ਦਿੱਲੀ ਧਰਨੇ ਤੇ ਗਏ ਹੋਏ ਕਿਸਾਨ ਦੇ ਘਰ 30 ਲੱਖ ਦੀ ਚੋਰੀ

Uncategorized

ਅੱਜ ਦੀ ਇਸ ਖ਼ਬਰ  ਨੂੰ ਦੇ ਕੇ ਹੋ ਜਾਵੋਗੇ ਹੈਰਾਨ  ਕਿ ਖ਼ਬਰ  ਇੱਕ ਅਜਿਹੀ ਹੈ ਜਦੋਂ ਇੱਕ ਕਿਸਾਨ ਪਰਿਵਾਰ ਧਰਨੇ ਦੇ ਵਿਚ ਗਿਆ ਹੋਇਆ ਸੀ ਤਾਂ ਉਨ੍ਹਾਂ ਦੇ ਘਰ ਵਿਚ ਚੋਰੀ   ਜਿਸ ਦੇ ਵਿਚ ਤੀਹ ਲੱਖ ਰੁਪਿਆ ਜੀ ਚੋਰੀ ਹੋਈ ਅਤੇ ਨਗਦੀ ਸੋਨਾ ਵੀ ਸੀ ਉਨ੍ਹਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਇਨ੍ਹਾਂ ਜ਼ਿਆਦਾ ਪੈਸਾ ਚੋਰਾਂ ਨੇ ਲੁੱਟ ਕੇ ਫ਼ਰਾਰ ਹੋ ਗਏ ਪਰ ਪੁਲੀਸ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਸੀ ਜਿਨ੍ਹਾਂ ਉਪਰ ਸ਼ੱਕ ਸੀ ਤੇ ਪਤਾ ਵੀ ਲੱਗ ਗਿਆ ਜਿਨ੍ਹਾਂ ਵਿਅਕਤੀਆਂ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ ਪਰ ਬਾਅਦ ਵਿਚ ਉਨ੍ਹਾਂ ਚੋਰਾਂ ਨੂੰ ਪੁਲਸ ਨੇ ਛੱਡ ਦਿੱਤਾ ਅਤੇ ਕੀ ਇਹ ਦੋਸ਼ੀ ਨਹੀਂ ਹਨ ਉਹ ਜ਼ੋਰ ਆਮ ਸੜਕਾਂ ਤੇ ਘੁੰਮ ਰਹੇ ਹਨ ਅਤੇ

ਫਿਰ ਉਨ੍ਹਾਂ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਦੀ ਸਹਾਇਤਾ ਲੈਂਦੇ ਹੋਏ ਖੇਮਕਰਾਨਥਾਣੇ ਦੇ ਸਾਹਮਣੇ ਉਨ੍ਹਾਂ ਨੇ ਧਰਨਾ ਲਗਾਇਆ ਅਤੇ ਪੁਲਸ ਪ੍ਰਸ਼ਾਸਨ ਨੂੰ ਮੁਰਦਾਬਾਦ ਕਹਿ ਰਹੇ ਹਨ ਉਨ੍ਹਾਂ ਨੇ ਕਹਿਣਾ ਇਹ ਹੈ ਕਿ ਪੁਲਸ ਨੇ ਉਨ੍ਹਾਂ ਜ਼ੋਰਾਂ ਉਤੇ ਕਾਰਵਾਈ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਉਦੋਂ ਹੀ ਘੁੰਮਣ ਦਿੱਤਾ ਦਿਵਜ ਬਾਹਰ ਛੱਡ ਦਿੱਤਾ ਜੇਕਰ ਉਹ ਜ਼ੋਰ ਇਸ ਤਰ੍ਹਾਂ ਹੀ ਬਾਹਰ ਘੁੰਮਦੇ ਰਹੇ ਤਾਂ ਉਹ ਹੋਰ ਕੱਢਣਾ ਮਨੂ ਨੂੰ ਵੀ ਅੰਜਾਮ ਦੇ ਸਕਦੇ ਹਨ ਉਨ੍ਹਾਂ ਪਰਿਵਾਰਾਂ ਦੀ ਇੱਕੋ ਮੰਗ ਹੈ ਕਿ ਧਰਨਾ ਲਗਾਉਣ ਦੇ ਕਾਰਨ ਕੀ ਚੋਰਾਂ ਦੇ ਸੰਘਰਸ਼ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜੋ ਸਾਡੀ ਚੋਰੀ ਹੋਈ ਹੈ ਉਹ ਪੈਸਾ ਵਾਪਸ ਆਉਣਾ ਚਾਹੀਦਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *