ਰਵੀਸ਼ ਕੁਮਾਰ ਦਾ NDTV ਕਿਉਂ ਕੀਤਾ ਬੰਦ?

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਰਵੀਸ ਕੁਮਾਰ ਦੇ ਐੱਨਡੀ ਟੀਵੀ ਇੰਡੀਆ ਚੈਨਲ ਦੇ ਪ੍ਰਸੰਸਕਾਂ ਨੂੰ ਇਹ ਖ਼ਬਰ ਸੁਣਨ ਨਾਲ ਜ਼ਰੂਰ ਧੱਕਾ ਲੱਗੇਗਾ ਕਿਉਂਕਿ ਹੈਲਥ ਵੇਅਰ ਕੇਵਲ ਵੱਲੋਂ ਆਪਣੇ ਪ੍ਰਸਿੱਧ ਪੈਕ ਵਿੱਚੋਂ ਐੱਨਡੀਟੀਵੀ ਇੰਡੀਆ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਸੀਂ ਜਾਣਦੇ ਹਾਂ ਕਿ ਕਿੰਨੇ ਹੀ ਲੋਕ ਰਵੀਸ਼ ਕੁਮਾਰ ਦਾ ਪ੍ਰਾਈਮ ਟੀ ਵੀ ਦੇਖਣ ਦੇ ਚਾਹਵਾਨ ਹਨ ਹੁਣ ਉਨ੍ਹਾਂ ਨੂੰ ਹੈ ਹੁਣ ਉਨ੍ਹਾਂ ਨੂੰ ਹੈਥਵੇ ਕੇਬਲ ਦੇ ਜ਼ਰੀਏ ਇਹ ਸਹੂਲਤ ਨਹੀਂ ਮਿਲੇਗੀ ਹੁਣ ਉਹ ਐੱਨਡੀਟੀਵੀ ਇੰਡੀਆ ਚੈਨਲ ਦੇ ਪ੍ਰੋਗਰਾਮ ਦੇਖਣ ਤੋਂ ਵਾਂਝੇ ਹੋ ਜਾਣਗੇ ਅਸੀਂ ਤੁਹਾਨੂੰ ਜਾਣਕਾਰੀ ਦੇ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਰਵੀਸ਼ ਕੁਮਾਰ ਦੀ ਪ੍ਰਸੰਸਕ ਵੱਡੀ ਗਿਣਤੀ ਦੇ ਵਿੱਚ ਪੂਰੀ ਦੁਨੀਆਂ ਦੇ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਰਵੀਸ਼ ਕੁਮਾਰ ਦੁਆਰਾ ਜੋ ਮੁੱਦੇ ਆਪਣੇ ਪ੍ਰੋਗਰਾਮ ਵਿੱਚ ਚੁੱਕੇ ਜਾਂਦੇ ਹਨ

ਉਹ ਆਮ ਤੌਰ ਤੇ ਸਰਕਾਰ ਨਾਲ ਜੁੜੇ ਹੁੰਦੇ ਹਨ ਰਵੀਸ਼ ਕੁਮਾਰ ਨੇ ਹੈਲਥ ਵੀ ਕੇਵਲ ਦੀ ਇਸ ਕਾਰਵਾਈ ਨੂੰ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਇੱਕ ਕੋਸ਼ਿਸ਼ ਦੱਸਿਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਵੀਸ਼ ਕੁਮਾਰ ਦੁਆਰਾ ਜਿਸ ਤਰੀਕੇ ਨਾਲ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਹੈ ਉਸ ਨਾਲ ਉਨ੍ਹਾਂ ਦੇ ਪ੍ਰਸੰਸਕਾਂ ਦੀ ਵਿੱਚ ਚੋਖਾ ਵਾਧਾ ਹੋ ਜਾਂਦਾ ਹੈ ਹੁਣ ਉਨ੍ਹਾਂ ਨੇ ਟਵੀਟ ਕਰਕੇ ਜਨਤਾ ਨੂੰ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਤੌਰ ਤੇ ਹੈਲਥ ਕੇਅਰ ਨੂੰ ਫੋਨ ਕਰ ਕੇ ਇਹ ਯਕੀਨੀ ਬਣਾਇਆ ਜਾਵੇ

ਕੀ ਉਨ੍ਹਾਂ ਵੱਲੋਂ ਆਪਣੇ ਪ੍ਰਸਿੱਧ ਪੈਕ ਵਿਚੋਂ ਐੱਨ ਡੀ ਟੀ ਵੀ ਇੰਡੀਆ ਚੈਨਲ ਨੂੰ ਬਾਹਰ ਕੱਢਿਆ ਗਿਆ ਉਸ ਨੂੰ ਦੁਬਾਰਾ ਤੋਂ ਪੈਕ ਵਿੱਚ ਸ਼ਾਮਲ ਕੀਤਾ ਜਾਵੇ ਉਨ੍ਹਾਂ ਦੇ ਦੱਸਣ ਮੁਤਾਬਕ ਉਹ ਖੁਦ ਵੀ ਇਸ ਸਬੰਧ ਵਿਚ ਗੱਲਬਾਤ ਚਲਾ ਰਹੇ ਹਨ ਇਸ ਮਾਮਲੇ ਵਿਚ ਇੰਝ ਲੱਗ ਰਿਹਾ ਹੈ ਕਿ ਰਵੀਸ਼ ਕੁਮਾਰ ਨੇ ਆਮ ਜਨਤਾ ਦੁਆਰਾ ਵੀ ਹੈਲਥ ਵੀ ਕੇਵਲ ਵਾਲਿਆਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ

ਹੁਣ ਹੈਲਥ ਵੇ ਕੇਬਲ ਵਾਲਿਆਂ ਵੱਲੋਂ ਇਸ ਸਬੰਧ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਪੱਕੀ ਹੈ ਕਿ ਰਵੀਸ਼ ਕੁਮਾਰ ਦਾ ਪ੍ਰਾਈਮ ਟਾਈਮ ਦੇਖਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਹੁੰਦੇ ਹਨ ਅਤੇ ਇਹ ਉਨ੍ਹਾਂ ਦੇ ਲਈ ਇਕ ਬਹੁਤ ਵੱਡਾ ਝਟਕਾ ਹੋ ਸਕਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਹੋਰ ਵੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *