ਨਵਜੋਤ ਕੌਰ ਲੰਬੀ ਨੇ ਕੈਪਟਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਠੋਕਵਾਂ ਜਵਾਬ

Uncategorized

ਅੱਜ ਸੋਸ਼ਲ ਮੀਡੀਅਾ ੳੁਤੇ ੲਿਕ ਨਵਜੋਤ ਕੌਰ ਲੰਬੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹਾਂ ਅਤੇ ਨਵਜੋਤ ਕੌਰ ਲੰਬੀ ਨੇ ਕਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ ਅਤੇ ਕਿਸ ਤਰ੍ਹਾਂ ਨਾਲ ਉੱਤੇ ਸਵਾਲ ਖੜ੍ਹੇ ਕੀਤੇ ਉਸ ਨੇ ਕਿਹਾ ਕਿ ਪੰਜਾਬ ਵਿੱਚ ਦਹੀਂ ਨਾ ਟੁੱਕ ਦੇਣ ਵਾਲੀਆਂ ਮਾਵਾਂ ਮਰ ਚੁੱਕੀਆਂ ਨੇ ਸਿੱਧੂ ਸਾਬ੍ਹ ਤੇ ਜਿਹੜੇ ਲੋਕ ਗਜ਼ ਦੇ ਨੇ ਉਹ ਵਰ੍ਹਦੇ ਨਹੀਂ ਜੋ ਵਰ੍ਹਦੇ ਨੇ ਉਹ ਗੱਜਦੇ ਨਹੀਂ ਉਸ ਨੇ ਕਿਹਾ ਕਿ ਤੂੰ ਕੈਪਟਨ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕੀਤੀ ਹੈ ਪਿਛਲੇ ਦਿਨ ਦੀ ਗੱਲ ਭੁੱਲ ਗਿਆ ਜਿਸ ਦਿਨ ਤੈਨੂੰ ਕੈਪਟਨ ਸਾਹਿਬ ਨੇ ਹੀ ਠੋਕਿਆ ਸੀ ਉਸ ਨੇ ਕਿਹਾ ਕਿ ਜਿਹੜੇ ਬੰਦੇ ਨੇ ਕੁਝ ਕਰਨਾ ਹੁੰਦਾ ਹੈ ਉਹ ਕਿਸ ਨੂੰ ਦੱਸ ਕੇ ਨਹੀਂ ਆਉਂਦਾ ਉਹ ਸ਼ਰ੍ਹੇਆਮ ਸਿੱਧਾ ਕੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ ਤੁਸੀਂ ਇਹ ਸਭ ਜਾਤਾਂ ਪੰਜਾਬ ਦੇ ਲੋਕਾਂ ਦੀ ਹਮਾਇਤ ਲੈਣ ਦਿੱਲੀ ਕਰ ਰਿਹਾ ਹੈ ਜਾਂ ਪਾਰਟੀ ਛੱਡਣ ਦੇ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਤੁਹਾਡਾ ਦੋਸਤ ਦੇਖ ਲਓ ਮਰਾਨ ਖ਼ਾਨ ਅੱਜ ਪਾਕਿਸਤਾਨ ਦਾ ਮੁੱਖ ਮੰਤਰੀ ਬਣ ਗਿਆ ਹੈ ਅੱਜ ਤੁਸੀਂ ਆਪਣੀ ਕੁਰਸੀ ਦੇ ਪਿੱਛੇ ਲੜ ਰਹੇ ਹੋ ਅਤੇ ਜੇਕਰ ਤੁਸੀਂ ਇਸ ਤਰ੍ਹਾਂ ਹੀ ਕੁਰਸੀਆਂ ਦੇ ਪਿੱਛੇ ਲੜਦੇ ਰਹੇ ਤਾਂ ਤੁਸੀਂ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਤੁਹਾਨੂੰ ਕੀ ਪਤਾ ਤੁਹਾਡੇ ਕੋਲ ਤਾਂ ਮਹਿੰਗੀਆਂ ਗੱਡੀਆਂ ਹਨ ਅਤੇ ਮਹਿੰਗੀਆਂ ਕਾਰਾਂ ਅਤੇ ਚੰਗੀਆਂ ਕੋਠੀਆਂ ਹਨ ਤੁਹਾਨੂੰ ਕਿਸੇ ਚੀਜ਼ ਦਾ ਫ਼ਿਕਰ ਨਹੀਂ ਹੈ ਪੰਜਾਬ ਵਿੱਚ ਅੱਜ ਬਹੁਤ ਸਾਰੇ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਦੇਖ ਕੀ ਤੁਸੀਂ ਹੈਰਾਨ ਹੋ ਜਾਵੋਗੇ ਲੋਕਾਂ ਕੋਲ ਸਕੂਲਾਂ ਵਿੱਚ ਪੜ੍ਹਾਉਣ ਲਈ ਆਪਣੇ ਬੱਚਿਆਂ ਲਈ ਫ਼ੀਸਾਂ ਨਹੀਂ ਹਨ ਕਾਲਜ ਵਿਚ ਪੜ੍ਹਦੇ ਜੁਆਕਾਂ ਗੋਲ ਆਪਣੇ ਵਿਸ਼ਾ ਨਹੀਂ ਹਨ ਜੇਕਰ ਕੋਈ ਉਨ੍ਹਾਂ ਦਾ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਦਾਖ਼ਲ ਹੋ ਜਾਵੇ ਤਾਂ ਉਨ੍ਹਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੁਹਾਡੇ ਵਰਗੇ ਲੋਕਾਂ ਨੂੰ ਉਨ੍ਹਾਂ ਲੋਕਾਂ ਦੇ ਦੁੱਖਾਂ ਬਾਰੇ ਕੀ ਪਤਾ ਅਤੇ ਹੋਰ ਵੀ ਬਹੁਤ ਸਾਰਾ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਕੌਰ ਲੰਬੀ ਨੇ ਕਿਹਾ ਕਿਉਂਕਿ ਉਹ ਲੋਕਾਂ ਦਾ ਦੁੱਖ ਜਾਣਦੀ ਹੈ  ਜੇਕਰ ਉਨ੍ਹਾਂ ਨੂੰ ਆਪ ਇਨ੍ਹਾਂ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਵੇ ਤਾਂ ਫਿਰ ਉਨ੍ਹਾਂ ਨੂੰ ਪਤਾ ਲੱਗੇ ਇਹ ਤਾਂ ਹਮੇਸ਼ਾ ਆਪਣੀਆਂ ਕੁਰਸੀਆਂ ਦੇ ਪਿੱਛੇ ਹੀ ਲੜਦੇ ਰਹਿੰਦੇ ਹਨ ਜੀਕੇ ਰਹੇ ਆਪਣੀ ਕੁਰਸੀਆਂ ਨੂੰ ਛੱਡ ਕੇ ਲੋਕਾਂ ਦੀਆਂ ਮੁਸ਼ਕਲਾਂ ਨਾਲ ਲੜਨਾ ਖਾਂ ਪੰਜਾਬ ਬਹੁਤ ਚੰਗੇ ਰਾਹ ਤੇ ਆ ਸਕਦਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *