ਨਿਹੰਗ ਸਿੰਘਾਂ ਨੇ ਕਰ ਦਿੱਤਾ ਵੱਡਾ ਕਾਂਡ,ਸਾਰਾ ਪਿੰਡ ਡਰਿਆ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜ਼ਮੀਨ ਜਾਇਦਾਦ ਦੇ ਮਾਮਲੇ ਵਿੱਚ ਆਮ ਕਰਕੇ ਦੋ ਧਿਰਾਂ ਦੇ ਵਿਚਕਾਰ ਅਕਸਰ ਲ ੜਾ ਈ ਹੋ ਹੀ ਜਾਂਦੀ ਹੈ ਅਤੇ ਇਸ ਤਰ੍ਹਾਂ ਦੇ ਟਕਰਾਅ ਦੇ ਮਾਮਲੇ ਦੇਖਣ ਨੂੰ ਬਹੁਤ ਜ਼ਿਆਦਾ ਮਿਲਦੇ ਰਹਿੰਦੇ ਹਨ ਜ਼ਮੀਨ ਜਾਇਦਾਦ ਦੇ ਪਿੱਛੇ ਤਾਂ ਕਈ ਵਾਰ ਵਿਅਕਤੀ ਆਪਣੇ ਭਰਾ ਨੂੰ ਵੀ ਮਾ ਰ ਛੱਡਦੇ ਹਨ ਇਸੇ ਤਰ੍ਹਾਂ ਦੀ ਇਹ ਖ਼ਬਰ ਕਪੂਰਥਲਾ ਦੇ ਦਸਮੇਸ਼ ਨਗਰ ਵਿਚ ਜਗ੍ਹਾ ਤੇ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘਾਂ ਦੀਆਂ ਦੋ ਧਿਰਾਂ ਵਿਚਕਾਰ ਟਕਰਾਅ ਹੋ ਗਿਆ ਜਿਸ ਵਜ੍ਹਾ ਕਰਕੇ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਉੱਤੇ ਹ ਮ ਲਾ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਅਜੇ ਤਕ ਇਸ ਗੱਲ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਕਿ ਆਖ਼ਿਰ ਜਾ ਨੀ ਨੁਕਸਾਨ ਕਿੰਨਾ ਹੋਇਆ ਹੈ

ਇਸੇ ਦੌਰਾਨ ਇਹ ਮਾਮਲਾ ਪੁਲਸ ਕਰਮਚਾਰੀਆਂ ਦੇ ਕੋਲ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਤਿੱਨ ਸੌ ਸੱਤ ਦਾ ਮਾਮਲਾ ਦਰਜ ਕਰਕੇ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਕਾਬੂ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਰਸੇਮ ਸਿੰਘ ਨਾਮ ਦੇ ਨਿਹੰਗ ਸਿੰਘ ਨੇ ਦੋਸ਼ ਲਗਾਏ ਹਨ ਕਿ ਦੂਜੀ ਧਿਰ ਵੱਲੋਂ ਧੱਕੇ ਨਾਲ ਉਸ ਤੋਂ ਜਗ੍ਹਾ ਖਾਲੀ ਕਰਵਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸੇ ਉਦੇਸ਼ ਦੀ ਪੂਰਤੀ ਲਈ ਦੂਜੀ ਧਿਰ ਵੱਲੋਂ ਰਿਵਾਲਵਰ ਵੀ ਚਲਾਈਆਂ ਗਈਆਂ ਜਿਸ ਵਿੱਚ ਦੋਵਾਂ ਦਾ ਬਚਾਅ ਹੋ ਗਿਆ ਹੈ

ਜਾਣਕਾਰੀ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਤਰਸੇਮ ਸਿੰਘ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਰਿੰਪਲ ਸਿੰਘ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਵੀ ਇਸੇ ਮੁਹੱਲੇ ਵਿਚ ਰਹਿੰਦੇ ਹਨ ਇਨ੍ਹਾਂ ਦੋਵੇਂ ਧਿਰਾਂ ਦੇ ਟਕਰਾਅ ਕਾਰਨ ਮੁਹੱਲੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਜਿਸ ਕਰਕੇ ਇਨ੍ਹਾਂ ਨੂੰ ਵੀ ਆਪਣੀ ਕੋਠੀ ਵੇਚਣੀ ਪੈ ਸਕਦੀ ਹੈ ਉਹਨਾਂ ਦੀ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਧਿਰਾਂ ਦੇ ਮਕਾਨ ਖਾਲੀ ਕਰਵਾਏ ਜਾਣ ਤਾਂ ਕਿ ਮੁਹੱਲੇ ਦੇ ਵਿਚ ਸ਼ਾਂਤੀ ਬਣੀ ਰਹੇ

ਕੁਝ ਸਮਾਂ ਪਹਿਲਾਂ ਮੁਹੱਲੇ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਜਿਹੀ ਗੱਲਬਾਤ ਨਹੀਂ ਹੁੰਦੀ ਸੀ ਪਰ ਜਦੋਂ ਦੀਆਂ ਇਹ ਦੋਨੋਂ ਧਿਰਾਂ ਆਪਸ ਵਿੱਚ ਟਕਰਾਉਂਦੀਆਂ ਰਹਿੰਦੀਆਂ ਹਨ ਇਸ ਵਜ੍ਹਾ ਕਰਕੇ ਪੂਰੇ ਮੁਹੱਲੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸੇ ਦੌਰਾਨ ਪੁਲੀਸ ਅਧਿਕਾਰੀਆਂ ਦੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਦਸਮੇਸ਼ ਕਲੋਨੀ ਨੰਬਰ ਚਾਰ ਨੰਬਰ ਗਲੀ ਵਿੱਚ ਨਿਹੰਗ ਸਿੰਘਾਂ ਦੇ ਦੋ ਧੜਿਆਂ ਵਿਚਕਾਰ ਸਾਹਮਣਾ ਹੋਣ ਅਤੇ ਕਤਰ ਵੱਲੋਂ ਰਿਵਾਲਵਰ ਚਲਾਏ ਜਾਣ ਦੀ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਪੁਲੀਸ ਵਾਲਿਆਂ ਨੇ ਦੱਸਿਆ ਕਿ ਸਾਨੂੰ ਕਬਜ਼ੇ ਜਾਣਕਾਰੀ ਮਿਲੀ ਸੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੀ ਕਰੋ

Leave a Reply

Your email address will not be published. Required fields are marked *