ਲੋਕ ਮੰਦਿਰਾਂ ਵਿੱਚ ਦੁੱਧ ਨੂੰ ਬਰਬਾਦ ਕਰਦੇ ਹਨ ਪਰ ਇਕ ਸ਼ਖ਼ਸ ਹੈ ਜੋ ਦੁੱਧ ਨੂੰ ਇਕੱਠਾ ਕਰ ਕੇ ਲੋਕਾਂ ਤਕ ਪਹੁੰਚਾਉਂਦਾ ਹੈ

Uncategorized

ਇਸ ਵੀਡੀਓ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਅਸੀਂ ਦੇਖਦੇ ਹਾਂ ਕਿ ਸਾਉਣ ਮਹੀਨੇ ਦੇ ਵਿੱਚ ਬਹੁਤ ਸਾਰੇ ਲੋਕ ਵਰਤ ਰੱਖਦੇ ਹਨ ਅਤੇ ਸ਼ਿਵ ਭਗਵਾਨ ਦੇ ਮੰਦਰ ਵਿੱਚ ਜਾ ਕੇ ਦੁੱਧ ਚਡ਼੍ਹਾਉਂਦੇ ਹਨ ਜਿਹੜਾ ਦੁੱਧ ਬਹੁਤ ਜ਼ਿਆਦਾ ਹੀ ਬਰਬਾਦ ਹੋ ਜਾਂਦਾ ਹੈ ਨਾ ਤਾਂ ਕਿਸੇ ਦੇ ਮੂੰਹ ਵਿੱਚ ਪੈਂਦਾ ਹੈ ਕਦੇ ਨਾਲਿਆਂ ਵਿਚ ਵਹਿ ਜਾਂਦਾ ਇੱਕ ਇਨਸਾਨ ਹੈ ਜੋ ਇਨ੍ਹਾਂ ਮੰਦਿਰਾਂ ਵਿੱਚ ਦੁੱਧ ਨੂੰ ਇਕੱਠਾ ਕਰਦਾ ਹੈ ਅਤੇ ਉਬਾਲ ਕੇ ਉਸ ਦੇ ਤੱਤ ਇਕੱਠੇ ਕਰਦਾ ਹੈ ਅਤੇ ਉਸ ਦੁੱਧ ਨੂੰ ਗ਼ਰੀਬ ਲੋਕਾਂ ਤਕ ਪਹੁੰਚਾਉਂਦਾ ਹੈ ਜਿੱਥੇ ਉਨ੍ਹਾਂ ਨੂੰ ਪਾਣੀ ਵੀ ਨਸੀਬ ਨਹੀਂ ਹੁੰਦਾ ਇਹ ਸ਼ਖਸ ਦਾ ਕਹਿਣਾ ਹੈ ਕਿ ਲੋਕ ਮੰਦਿਰਾਂ ਵਿੱਚ ਦੁੱਧ ਚਡ਼੍ਹਾਉਂਦੇ ਹਨ ਪਰ ਮੰਦਿਰਾਂ ਵਿੱਚ ਦੁੱਧ ਚੜ੍ਹਾਉਣ ਦਾ ਕੋਈ ਫ਼ਾਇਦਾ ਨਹੀਂ ਜੇਕਰ ਉਹ ਸਹੀ ਢੰਗ ਤਰੀਕੇ ਨਾਲ ਲੱਗੇ ਪਰ ਇਹ ਵਿਅਕਤੀ ਉਸ ਦੁੱਧ ਨੂੰ ਇਕੱਠਾ ਕਰਦਾ ਹੈ ਅਤੇ ਲੋਕਾਂ ਤਕ ਪਹੁੰਚਾਉਂਦਾ ਹੈ ਇਹ ਵਿਅਕਤੀ ਨੇ ਲੋਕਾਂ ਨੂੰ ਆਪਣਾ ਨਾਮ ਤਕ ਵੀ ਨਹੀਂ ਦੱਸਿਆ ਅਤੇ ਆਪਣੀ ਪਹਿਚਾਣ ਇੰਡੀਅਨ ਨਾਮ ਦੇ ਮੈਨ ਤੋਂ ਹੀ ਰੱਖੀ ਹੋਈ ਹੈ ਉਸਦਾ ਕਹਿਣਾ ਹੈ ਕਿ ਧਰਮ ਧਰਮ ਜਾਤ ਪਾਤ ਇਹ ਸਭ ਲੋਕਾਂ ਦੇ ਬਣਾਏ ਹੋਏ ਹਨ ਮੈਂ ਇੱਕ ਭਾਰਤੀ ਨਾਂ ਤੇ ਹੀ ਲੋਕਾਂ ਦੇ ਸਾਹਮਣੇ ਪੇਸ਼ ਆਉਂਦਾ ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਭਾਰਤ ਵਿਚ ਬਹੁਤ ਸਾਰੀ ਐੱਨਜੀਓ ਜਲਦੀ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਚਲਾਉਂਦੇ ਹਨ ਪਰ ਹੀ ਇੱਕ ਐਨਜੀਓ ਹੈ ਜਿਸ ਨੂੰ ਸਿਰਫ਼ ਇੱਕ ਇਕੱਲਾ ਵਿਅਕਤੀ ਹੀ ਚਲਾਉਂਦਾ ਹੈ ਅਤੇ ਨਾ ਹੀ ਲੋਕਾਂ ਸਾਹਮਣੇ ਆਪਣਾ ਨਾਮ ਪੇਸ਼ ਕਰਦਾ ਹੈ ਕਿ ਮੇਰਾ ਨਾਮ ਇਹ ਹੈ ਕਿ ਮਹਿਸੂਦ ਐਨਜੀਓ ਨੂੰ ਜਲਾਉਂਦਾ ਹਾਂ ਮੈਂ ਲੋਕਾਂ ਦਾ ਭਲਾ ਕਰਦਾ ਹਾਂ ਇਹ ਲੋਕਾਂ ਤੋਂ ਲੁਕ ਕੇ ਹੀ ਕੰਮ ਕਰਦਾ ਹੈ ਪਰ ਇਸ ਵਿਅਕਤੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵਿਅਕਤੀ ਗੁਜਰਾਤ ਦਾ ਹੈ ਜੂਨਾ ਵਾਲ ਸ਼ਹਿਰ ਦਾ ਜੇਕਰ ਤੁਸੀਂ ਇਸ ਵਿਅਕਤੀ ਦੀ ਵੀਡੀਓ ਦੇਖਣੀਆਂ ਹੋਣ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੀ ਗ਼ਰੀਬ ਲੋਕਾਂ ਦੀ ਮਦਦ ਕਰਦਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *