ਕਪੂਰਥਲੇ ਦੇ ਘਰ ਵਿਚ ਹੁੰਦਾ ਸੀ ਇੱਕ ਅਜਿਹਾ ਕੰਮ ਜਿਸ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਦੇਖੋ ਵੀਡੀਓ

Uncategorized

ਅੱਜ ਵੀ ਇਹ ਬਹੁਤ ਹੀ ਮੰਦਭਾਗੀ ਘਟਨਾ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਕ ਆਦਮੀ ਬਲੂ ਆਪਣੇ ਘਰ ਦੇ ਵਿਚ ਗੈਸਟ ਹਾਊਸ ਦੇ ਵਿਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਦਾ ਇਲਾਕਾ ਵਾਸੀਆਂ ਤੇ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਸੀ ਅਤੇ ਉਨ੍ਹਾਂ ਇਲਾਕਾ ਵਾਸੀਆਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ ਕਿ ਇਸ ਆਦਮੀ ਨੂੰ ਪੁਲਿਸ ਨੂੰ ਫੜਾਇਆ ਜਾਵੇ ਪਰ ਉਹ ਵਿਅਕਤੀ ਇਨ੍ਹਾਂ ਜ਼ਿਆਦਾ ਚਲਾਕ ਸੀ ਜਦੋਂ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਨ ਆਉਂਦੀ ਤਾਂ ਉਹ ਪਹਿਲਾਂ ਹੀ ਆਪਣਾ ਸਾਰਾ ਸਾਜ਼ੋ ਸਾਮਾਨ ਜਾਂ ਕੋਈ ਵੀ ਜਿਹੜਾ ਉੱਥੇ ਆਉਂਦਾ ਸੀ ਉਸ ਨੂੰ ਭਜਾ ਦਿੰਦਾ ਸੀ ਅਤੇ ਆਪ ਵੀ ਫਰਾਰ ਹੋ ਜਾਂਦਾ ਸੀ  ਜਿਸ ਕਾਰਨ ਉਸ ਵਿਅਕਤੀ ਤੋਂ ਇਲਾਕਾ ਵਾਸੀ ਬਹੁਤੀ ਜ਼ਿਆਦਾ ਦੁਖੀ ਸਨ ਕਿਉਂਕਿ ਇਸ ਨਾਲ ਇਲਾਕੇ ਦਾ ਨਾਮ ਵੀ ਬਰਬਾਦ ਹੁੰਦਾ ਹੈ ਫਿਰ ਇੱਕ ਦਿਨ ਉਨ੍ਹਾਂ ਇਲਾਕਾ ਵਾਸੀਆਂ ਨੇ ਪੁਲਸ ਨੂੰ ਜਦੋਂ ਸੂਚਨਾ ਦਿੱਤੀ ਪੁਲਸ ਨੇ ਉਸ ਉਤੇ ਛਾਪਾਮਾਰੀ ਕੀਤੀ ਤਾਂ ਉਸ ਵਿਅਕਤੀ ਨੂੰ ਕਾਬੂ ਕਰ ਲਏ ਗਏ ਪਤਾ ਲੱਗਣ ਤੋਂ ਆਇਆ ਹੈ ਉਸ ਵਿਅਕਤੀ ਦਾ ਨਾਮ ਵਿਜੇ ਕੁਮਾਰ ਹੈ ਜਿਸ ਨੇ ਆਪਣੇ ਗੈਸਟ ਹਾਊਸ ਦੇ ਵਿਚ ਦੇਹ ਵਪਾਰ ਦਾ ਧੰਦਾ ਚਲਾਇਆ ਹੋਇਆ ਸੀ  ਜਿਸ ਦੇ ਕਾਰਨ ਆਮ ਲੋਕ ਬਹੁਤ ਦੁਖੀ ਸਨ ਕਿਉਂਕਿ ਉਨ੍ਹਾਂ ਦਾ ਨਾਮ ਵੀ ਬਰਬਾਦ ਹੁੰਦਾ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਜਿਹਾ ਕੰਮ ਹੁੰਦੈ  ਹੈ  ਹੁਣ ਪੁਲਸ ਨੇ ਉਸ ਆਦਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੱਸਣ ਵਿੱਚ ਆਇਆ ਹੈ ਕਿ ਪੁਲਸ ਨੇ ਕਿਹਾ ਹੈ ਕਿ ਹੁਣ ਇਸ ਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ  ਕਾਰਡਿਫ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

 

Leave a Reply

Your email address will not be published. Required fields are marked *