ਦਹੇਜ ਲਾਲਚੀਆਂ ਨੇ ਦੇਖੋ ਮਾਪਿਆਂ ਦੀ ਪਿਆਰੀ ਧੀ ਨਾਲ ਕੀ ਕਰ ਦਿੱਤਾ,ਦੇਖ ਰੂਹ ਕੰਬ ਜਾਵੇਗੀ

Uncategorized

ਦੋਸਤੋ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਦੁਨੀਆਂ ਦੇ ਵਿੱਚ ਕੁਝ ਲੋਕ ਅਜਿਹੇ ਹਨ ਜੋ ਕਿ ਦਾਜ ਲੈਣ ਦੇਣ ਦੇ ਖ਼ਿਲਾਫ਼ ਹਨ ਕਿਉਂਕਿ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਧੀ ਸਭ ਤੋਂ ਕੀਮਤੀ ਗਹਿਣਾ ਹੈ ਪਰ ਇਸ ਦੇ ਉਲਟ ਕੁਝ ਲੋਕ ਅਜਿਹੇ ਵੀ ਹਨ ਜੋ ਕਿ ਦਾਜ ਦੀ ਖਾਤਰ ਮਾਪਿਆਂ ਦੀਆਂ ਲਾਡਾਂ ਨਾਲ ਪਾਲੀਆਂ ਹੋਈਆਂ ਧੀਆਂ ਦੀ ਨਾਲ ਪੂਰੀ ਤਰ੍ਹਾਂ ਖਿੱਚ ਧੂਹ ਕੀਤੀ ਜਾਂਦੀ ਹੈ ਇੱਥੇ ਤੱਕ ਹੀ ਨਹੀਂ ਸਗੋਂ ਦਾਜ ਦੇ ਲਾਲਚ ਵਿਚ ਲੋਕ ਕੁੜੀਆਂ ਨੂੰ ਜਾਣੋ ਤੱਕ ਵੀ ਮਾ ਰ ਦਿੰਦੇ ਹਨ ਇਹੋ ਜਿਹਾ ਇੱਕ ਮਾਮਲਾ ਜਗਰਾਓਂ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਕੁੜੀ ਦੇ ਸਹੁਰੇ ਪਰਿਵਾਰ ਵੱਲੋਂ ਦਹੇਜ ਦੇ ਲਾਲਚ ਦੇ ਵਿੱਚ ਆ ਕੇ ਕੁੜੀ ਦੇ ਨਾਲ ਧੂਹ ਖਿੱਚ ਕੀਤੀ ਗਈ

ਜਿਸ ਤੋਂ ਬਾਅਦ ਇਹ ਲੋਕ ਇੰਨੇ ਬੇਰਹਿਮ ਸੀ ਇਨ੍ਹਾਂ ਨੇ ਲੜਕੀ ਨੂੰ ਗਲ਼ ਫਾਹਾ ਦੇ ਕੇ ਮਾ ਰ ਦਿੱਤਾ ਗਿਆ ਜਦੋਂ ਉਸ ਧੀ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਦੀ ਉੱਤੇ ਸੱਟਾਂ ਅਤੇ ਗਲੇ ਉੱਤੇ ਰੱਸੀ ਦੇ ਨਿਸ਼ਾਨ ਸਨ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਮ੍ਰਿਤਕ ਦੇ ਸਹੁਰੇ ਪਰਿਵਾਰ ਵੱਲੋਂ ਦਹੇਜ ਦੇ ਲਾਲਚ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਉਨ੍ਹਾਂ ਨੂੰ ਡੀ ਐੱਸ ਪੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਮ੍ਰਿਤਕਾ ਦੀ ਮਾਮਾ ਸੰਜੀਵ ਕੁਮਾਰ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੀ ਭਾਣਜੀ ਦਾ ਛੇ ਸਾਲ ਪਹਿਲਾਂ ਬਰਨਾਲਾ ਵਿਖੇ ਵਿਆਹ ਹੋਇਆ ਸੀ

ਉਨ੍ਹਾਂ ਨੂੰ ਬਰਨਾਲਾ ਤੋਂ ਉਨ੍ਹਾਂ ਦੇ ਦੋਸਤਾਂ ਦੁਆਰਾ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਭਾਣਜੀ ਚਾਰੂ ਨੂੰ ਕੁਝ ਸਮੱਸਿਆ ਆ ਗਈ ਹੈ ਉਹ ਜਲਦ ਹੀ ਉੱਥੇ ਪਹੁੰਚਣ ਜਦੋਂ ਉਨ੍ਹਾਂ ਵੱਲੋਂ ਦੋ ਹੋਰ ਵਿਅਕਤੀਆਂ ਨੂੰ ਫੋਨ ਕਰਕੇ ਇਸ ਗੱਲ ਬਾਰੇ ਜਾਣਕਾਰੀ ਲਈ ਜਾਂਦੀ ਹੈ ਤਾਂ ਪਤਾ ਲੱਗਾ ਕਿ ਚਾਰੂ ਦੀ ਮੌ ਤ ਹੋ ਚੁੱਕੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਚਾਰੂ ਦੇ ਪਤੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਚਾਰੂ ਦਾ ਸਰੀਰ ਨੀਲਾ ਹੋ ਗਿਆ ਹੈ ਅਤੇ ਉਹ ਪਾਣੀ ਪੀ ਰਹੀ ਹੈ ਪਰ ਕੁਝ ਬੋਲਦੀ ਨਹੀਂ ਹੈ ਸੰਜੀਵ ਕੁਮਾਰ ਦੇ ਵੱਲੋਂ ਇਹ ਵੀ ਗੱਲ ਦੱਸੀ ਜਾਂਦੀ ਹੈ ਕਿ ਸਹੁਰੇ ਪਰਿਵਾਰ ਦੇ ਵੱਲੋਂ ਉਨ੍ਹਾਂ ਨੂੰ ਇੱਕ ਵਾਰ ਵੀ ਫੋਨ ਨਹੀਂ ਕੀਤਾ ਗਿਆ

ਉਨ੍ਹਾਂ ਦੀ ਵੱਲੋਂ ਚਾਰੂ ਦੀ ਸਹੁਰਾ ਪਰਿਵਾਰ ਤੇ ਦੋਸ਼ ਲਗਾਏ ਜਾ ਰਹੇ ਹਨ ਕੀ ਉਸ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦੀ ਭਾਣਜੀ ਨੂੰ ਜਾ ਨ ਤੋਂ ਮਾ ਰਿ ਆ ਹੈ ਇਸੇ ਦੌਰਾਨ ਪੁਲੀਸ ਕਰਮਚਾਰੀਆਂ ਦੀ ਦੁਬਾਰਾ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਅਤੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਇਸ ਮਸਲੇ ਦੇ ਨਾਲ ਜੁੜੀ ਹੋਈ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਇੱਕ ਵਾਰ ਕੁਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਸਟੀਕ ਅਤੇ ਸਹੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ

Leave a Reply

Your email address will not be published. Required fields are marked *