ਮੋਗੇ ਦਾ ਇਹ ਅਪਾਹਜ ਨੌਜਵਾਨ ਮਰੂੰਡੇ ਵੇਚ ਕੇ ਚਲਾਉਂਦਾ ਹੈ ਆਪਣੇ ਘਰ ਦਾ ਗੁਜ਼ਾਰਾ

Uncategorized

ਅੱਜ ਵੀ ਇਹ ਬਹੁਤ ਹੀ ਮੰਦਭਾਗੀ ਘਟਨਾ ਮੋਗੇ ਤੋਂ ਸਾਹਮਣੇ ਆਵੇਗੀ ਜਿਸ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਕਿਉਂਕਿ ਅਸੀਂ ਦੇਖਦੇ ਹਾਂ ਜਦੋਂ ਹਸੀਨ ਟ੍ਰੈਵਲ ਕਰਦਿਆਂ ਰੈੱਡ ਬੱਤੀਆਂ ਤੇ ਰੁਕਦੇ ਹਾਂ ਤਾਂ ਉੱਥੇ ਸਾਨੂੰ ਕਈ ਪ੍ਰਕਾਰ ਦੀ ਭਿਖਾਰੀ ਮਿਲਦੇ ਹਨ ਜੋ ਕਿ ਸਰੀਰਕ ਪੱਖੋਂ ਠੀਕ ਹੁੰਦੇ ਹਨ ਪਰ ਫਿਰ ਵੀ ਉਹ ਲੋਕਾਂ ਤੋਂ ਪੈਸਾ ਬਣ ਰਹੇ ਹਨ ਅਤੇ ਆਪਣਾ ਗੁਜ਼ਾਰਾ ਕਰਦੇ ਹਨ ਪਰ ਸਾਨੂੰ ਅਜੇ ਇਸ ਅਜਿਹੇ ਸ਼ਖਸ ਨੂੰ ਮਿਲਾਉਂਦੇ ਹਾਂ ਜੋ ਕਿ ਇਕ ਲੱਤ ਦੀ ਇੱਕ ਬਾਂਹ ਤੋਂ ਅਪਾਹਜ ਹੈ ਅਤੇ ਇੱਕ ਲੱਤ ਤੇ ਖੜ੍ਹ ਕੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ ਅਤੇ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਦਾ ਆਪਣੀ ਕਿਰਤ ਦਾ ਹੀ ਪੈਸਾ ਕਮਾਉਂਦਾ ਹੈ

ਉਹ ਮੋਗਾ ਦੇ ਇਕ ਪੁਲ ਦੇ ਹੇਠਾਂ ਮਰੂੰਡੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਜੇਕਰ ਤੁਸੀਂ ਉਸ ਪੀੜ੍ਹੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਫੀਡ ਦੇਖ ਸਕਦੇ ਹੋ ਅਤੇ ਵੀਡੀਓ ਦੇਖਣ ਤੋਂ ਬਾਅਦ ਇਕ ਵਾਰ ਫਿਰ ਆਪਣੇ ਵਿਚਾਰ ਜ਼ਰੂਰ ਦਿਓ ਜੇਕਰ ਤੁਸੀਂ ਸਾਡੇ ਪੇਜ ਉੱਤੇ ਪਹਿਲੀ ਵਾਰ ਤਾਂ ਉਪਰ ਦਿੱਤੇ ਗਏ ਫੋਲੋ ਵਾਲੇ ਬਟਨ ਅਤੇ ਲਾਈਕ ਬਟਨ ਨੂੰ ਜ਼ਰੂਰ ਦਿਵਾਇਓ ਤਾਂ ਜੋ ਤੁਹਾਡੇ ਤੱਕ ਅਸੀਂ ਨਵੀਂਆਂ ਤੇ ਤਾਰੀ ਖ਼ਬਰਾਂ ਨੂੰ ਪਹੁੰਚਾ ਸਕੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *