ਗੁਰਦੇ ਦੀ ਇਲਾਜ ਲਈ ਹੋਏ ਸੀ ਪੈਸੇ ਇਕੱਠੇ,ਦੇਖੋ ਇਸ ਬੰਦੇ ਨੇ ਕੀ ਕਰ ਦਿੱਤਾ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਕੁਝ ਲੋਕ ਇੰਨੇ ਜ਼ਿਆਦਾ ਗਿਰੇ ਹੋਏ ਹੁੰਦੇ ਹਨ ਕਿ ਉਨ੍ਹਾਂ ਦੇ ਦੁਆਰਾ ਅਜਿਹੀਆਂ ਘਟੀਆ ਹਰਕਤਾਂ ਕੀਤੀਆਂ ਜਾਂਦੀਆਂ ਹਨ ਗ਼ਰੀਬ ਲੋਕਾਂ ਦੇ ਨਾਲ ਠੱਗੀਆਂ ਮਾਰ ਕੇ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੀ ਠੱਗੀਆਂ ਠੋਰੀਆਂ ਕਰਨ ਵਾਲੇ ਲੋਕ ਕਦੀ ਵੀ ਰਾਸ ਨਹੀਂ ਆਉਂਦੀ ਪਤਾ ਨਹੀਂ ਇਨ੍ਹਾਂ ਦਾ ਜ਼ਮੀਰ ਕਿਸ ਤਰੀਕੇ ਨਾਲ ਇਨ੍ਹਾਂ ਨੂੰ ਅਜਿਹਾ ਕੰਮ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਕਿਸੇ ਠੱਗ ਵਿਅਕਤੀ ਵੱਲੋਂ ਇਕ ਅਨਾਥ ਅਤੇ ਗਰੀਬ ਬੱਚੇ ਦੇ ਇਲਾਜ ਲਈ ਲੋਕਾਂ ਦੀ ਮਦਦ ਦੁਆਰਾ ਇਕੱਠੇ ਹੋਏ ਰੁਪਏ ਵੀ ਠੱਗ ਲਏ ਗਏ

ਅਜਿਹੇ ਘਟੀਆ ਬੇਸ਼ਰਮ ਲੋਕ ਗ਼ਰੀਬ ਪਰਿਵਾਰਾਂ ਨੂੰ ਵੀ ਨਹੀਂ ਬਖ਼ਸ਼ਦੇ ਇਸੇ ਦੌਰਾਨ ਗੁਰਚਰਨ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਗ਼ਰੀਬ ਤੇ ਅਨਾਥ ਮੁੰਡਾ ਜਿਸਦੇ ਗੁਰਦਿਆਂ ਦੀ ਇਲਾਜ ਪੱਖੋਂ ਬਹੁਤ ਜ਼ਿਆਦਾ ਔਖਾ ਹੈ ਇਸ ਪੀੜਤ ਬੱਚੀ ਦੀ ਖਬਰ ਲਗਾਈ ਗਈ ਸੀ ਕਿਸ ਦੇ ਗੁਰਦਿਆਂ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ਼ ਹੈ ਜਿਸ ਵਜ੍ਹਾ ਕਰਕੇ ਇਸ ਨੂੰ ਇਲਾਜ ਦੇ ਲਈ ਤੀਹ ਤੋਂ ਚਾਲੀ ਹਜ਼ਾਰ ਰੁਪਏ ਆਏ ਸਨ ਕਿਸੇ ਵਿਅਕਤੀ ਵੱਲੋਂ ਜੋ ਕਿ ਹਿੰਦੀ ਬੋਲ ਰਿਹਾ ਸੀ ਕਿ ਉਹ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਹੈ ਉਸ ਵੱਲੋਂ ਖਾਤੇ ਵਿੱਚ ਇੱਕ ਰੁਪਿਆ ਪਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਲਿੱਕ ਕਰਨ ਦੇ ਲਈ ਕਿਹਾ ਗਿਆ

ਜਦੋਂ ਇੱਕ ਮੁੰਡੇ ਵੱਲੋਂ ਉਸ ਲਿੰਕ ਉ ੱਤੇ ਕਲਿੱਕ ਕੀਤਾ ਗਿਆ ਤਾਂ ਉਸ ਸ਼ਾਤਰ ਠੱਗ ਵੱਲੋਂ ਚਾਲੀ ਹਜ਼ਾਰ ਰੁਪਏ ਉਸਦੇ ਖਾਤੇ ਵਿੱਚੋਂ ਘੜ ਲਏ ਗਏ ਉਨ੍ਹਾਂ ਨੇ ਇਸ ਸ਼ਿਕਾਇਤ ਨੂੰ ਪੁਲੀਸ ਇਸ ਉੱਤੇ ਹੁਣ ਪੁਲੀਸ ਜਲਦੀ ਹੀ ਕਾਰਵਾਈ ਕਰੇਗੀ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਦੀ ਚਾਲੀ ਹਜ਼ਾਰ ਰੁਪਏ ਵਾਪਸ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ ਇਕ ਅੌਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਦੀ ਮੱਦਦ ਲਈ ਪਿੰਡ ਵਾਸੀਆਂ ਵੱਲੋਂ ਬੱਚੇ ਦੀ ਖਬਰ ਲਗਾਈ ਗਈ ਸੀ ਜਿਸ ਕਰਕੇ ਬੱਚਿਆਂ ਦੇ ਖਾਤੇ ਵਿੱਚ ਚਾਲੀ ਹਜ਼ਾਰ ਰੁਪਏ ਇਕੱਠੇ ਹੋ ਚੁੱਕੇ ਸਨ ਤਾਂ ਕੀ ਉਸ ਬੱਚੇ ਦਾ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਇਆ ਜਾਵੇ

ਬਾਕੀ ਦੀ ਜਾਣਕਾਰੀ ਹੇਠਾਂ ਵੀਡੀਓ ਦਿੱਤੀ ਗਈ ਹੈ ਉਸ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੀ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਪਸੰਦ ਆਇਆ ਤੇ ਇਸ ਨੂੰ ਲਾਈਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਮਿਲਦੇ ਹਾਂ ਇਕ ਨਵੇਂ ਅਤੇ ਵਧੀਆ ਆਰਟੀਕਲ ਦੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ

Leave a Reply

Your email address will not be published. Required fields are marked *