ਪਿਓ ਧੀ ਦੇਖੋ ਕਮਰੇ ਵਿਚ ਕਿਹੜੇ ਹਾਲ ਵਿੱਚ ਮਿਲੇ ਦੇਖ ਕੇ ਉੱਡ ਜਾਣਗੇ ਹੋਸ਼

Uncategorized

ਅੱਜ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਜਗਰਾਉਂ ਤੂੰ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡਾ ਦਿਲ ਵਲੂੰਧਰਿਆ ਜਾਵੇਗਾ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਜੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਇੱਕ ਪੈਂਤੀ ਸਾਲ ਦੀ ਉਮਰ ਦਾ ਵਿਅਕਤੀ ਜਿਸ ਦਾ ਨਾਮ ਪ੍ਰਦੀਪ ਸਿੰਘ ਫਾਦਰ ਦਾ ਨੇਮ ਸੱਜਣ ਸਿੰਘ ਹੈ ਅਤੇ ਉਸ ਦੀ ਘਰਵਾਲੀ ਦੀ ਇਕ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਅਤੇ ਉਸ ਦੀ ਇੱਕ ਛੋਟੀ ਜਿਹੀ ਬੱਚੀ ਸੀ ਸੀ ਇਕ ਸਾਲ ਦੀ ਉਮਰ ਸੀ ਉਸ ਦੀ ਅਤੇ ਉਸ ਦਾ ਨਾਮ ਪਰਦੀਪ ਸਿੰਘ ਸਿੰਘ ਅਤੇ ਉਸ ਦੀ ਉਮਰ ਪੈਂਤੀ ਸਾਲ ਦੇ ਕਰੀਬ ਸੀ ਅਤੇ ਇਕ ਦਿਨ ਦੇਖਿਆ  ਉਨ੍ਹਾਂ ਦੇ ਘਰਦਿਆਂ ਨੇ ਤਾਂ ਕਮਰੇ ਵਿੱਚ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹੇ ਨਾਲ ਲਟਕਿਆ ਹੋਇਆ ਸੀ ਅਤੇ ਨਾਲ ਦੇਖਣ ਵਿੱਚ ਆਉਂਦਾ ਹੈ ਉਸ ਦੀ ਬੱਚੀ ਨੇ ਵੀ ਫਾਹਾ ਲੈ ਲਿਆ  ਉਸ ਦਾ ਹਾਲੇ ਤੱਕ ਕੋਈ ਖਾਸ ਪਤਾ ਨਹੀਂ ਲੱਗ ਰਿਹਾ ਕਿ ਉਸ ਬੱਚੀ ਨੂੰ ਪਾ ਉਸ ਨੇ ਖ਼ੁਦ ਦਿੱਤਾ ਜਾਂ ਬੱਚੀ ਨੇ ਆਪ ਖੁਦ ਫਾਹਾ ਲਿਆ  ਪਰ ਇਸ ਖ਼ਬਰ ਨੂੰ ਦੇਖ ਕੇ ਪੂਰੇ  ਜਗਰਾਉਂ ਦੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਘਟਨਾ ਹੀ ਇੱਕ ਅਜਿਹੀ ਹੋਈ ਹੈ ਇਕ ਨਾਲ ਛੋਟੀ ਜਿਹੀ ਬੱਚੀ ਅਤੇ ਪਿਤਾ ਨੇ ਲਿਆ ਫਾਹਾ  ਜਦੋਂ ਉਨ੍ਹਾਂ ਦੇ ਘਰਦਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਇੱਕ ਨ-ਸ਼ੇ ਦਾ ਆਦੀ ਸੀ ਅਤੇ ਚਿੱ-ਟੇ ਦਾ ਨ-ਸ਼ਾ ਕਰਦਾ ਸੀ ਜਿਸ ਦੇ ਕਾਰਨ ਇਸ ਨੂੰ ਤੋੜ ਲੱਗੀ ਰਹਿੰਦੀ ਸੀ ਅਤੇ  ਇਹ ਇੱਧਰ ਉੱਧਰ ਭਟਕਦਾ ਰਹਿੰਦਾ ਸੀ ਜਿਸ ਦੇ ਕਾਰਨ ਇਸ ਨੇ ਆਪਣੇ ਕਮਰੇ ਵਿੱਚ ਜਾ ਕੇ ਫਾਹਾ ਲੈ ਲਿਆ ਅਤੇ ਉਸ ਨਾਲ ਬੱਚੀ ਨੂੰ ਵੀ ਮੌਤ ਦੇ ਘਾਟ ਉਤਾਰ ਲਿਆ ਹਾਲੇ ਤੱਕ ਇਹ ਪਤਾ ਨਹੀਂ ਲੱਗੇ ਘਰਦਿਆਂ ਨੂੰ ਵੀ ਕਿ ਉਸ ਬੱਚੀ ਨੇ ਖੁਦ ਫਾਹਾ ਲਿਆ  ਜਾਂ ਉਸ ਦੇ ਪਿਤਾ ਨੇ ਹੀ ਉਸ ਨੂੰ ਆਪਣੇ ਨਾਲ ਲਟਕਾ ਲਿਐ  ਉਸ ਤੋਂ ਬਾਅਦ ਪੁਲਸ ਨੂੰ ਵੀ ਸੂਚਨਾ ਦਿੱਤੀ ਗਈ ਅਤੇ ਪੁਲਸ ਪੂਰੀ ਕਾਰਵਾਈ ਕਰ ਰਹੀ ਹੈ ਕਿ ਕਿਸ ਤਰ੍ਹਾਂ ਇਸ ਨੇ ਫਾਹ ਲਿਆ ਅਤੇ ਬੱਚੀ ਕਿਸ ਤਰ੍ਹਾਂ ਮੌਤ ਦੇ ਘਾਟ ਉਤਰ ਗਈ  ਉਨ੍ਹਾਂ ਦੇ ਘਰਦਿਆਂ ਦਾ ਕਹਿਣਾ ਹੈ ਕਿ ਇਹ ਸਭ ਸਰਕਾਰ ਦੀ ਵਜ੍ਹਾ ਕਾਰਨ ਹੋਇਆ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਵਿੱਚ ਨ-ਸ਼ਾ   ਚਾਰ ਹਫਤਿਆਂ ਵਿੱਚ ਖਤਮ ਕਰ ਦਿਆਂਗੇ ਪਰ ਹਾਲੇ ਤਕ ਇਹ ਚਿੱ-ਟੇ ਦਾ ਨ-ਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ  ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੌਤ ਦਾ ਮੂੰਹ ਦੇਖਣਾ ਪੈ ਰਿਹਾ ਹੈ ਇਹ ਸਭ ਨ-ਸ਼ੇ ਦੇ ਕਰਨ ਹੀਂ ਹੁੰਦਾ  ਤੁਹਾਡੀ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਰ ਦੇਵੋ  ਕੀ ਇਹ ਮੌਤ ਨ-ਸ਼ੇ ਦੇ ਕਾਰਨ ਕਰਕੇ ਹੀ ਹੋਈ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *