ਮੋਬਾਇਲ ਨੂੰ ਲੈ ਕੇ ਮਾ ਰ ਦਿੱਤਾ ਵਹੁਟੀ ਨੂੰ,ਵੀਡੀਓ ਦੇਖ ਹੋ ਜਾਓਗੇ ਹੈਰਾਨ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉਤੇ ਅੱਜ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਸਿਆਣੇ ਇਹ ਗੱਲ ਜ਼ਰੂਰ ਕਹਿੰਦੇ ਹਨ ਕਿ ਸਾਨੂੰ ਚਾਦਰ ਦੇਖ ਕੇ ਹੀ ਆਪਣੇ ਪੈਰ ਪਸਾਰਨੇ ਚਾਹੀਦੇ ਹਨ ਜਦੋਂ ਅਸੀਂ ਆਪਣੀ ਕਮਾਈ ਦੇ ਨਾਲੋਂ ਜ਼ਿਆਦਾ ਖ਼ਰਚੇ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੇ ਘਰ ਦੀ ਆਰਥਿਕ ਸਥਿਤੀ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ ਤੇ ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਜੇਕਰ ਤੁਸੀਂ ਜ਼ਿਆਦਾ ਖਰਚ ਕਰਦੇ ਹੋ ਆਪਣੀ ਕਮਾਈ ਦੇ ਨਾਲੋਂ ਤਾਂ ਇੱਕ ਨਾ ਇੱਕ ਦਿਨ ਤੁਸੀਂ ਬਹੁਤ ਜ਼ਿਆਦਾ ਮੁਸ਼ਕਿਲ ਦੇ ਵਿੱਚ ਪੈ ਸਕਦੇ ਹੋ

ਆਰਥਿਕ ਮੰਦਹਾਲੀ ਹੀ ਘਰ ਵਿੱਚ ਕਲੇਸ਼ ਦਾ ਕਾਰਨ ਬਣਦੀ ਹੈ ਇਹ ਮਾਮਲਾ ਹੁਸ਼ਿਆਰਪੁਰ ਦੇ ਬਜਵਾੜਾ ਵਿਖੇ ਨੀਰਜ ਕੁਮਾਰ ਨਾਮ ਦੇ ਪਰਵਾਸੀ ਮਜ਼ਦੂਰ ਤੇ ਆਪਣੀ ਪਤਨੀ ਨੀਤੂ ਦੀ ਗਲਾ ਦਬਾ ਕੇ ਜਾ ਨ ਲੈਣ ਦੇ ਦੋਸ਼ ਲੱਗੇ ਹਨ ਪੁਲੀਸ ਵੱਲੋਂ ਇਸ ਸਬੰਧੀ ਮ੍ਰਿ ਤ ਕ ਦੇਹ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਸ ਵਿਅਕਤੀ ਨੇ ਇਹ ਕੰਮ ਕੀਤਾ ਹੈ ਉਸ ਉੱਤੇ ਤਿੱਨ ਸੌ ਦੋ ਦਾ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ਮ੍ਰਿ ਤ ਕਾਂ ਦੀ ਭਰਾਵਾਂ ਮੋਨੂੰ ਨੇ ਦੱਸਿਆ ਹੈ ਕਿ ਉਸ ਦਾ ਜੀਜਾ ਨੀਰਜ ਕੁਮਾਰ ਆਪਣੀ ਪਤਨੀ ਨੀਤੂ ਸ਼ਾਲਾ ਦੀ ਪੁੱਤਰ ਸਮੇਤ ਬਜਵਾੜਾ ਵਿਖੇ ਰਹਿ ਰਿਹਾ ਸੀ ਉਹ ਲਗਪਗ ਪੰਦਰਾਂ ਦਿਨਾਂ ਤੋਂ ਕੰਮ ਤੇ ਨਹੀਂ ਜਾ ਰਿਹਾ ਸੀ ਉਸ ਨੇ ਇਕ ਨਵਾਂ ਮੋਬਾਇਲ ਵੀ ਲਿਆ ਸੀ ਅਤੇ ਲਗਾਤਾਰ ਦਾਰੂ ਪੀ ਰਿਹਾ ਸੀ

