ਸੁੱਤੇ ਪਏ ਨੌਜਵਾਨ ਨਾਲ ਵੇਖੋ ਕਰ ਦਿੱਤਾ ਇਹ ਕਾਂਡ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਰਹਿ ਜਾਓਗੇ ਸਾਡੇ ਸਮਾਜ ਵਿੱਚ ਮਾੜੇ ਲੋਕਾਂ ਦੇ ਹੌਂਸਲੇ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ ਪਹਿਲਾਂ ਤਾਂ ਲੋਕ ਘਰ ਤੋਂ ਬਾਹਰ ਬੜੇ ਚੌਕੰਨੇ ਹੋ ਕੇ ਨਿਕਲਦੇ ਹਨ ਕਿਉਂਕਿ ਪਤਾ ਨਹੀਂ ਕੌਣ ਤੁਹਾਡਾ ਪਰਸ ਮੋਬਾਇਲ ਜਾਂ ਗਹਿਣੇ ਵਗੈਰਾ ਖੋਹ ਕੇ ਤੁਹਾਡੇ ਸੱਟ ਫੇਟ ਮਾਰ ਕੇ ਚਲਾ ਜਾਵੇ ਹੁਣ ਲੋਕਾਂ ਦੇ ਦੁਆਰਾ ਇਹ ਚੀਜ਼ਾਂ ਬਹੁਤ ਜ਼ਿਆਦਾ ਸੋਚੀਆਂ ਜਾ ਰਹੀਆਂ ਹਨ

ਜਦੋਂ ਵੀ ਲੋਕ ਬਾਹਰ ਜਾਂਦੇ ਹਨ ਤਾਂ ਉਹ ਬਹੁਤ ਜ਼ਿਆਦਾ ਆਪਣੀ ਦੇਖ ਰੇਖ ਕਰ ਰਹੇ ਹਨ ਕਿਉਂਕਿ ਚੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਵਧ ਚੁੱਕੇ ਹਨ ਪਰ ਹੁਣ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚੋਂ ਸੁਰੱਖਿਅਤ ਹੋ ਜਾਂ ਫਿਰ ਨਹੀਂ ਕਿਉਂਕਿ ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਤੁਹਾਡੇ ਦਿਲ ਦੇ ਵਿੱਚ ਜ਼ਰੂਰ ਆਵੇਗਾ ਕਿ ਹੁਣ ਤੇ ਅਸੀਂ ਘਰ ਦੀ ਵਿੱਚ ਵੀ ਸੁਰੱਖਿਅਤ ਨਹੀਂ ਹਾ ਇਹ ਖ਼ਬਰ ਮੋਗੇ ਤੋਂ ਸਾਹਮਣੇ ਆਇਆ ਜਿਥੇ ਇਕ ਟਰੱਕ ਡਰਾਈਵਰ ਦੀ ਭੇਦਭਰੇ ਹਾਲਾਤਾਂ ਦੀ ਵਿੱਚ ਲਾ ਸ਼ ਮਿਲੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਛਾ ਗਈ

ਪੁਲਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਵਧੇਰੇ ਜਾਣਕਾਰੀ ਲਈ ਦੱਸ ਦੇਣਾ ਚਾਹੁੰਦੇ ਹਾਂ ਕਿ ਪਨਤਾਲੀ ਸਾਲਾ ਰਾਜਵਿੰਦਰ ਸਿੰਘ ਜੋ ਕਿ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ ਬੀਤੀ ਰਾਤ ਆਪਣੇ ਘਰ ਵਿੱਚ ਚੁਬਾਰੇ ਅੰਦਰ ਨੌਂ ਵਜੇ ਸੌਣ ਲਈ ਚਲਾ ਜਾਂਦਾ ਹੈ ਜਦੋਂ ਪਰਿਵਾਰ ਦੇ ਦੁਆਰਾ ਸਵੇਰੇ ਚੁਬਾਰੇ ਵਿੱਚ ਜਾ ਕੇ ਵੇਖਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਰਾਜਵਿੰਦਰ ਸਿੰਘ ਮ੍ਰਿਤਕ ਹਾਲਤ ਵਿੱਚ ਪਿਆ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਸ ਉੱਤੇ ਕਿਸੇ ਤਿੱਖੀ ਚੀਜ਼ ਦੇ ਨਾਲ ਵਾਰ ਕੀਤਾ ਗਿਆ

ਪੁਲੀਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿ ਤ ਕ ਦੇ ਸਹੁਰੇ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਰਾਜਵਿੰਦਰ ਸਿੰਘ ਨੌਂ ਵਜੇ ਰਾਤ ਨੂੰ ਚੁਬਾਰੇ ਵਿੱਚ ਜਾ ਕੇ ਸੌਂ ਗਿਆ ਸਵੇਰੇ ਜਦੋਂ ਚੁਬਾਰੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਰਾਜਵਿੰਦਰ ਸਿੰਘ ਦੀ ਜਾਨ ਜਾ ਚੁੱਕੀ ਸੀ ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ ਮੇਜਰ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ

Leave a Reply

Your email address will not be published. Required fields are marked *