12 ਸਾਲ ਦੀ ਇੱਕ ਬੱਚੇ ਨੇ ਪਾਈਆਂ ਸੈਂਟਰ ਸਰਕਾਰ ਨੂੰ ਲਾਹਨਤਾਂ ਦੇਖੋ ਪੂਰੀ ਵੀਡੀਓ

Uncategorized

ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਇੱਕ ਛੋਟੀ ਜਿਹੀ ਉਮਰ ਦਾ ਜਿਸ ਦੀ ਉਮਰ ਬਾਰਾਂ ਸਾਲ ਦੀ ਹੈ ਨਾਮ ਸਹਿਜਦੀਪ ਸਿੰਘ ਹੈ ਜੋ ਕਿਸਾਨੀ ਮੋਰਚੇ ਦੇ ਉਤੇ ਲੰਮੀ ਹਾਜ਼ਰੀ ਭਰ ਰਿਹਾ ਹੈ ਸੁਣੋ ਉਸਦੇ ਵਿਚਾਰ ਉਹ ਕੀ ਸਰਕਾਰ ਨੂੰ ਲਾਹਨਤਾਂ ਪਾ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਅਡਾਨੀ ਅਬਾਨੀਆਂ ਨੇ ਮੋਦੀ ਨੂੰ ਕਠਪੁਤਲੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਸ ਦੇ ਕਹੇ ਤੇ ਹੀ ਉਹ ਨੱਚਦਾ ਹੈ ਅਤੇ ਉਸ ਬੱਚੇ ਨੇ ਜੋ ਹਰਿਆਣਾ ਦੇ ਵਿੱਚ ਕਰਨਾਲ ਦੇ ਵਿਚ ਕੱਲ੍ਹ ਘਟਨਾ ਵਾਪਰੀ ਹੈ ਉਸ ਨੂੰ ਬਹੁਤ ਹੀ ਘਨਾਉਣੀ ਹਰਕਤ ਦੱਸਿਆ ਹੈ ਅਤੇ ਜੋ ਜਲ੍ਹਿਆਂਵਾਲੇ ਬਾਗ ਦੇ ਵਿਚ ਬੀਤੇ ਦਿਨੀਂ ਘਟਨਾ ਵਾਪਰੀ ਹੈ ਕਿਸਾਨਾਂ ਦੇ ਉੱਤੇ ਉਸ ਘਟਨਾ ਨੂੰ ਵੀ ਬਹੁਤ ਹੀ ਨਿੰਦਿਆ ਯੋਗ ਕਿਹਾ ਹੈ ਉਸ ਨੇ ਖੱਟਰ ਨੂੰ ਕਿਹਾ ਹੈ ਕਿ ਉਸ ਨੂੰ ਕਿਸਾਨਾਂ ਉਤੇ ਅਜਿਹਾ ਜ਼ੁਲਮ ਨਹੀਂ ਢਾਹੁਣ ਦੇਣਾ ਚਾਹੀਦਾ ਸੀ ਉਸ ਬੱਚੀ ਨੇ ਦੱਸਿਆ ਕਿ ਫੇਸਬੁੱਕ ਦੇ ਉੱਤੇ ਇਕ ਸ਼ਰ੍ਹੇਆਮ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿੱਕ ਪੁਲੀਸ ਦੇ ਅਫ਼ਸਰ ਨੇ ਪੁਲੀਸ ਨੂੰ ਕਿਹਾ ਹੈ ਕਿ ਕਿਸਾਨਾਂ ਦੇ ਜਿਥੇ ਵੀ ਕੋਈ ਡੰਡਾ ਵੱਜਦਾ ਤਾਂ ਉਨ੍ਹਾਂ ਦੇ ਮਾਰੂ ਜਿਸ ਦੇ ਕਾਰਨ ਬਹੁਤ ਸਾਰੇ ਕਿਸਾਨ ਜ਼ਖ਼ਮੀ ਹੋ ਗਏ ਕਈਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈਆਂ ਦੀਆਂ ਨੱਕਾਂ ਦੀਆਂ ਹੱਡੀਆਂ ਟੁੱਟ ਗਈਆਂ ਕਿਸਾਨਾਂ ਦੇ ਪੂਰੇ ਕੱਪੜੇ ਖੂਨ ਨਾਲ ਭਿੱਜੇ ਹੋਏ ਸਨ ਜੋ ਕਿ ਪੁਲਸ ਵੱਲੋਂ ਲਾਠੀਚਾਰਜ ਕਾਰਨ ਹੋਇਆ ਹੈ