ਮੋਨੂੰ ਨਾਮ ਦੇ ਸ਼ਖਸ ਦਾ ਇਹ ਕਹਿਣਾ ਹੈ ਕਿ ਨੀਤੂ ਨੇ ਆਪਣੇ ਪਤੀ ਨੀਰਜ ਕੁਮਾਰ ਨੂੰ ਸਮਝਾਇਆ ਕਿ ਉਹ ਕੰਮ ਤੇ ਜਾਇਆ ਕਰੇ ਕਿਉਂਕਿ ਜਿਹੜਾ ਉਸ ਨੇ ਫੋਨ ਲਿਆ ਸੀ ਉਸ ਦੀਆਂ ਕਿਸ਼ਤਾਂ ਉਤਾਰਨ ਦੇ ਲਈ ਉਸ ਨੂੰ ਕੰਮ ਤੇ ਜਾਣਾ ਹੀ ਪੈਣਾ ਸੀ ਜੇਕਰ ਉਹ ਕੰਮ ਤੇ ਨਹੀਂ ਜਾਂਦਾ ਫਿਰ ਕਿਸ ਤਰੀਕੇ ਨਾਲ ਉਸ ਦੀਆਂ ਕਿਸ਼ਤਾਂ ਉਤਰਦੀਆਂ ਇਹ ਸਭ ਦੇਖਦੇ ਹੋਏ ਨੀਤੂ ਨੇ ਉਸ ਨੂੰ ਕੰਮ ਤੇ ਜਾਣ ਲਈ ਕਿਹਾ ਸੀ ਅਤੇ ਉਹ ਘਰ ਦਾ ਖਰਚਾ ਵੀ ਨਹੀਂ ਚਲਾਉਂਦਾ ਸੀ ਜਿਸ ਵਜ੍ਹਾ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਸੀ ਪਰ ਨੀਰਜ ਕਹਿਣ ਲੱਗਾ ਨੀਤੂ ਨੂੰ ਕਿਸ਼ਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ

ਇਸ ਗੱਲ ਨੂੰ ਲੈ ਕੇ ਇਕ ਦੂਜੇ ਦੇ ਉੱਤੇ ਭੜਕ ਜਾਂਦੇ ਹਨ ਅਤੇ ਨੀਰਜ ਨੇ ਨੀਤੂ ਦੀ ਜਾ ਨ ਲੈ ਲਈ ,ਮੋਨੂੰ ਦੇ ਦੱਸਣ ਮੁਤਾਬਕ ਉਹ ਨੀਤੂ ਨੂੰ ਇੱਧਰ ਉੱਧਰ ਲੱਭਦੇ ਰਹੇ ਉਹਨਾਂ ਨੂੰ ਨੀਰਜ ਨੇ ਫੋਨ ਕਰਕੇ ਦੱਸਿਆ ਕਿ ਉਸ ਨੇ ਨੀਤੂ ਦੀ ਮ੍ਰਿ ਤ ਕ ਦੇ ਹ ਪੁਲ ਸੁੱਟ ਦਿੱਤੀ ਸੀ ਫੋਨ ਦੀ ਆਵਾਜ਼ ਤੋਂ ਇੰਜ ਲੱਗ ਰਿਹਾ ਸੀ ਕਿ ਨੀਰਜ ਸਫ਼ਰ ਕਰ ਰਿਹਾ ਹੈ ਕਿਉਂਕਿ ਮੋਬਾਇਲ ਵਿਚੋਂ ਗੱਡੀਆਂ ਦੇ ਹਾਰਨ ਦੀ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ ਉਨ੍ਹਾਂ ਨੂੰ ਜਾਪਦਾ ਹੈ ਕਿ ਨੀਰਜ ਆਪਣੇ ਪੁੱਤਰ ਨੂੰ ਲੈ ਕੇ ਆਪਣੇ ਘਰ ਬਿਹਾਰ ਚਲਾ ਗਿਆ ਹੈ ਪੁਲੀਸ ਅਧਿਕਾਰੀਆਂ ਦੇ ਦੁਆਰਾ ਇਹ ਜਾਂਚ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਬਜਵਾੜਾ ਵਿੱਚ ਇੱਕ ਮਿ੍ਤਕ ਦੇਹ ਪਈ ਹੋਈ ਮਿਲੀ ਹੈ ਜਿਸ ਦੀ ਪਛਾਣ ਇੱਕ ਪਰਵਾਸੀ ਔਰਤ ਨੀਤੂ ਪਤਨੀ ਨੀਰਜ ਕੁਮਾਰ ਵਜੋਂ ਕੀਤੀ ਗਈ ਹੈ

ਮ੍ਰਿ ਤ ਕਾ ਦੇ ਪਰਿਵਾਰ ਨੇ ਇਸ ਲਈ ਉਸ ਦੇ ਪਤੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ ਮ੍ਰਿਤਕਾ ਦਾ ਪਰਿਵਾਰ ਇਸ ਘਟਨਾ ਨੂੰ ਮੋਬਾਇਲ ਵਾਲੀ ਘਟਨਾ ਨਾਲ ਜੋੜ ਰਿਹਾ ਹੈ ਅਤੇ ਮ੍ਰਿਤਕਾ ਦਾ ਗਲਾ ਦਬਾਉਣ ਦੀ ਗੱਲ ਆਖ ਰਿਹਾ ਹੈ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿੱਨ ਸੌ ਦੋ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਵੀਡੀਓ ਹੇਠਾਂ ਦਿੱਤੀ ਹੋਈ ਹੈ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲਗਦਾ ਹੈ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ

Leave a Reply

Your email address will not be published. Required fields are marked *