ਟਰਾਲੀ ਬੈਕ ਕਰਾਉਣੀ ਪੈ ਗਈ ਜਾਣ ਤੋਂ ਮਹਿੰਗੀ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨਾਂ ਦਾ ਤਿੱਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ ਅਤੇ ਇਹ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਸ ਅੰਦੋਲਨ ਨੂੰ ਤਕਰੀਬਨ ਦੱਸ ਮਹੀਨੇ ਹੋ ਚੁੱਕੇ ਨੇ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਿਲਾਰਾ ਲਗਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ ਇਸ ਅੰਦੋਲਨ ਦੇ ਚੱਲਦੇ ਪਤਾ ਨਹੀਂ ਕਿੰਨੇ ਕੁ ਕਿਸਾਨ ਸ਼ਹੀਦ ਹੋ ਚੁੱਕੇ ਨੇ ਅਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਕਿਸਾਨਾਂ ਨੂੰ ਆਪਣੀ ਸ਼ਹੀਦੀ ਦੇਣੀ ਪਵੇਗੀ

ਕਈ ਕਿਸਾਨ ਜੋ ਲੰਬੇ ਸਮੇਂ ਤੋਂ ਆਪਣੇ ਘਰ ਹੀ ਨਹੀਂ ਪਰਤੇ ਅਤੇ ਦਿੱਲੀ ਹੀ ਬੈਠੇ ਹਨ ਉਨ੍ਹਾਂ ਲਈ ਉਸ ਸਮੇਂ ਹਾਲਾਤ ਔਖੇ ਹੋ ਜਾਂਦੇ ਹਨ ਜਦੋਂ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਪਿੱਛੇ ਪਰਿਵਾਰ ਦੇ ਨਾਲ ਵੱਡਾ ਭਾਣਾ ਵਾਪਰ ਜਾਂਦਾ ਹੈ ਇਨ੍ਹਾਂ ਕਿਸਾਨਾਂ ਦੇ ਪਰਿਵਾਰ ਦਿਨ ਰਾਤ ਵਾਡਰਾ ਤੇ ਬੈਠੇ ਕਿਸਾਨਾਂ ਲਈ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਨ ਪਰ ਕਈ ਵਾਰ ਇਨ੍ਹਾਂ ਅਰਦਾਸਾਂ ਬੇਨਤੀਆਂ ਕਰਨ ਵਾਲਿਆਂ ਨਾਲ ਹੀ ਵੱਡਾ ਭਾਣਾ ਵਾਪਰ ਜਾਂਦਾ ਹੈ ਅਜਿਹਾ ਹੀ ਇਕ ਮਾਮਲਾ ਸਾਹਮਣੇ ਆ ਰਿਹਾ ਹੈ

ਕਪੂਰਥਲਾ ਦੇ ਪਿੰਡ ਸੰਗੋਜਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸੁਖਵਿੰਦਰ ਸਿੰਘ ਨਾਮਕ ਨੌਜਵਾਨ ਦਿ ਥਮ੍ਹਲੇ ਹੇਠਾਂ ਆਉਣ ਦੇ ਨਾਲ ਜਾ ਨ ਚਲੇ ਜਾਂਦੀ ਹੈ ਜਿਸ ਤੋਂ ਬਾਅਦ ਸਾਰੇ ਪਿੰਡ ਦੇ ਵਿਚ ਸੋਗ ਦੀ ਲਹਿਰ ਦੌੜ ਚੁੱਕੀ ਹੈ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਖਵਿੰਦਰ ਸਿੰਘ ਬੀਤੀ ਰਾਤ ਕਰਿਆਨੇ ਦੀ ਦੁਕਾਨ ਤੋਂ ਕੋਈ ਸਾਮਾਨ ਲੈਣ ਲਈ ਗਿਆ ਸੀ ਉੱਥੇ ਟਰਾਲੀ ਨੂੰ ਬੈਕ ਕਰਵਾਉਂਦੇ ਸਮੇਂ ਇਹ ਭਾਣਾ ਵਾਪਰ ਗਿਆ

ਇਹ ਰਾਤ ਦਾ ਸਮਾਂ ਸੀ ਜਿਸ ਕਰਕੇ ਹਨ੍ਹੇਰਾ ਹੋਣ ਕਾਰਨ ਟਰਾਲੀ ਬੈਕ ਕਰਵਾਉਂਦੇ ਸਮੇਂ ਥਮਲੇ ਨਾਲ ਲੱਗ ਗਈ ਅਤੇ ਥਮ੍ਹਲਾ ਸੁਖਵਿੰਦਰ ਦੇ ਉੱਪਰ ਡਿੱਗ ਗਿਆ ਮੌਕੇ ਤੇ ਮੌਜੂਦ ਲੋਕਾ ਨੇ ਬੜੀ ਮੁਸ਼ਕਿਲ ਨਾਲ ਸੁਖਵਿੰਦਰ ਨੂੰ ਥਮ੍ਹਲੇ ਹੇਠੋਂ ਕੱਢਿਆ ਅਤੇ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿ ਤ ਕ ਘੋਸ਼ਿਤ ਕਰ ਦਿੱਤਾ ਗਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ

Leave a Reply

Your email address will not be published. Required fields are marked *