ਉਹ ਇੱਕ ਬੱਚਾ ਅੱਜਕਲ ਇਕ ਪੋਸਟਰ ਲੈ ਕੇ ਧਰਨੇ ਵਿੱਚ ਘੁੰਮ ਰਿਹਾ ਹੈ ਤੇ ਉਹ ਘਰ ਹੈ ਕਿ ਮੋਦੀ ਅਡਾਨੀ ਅਬਾਨੀਆਂ ਦਾ ਕੁੱਤਾ ਹੈ ਜੋ ਉਨ੍ਹਾਂ ਦੇ ਕਹੇ ਤੇ ਹੀ ਭੋਗਦਾ ਹੈ ਤੁਹਾਡੇ ਇਸ ਬੱਚੀ ਬਾਰੇ ਕੀ ਵਿਚਾਰ ਹਨ ਜੋ ਇੰਨੀ ਛੋਟੀ ਮੁਰਦੇ ਵਿਚ ਐਡੇ ਵੱਡੇ ਵਿਚਾਰ ਲੈ ਕੇ ਘੁੰਮ ਰਿਹਾ ਹੈ ਜਦੋਂ ਪੁੱਛਿਆ ਗਿਆ ਤੁਸੀਂ ਇੰਨੀਆਂ ਸਿਆਣੀਆਂ ਗੱਲਾਂ ਕਿੱਥੋਂ ਸਿੱਖਦੇ ਹੋ ਤਾਂ ਉਸ ਨੇ ਦੱਸਿਆ ਕਿ ਇਹ ਗੱਲਾਂ ਮੇਰੇ ਅੰਦਰ ਤੋਂ ਹੀ ਨਿਕਲਦੀਆਂ ਹਨ ਜੋ ਮੈਨੂੰ ਕੋਈ ਨਹੀਂ ਸਿਖਾਉਂਦਾ ਕਿਉਂਕਿ ਜਦੋਂ ਕਿਸੇ ਨਾਲ ਧੱਕਾ ਹੁੰਦਾ ਹੈ ਤਾਂ ਬੰਦੇ ਦੇ ਅੰਦਰੋਂ ਸੱਚ ਨਿਕਲਦੈ ਅਤੇ ਮੇਰੇ ਅੰਦਰੋਂ ਵੀ ਉਹ ਸੱਚ ਨਿਕਲਦਾ ਹੈ

ਜੇ ਇਸ ਤਰ੍ਹਾਂ ਹੀ ਪੰਜਾਬ ਦੇ ਸਾਰੇ ਬੱਚੇ ਸਤਰਕ ਹੋ ਜਾਣਾ ਅਤੇ ਆਪਣੇ ਹੱਕਾਂ ਬਾਰੇ ਪਤਾ ਲੱਗ ਜਾਵੇ ਉਨ੍ਹਾਂ ਨੂੰ ਤਾਂ ਪੰਜਾਬ ਪੂਰੀ ਤਰੱਕੀ ਦੀਆਂ ਰਾਹਾਂ ਤੇ ਆ ਜਾਵੇਗਾ  ਪਰ ਇਸ ਬੱਚੇ ਨੂੰ ਦਾਦ ਦੇਣ ਵਾਲੀ ਹੈ ਕਿਉਂਕਿ ਇਸ ਬੱਚੀ ਨੇ ਪਿੰਡ ਛੋਟੀ ਉਮਰ ਦੇ ਵਿੱਚ ਇੰਨੀਆਂ ਸਿਆਣੀਆਂ ਗੱਲਾਂ ਕੀਤੀਆਂ ਹਨ ਜਦੋਂ ਉਸ ਤੋਂ ਪੁੱਛ ਸਕੇਗੀ ਤੇ ਨੂੰ ਇੰਨੀਆਂ ਸਿਆਣੀਆਂ ਗੱਲਾਂ ਕਿੱਥੋਂ ਆਉਂਦੇ ਹਨ ਤਾਂ ਉਸ ਨੇ ਕਿਹਾ ਜਦੋਂ ਬੰਦੇ ਦੀ ਧੱਕਾ ਹੁੰਦਾ ਹੋਵੇ ਤਾਂ ਉਸਦੇ ਜਿਹਾ ਸੱਚ ਅੰਦਰੋਂ ਨਿਕਲਦਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *