ਚੰਡੀਗੜ੍ਹ ਦੇ ਵਿੱਚ ਅਨਮੋਲ ਗਗਨ ਦੇ ਨਾਲ ਪੁਲਸ ਵਾਲਿਆਂ ਨੇ ਕੀਤੀ ਧੱਕਾ ਮੁੱਕੀ

Uncategorized

ਆਪ ਸਭ ਨੂੰ ਪਤਾ ਈ ਐ ਕਿ ਬੀਤੇ ਦਿਨ ਹਰਿਆਣੇ ਦੇ ਕਰਨਾਲ ਵਿੱਚ ਕਿਸਾਨਾਂ ਦੇ ਤੇ ਬਹੁਤੀ ਜ਼ਿਆਦਾ ਲਾਠੀਚਾਰਜ ਕੀਤਾ ਗਿਆ ਉਸ ਦੇ ਚੱਲਦੇ ਹੋਏ ਪੰਜਾਬ ਤੇ ਹਰਿਆਣੇ ਦੀਆਂ ਸੜਕਾਂ ਨੂੰ ਜਾਮ ਕੀਤਾ ਹੋਇਆ ਹੈ ਇਸ ਸੜਕ ਜਾਮ ਦਰੋਣ ਹੀ ਪੁਲਿਸ ਨੇ ਔਰਤਾਂ ਉੱਤੇ ਹੱਥ ਵੀ ਚੁੱਕਿਆ ਹੈ ਵਿਸ਼ਵ ਵਿੱਚ ਅਨਮੋਲ ਗਗਨ ਮਾਨ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀ ਜਿਹਦੇ ਉੱਤੇ ਵੀ ਹਮਲਾ ਕੀਤਾ ਗਿਆ ਜਦੋਂ ਪ੍ਰੋਟੈਸਟ ਦੇ ਵਿੱਚ ਅਨਮੋਲ ਗਗਨ ਮਾਨ ਆਪ ਆਗੂ ਸ਼ਾਮਲ ਸਨ ਤਾਂ ਪੁਲੀਸ ਨੇ ਹਮਲਾ ਕੀਤਾ ਤਾਂ ਉਸਦੇ ਵਿੱਚ ਅਨਮੋਲ ਗਗਨ ਮਾਨ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਪਹਿਲਾਂ ਤੁਹਾਨੂੰ ਨੂੰ ਮੁਹਾਲੀ ਦੇ ਇੱਕ ਪ੍ਰਾਈਵੇਟ ਹਾਸਪਿਟਲ ਵਿੱਚ ਦਾਖ਼ਲ ਕਰਵਾਇਆ ਗਿਆ ਉਦੋਂ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਚਲੋ ਨਾਰਮਲ ਸਾਡਾ ਤਾਂ

ਉਸ ਨੂੰ ਘਰੇ ਤੋਰ ਦਿੱਤਾ ਗਿਆ ਜਦੋਂ ਰਾਤ ਦਾ ਸਮਾਂ ਸੀ ਤਾਂ ਉਸ ਦੇ ਦਰਦ ਬਹੁਤ ਜ਼ਿਆਦਾ ਹੋਣ ਲੱਗਿਆ ਜਿਸਦੇ ਕਾਰਨ ਉਸਨੂੰ ਦੁਬਾਰਾ ਪੰਜ ਛੇ ਵਜੇ ਦੇ ਕਰੀਬ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਜਦੋਂ ਦੇਖਿਆ ਗਿਆ ਅਨਮੋਲ ਗਗਨ ਮਾਨ ਇਕ ਵੀਲਚੇਅਰ ਉੱਤੇ ਬੈਠੇ ਹੋਏ ਸਨ ਭਲਕੇ ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਪੇਟ ਦਾ ਮਾਸ ਪਾਟ ਗਿਆ ਹੈ ਜਿਸਦੇ ਕਾਰਨ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋਣ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹਾਂ ਅਤੇ ਅਨਮੋਲ ਗਗਨ ਮਾਨ ਦੇ ਲਈ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਕਿਸਾਨਾਂ ਦੇ ਲਈ ਕਿਹੋ ਜਿਹੀ ਹਮਦਰਦੀ ਦਿਖਾਈ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *