ਸੁਖਬੀਰ ਬਾਦਲ ਨਾਲ ਵਾਪਰੀ ਅਜਿਹੀ ਘਟਨਾ ਜਿਸਨੂੰ ਦੇਖ ਕੇ ਹੋ ਜਾਵੋਗੇ ਹੈਰਾਨ

Uncategorized

ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਹਾਂ ਕਿ ਖ਼ਬਰ ਹੀ ਇੱਕ ਅਜਿਹੀ ਹੈ ਇਹ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਕਾਲੀ ਦਲ ਪਾਰਟੀ ਦੇ ਵੱਲੋਂ ਅਨਿਲ ਜੋਸ਼ੀ ਨੂੰ ਸਨਮਾਨਿਤ ਕਰਨਾ ਸੀ ਉੱਥੇ ਅਕਾਲੀ ਦਲ ਪਾਰਟੀ ਵੱਲੋਂ ਇਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਪ੍ਰੋਗਰਾਮ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਆਪਣੇ ਆਪ ਭਾਸ਼ਣ ਦੇ ਰਹੇ ਸਨ ਉਸੇ ਸਮੇਂ ਹੀ ਇਕ ਵਿਅਕਤੀ ਖੜ੍ਹਾ ਹੋਇਆ ਤੇ ਬੋਲ ਰਿਹਾ ਸੀ ਜਿਸ ਨਾਲ ਪੁਲਸ ਬਹੁਤ ਜ਼ਿਆਦਾ ਧੱਕਾ ਮੁੱਕੀ ਕਰ ਰਹੀ ਸੀ ਧੱਕਾਮੁੱਕੀ ਕਾਰਨਾਂ ਦਾ ਇੱਕੋ ਹੀ ਕਾਰਨ ਸੀ ਕਿਉਂਕਿ ਉਹ ਉੱਚੀ ਉੱਚੀ ਬੋਲ ਰਿਹਾ ਸੀ ਅਤੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਅਤੇ ਜਦੋਂ ਸੁਖਬੀਰ ਬਾਦਲ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਵੱਲ ਕਿਸੇ ਨੇ ਜੁੱਤੀ ਮਾਰੀ ਉਸ ਜੁੱਤੀ ਦੀ ਵੀਡੀਓ ਦਾ ਹਾਲੇ ਤੱਕ ਕੋਈ ਬੈਰਲ ਨਹੀਂ ਹੋ ਰਹੀ ਅਤੇ ਇਕ ਜੁੱਤੀ ਸਟੇਜ ਤੇ ਪਈ ਜ਼ਰੂਰ ਦਿਖਾਈ ਦਿੰਦੀ ਹੈ ਜਿਸ ਨੂੰ ਦੇਖ ਕੇ ਸਭ ਲੋਕ ਹੈਰਾਨ ਰਹਿ ਗਏ ਜਿਸ ਵਿਅਕਤੀ ਨਾਲ ਪੁਲੀਸ ਧੱਕਾ ਮੁੱਕੀ ਕਰ ਰਹੀ ਸੀ ਉਸ ਦੇ ਨਾਲ ਪੁਲਸ ਨੇ ਮੁਕੱਦਮਾ ਦਰਜ ਕਰ ਲੈ ਗਏ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਸ ਨੂੰ ਪੂਰਾ ਸ਼ੱਕ ਹੈ ਕਿ ਇਸ ਵਿਅਕਤੀ ਨੇ ਹੀ ਸੁਖਬੀਰ ਬਾਦਲ ਵੱਲ ਜੁੱਤੀ ਮਾਰੀ ਹੈ ਜੇਕਰ ਤੁਸੀਂ ਵੀ ਜੁੱਤੀ ਦੀਆਂ ਬੀੜੀ ਉੱਤੇ ਉਸ ਵਿਅਕਤੀ ਨਾਲ ਧੱਕਾ ਮੁੱਕੀ ਹੁੰਦੀ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤਾਂ ਜੋ ਤੁਸੀਂ ਪੂਰੀ ਵੀਡੀਓ ਨੂੰ ਦੇਖ ਸਕਣ ਅਤੇ ਜਾਣ ਸਕਾਂ ਕਿ ਇਹ ਹੈ ਮਾਮਲਾ ਕਿਉਂਕਿ ਬਹੁਤ ਸਾਰੇ ਲੋਕ ਇਨ੍ਹਾਂ ਲੀਡਰਾਂ ਤੋਂ ਅੱਕੇ ਹੋਏ ਹਨ ਕਿਉਂਕਿ ਨੌੰ ਮਹੀਨਿਆਂ ਤੋਂ ਲੋਕ ਦਿੱਲੀ ਵਿੱਚ ਬੈਠੇ ਹਨ ਕਿਸਾਨੀ ਮੋਰਚੇ ਤੇ ਅਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਕਾਰਨ ਕਿਸਾਨਾਂ ਵੱਲੋਂ ਸਿਆਸੀ ਲੀਡਰਾਂ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਸੁਖਬੀਰ ਬਾਦਲ ਵੱਲ ਵੀ ਕਿਸੇ ਨੂੰ ਜੁੱਤੀ ਮਾਰ ਦਿੱਤੀ ਹੈ ਹੁਣ ਤੁਸੀਂ ਆਪਣੇ ਵਿਚਾਰ ਦੇਵੋ ਕਿ ਅਜਿਹਾ ਲੋਕਾਂ ਨੇ ਠੀਕ ਕੀਤਾ ਜਾ ਗ਼ਲਤ ਜਿਨ੍ਹਾਂ ਵੱਲੋਂ ਜੁੱਤੀ ਮਾਰੀ ਗਈ ਹੈ ਉਹ ਇਕ ਕਿਸਾਨ ਹੀ ਹਨ ਉਨ੍ਹਾਂ ਨੇ ਇਸ ਕਰਕੇ ਜੁੱਤੀ ਮਾਰੀ ਹੈ ਕਿ ਜਿਨ੍ਹਾਂ ਨੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕੀਤੀ ਹੈ ਅਤੇ ਲੋਕਾਂ ਨੇ ਰੋਸ ਪ੍ਰਗਟ  ਕੀਤਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *