਚੇ ਤਾਂ ਜਦੋਂ ਬਾਹਰ ਆਈ ਤਾਂ ਉਥੋਂ ਮੋਟਰਸਾਈਕਲ ਨਹੀਂ ਸੀ  ਜਿਸ ਨੂੰ ਦੇਖ ਕੇ ਉਨ੍ਹਾਂ ਦਾ ਮੂੰਹ ਉੱਡ ਗਿਆ ਕਿਉਂਕਿ ਅੱਜਕੱਲ੍ਹ ਮੋਟਰਸਾਈਕਲਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਨੇ ਜਦੋਂ ਜਾਂਚ ਪੜਤਾਲ ਕੀਤੀ ਅਤੇ ਨਾਲ ਦੀਆਂ ਦੁਕਾਨਾਂ ਉਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਤਾਂ ਜਦੋਂ ਉਥੇ ਵੀਡੀਓ ਦੇਖੀ ਤਾਂ  ਇੱਕ ਨੌਜਵਾਨ ਉਸ ਮੋਟਰਸਾਈਕਲ ਦੀ ਕੋਲ ਫਿਰਦਾ ਸੀ ਜਿਸ ਦੀਆਂ ਫੋਟੋਆਂ ਸੀਸੀਟੀਵੀ ਕੈਮਰੇ ਵਿੱਚ ਦੇਖੀਆਂ ਗਈਆਂ ਅਤੇ ਹੌਲੀ ਹੌਲੀ ਕਰਦੇ ਨੇ ਜਦੋਂ ਆਲਾ ਦੁਆਲਾ ਸਾਫ ਹੋ ਗਏ ਤਾਂ ਉਹ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ  ਉਨ੍ਹਾਂ ਨੌਜਵਾਨਾਂ ਨੇ ਉਸ ਵੀਡੀਓ ਨੂੰ ਆਪਣੇ ਵ੍ਹੱਟਸਐਪ ਅਤੇ ਹੋਰ ਗਰੁੱਪਾਂ ਦੀ ਵਿਚ ਸੀਲ ਕਰ ਦਿੱਤਾ ਗਿਆ ਹੈ ਜਿਗਰ ਇਹ ਮੁੰਡਾ ਕੀਤੇ ਦੇਖਿਆ ਜਾਵੇ ਇਸ ਨੂੰ ਫੜਿਆ ਜਾਵੇ ਅਤੇ ਪੁਲੀਸ ਨੂੰ  ਕਾਰਵਾਈ ਕਰਨ ਲਈ ਕਿਹਾ ਪੁਲੀਸ ਨੇ ਕਿਹਾ ਕਿ ਇਸ ਮੁੰਡੇ ਨੂੰ ਬਹੁਤ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ  ਅੱਜਕੱਲ੍ਹ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਹਨ ਇਨ੍ਹਾਂ ਘਟਨਾਵਾਂ ਤੋਂ ਬਚਣ ਲਈ ਤੁਸੀਂ ਆਪਣੀ  ਸੁਰੱਖਿਆ ਖੁਦ ਕਰਨੀ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *