ਆਪਣਿਆਂ ਨੇ ਹੀ ਕਰ ਦਿੱਤਾ ਇਹ ਕਾਂਡ,ਸੁਣ ਕੇ ਰੂਹ ਕੰਬ ਜਾਵੇਗੀ

Uncategorized

ਸਾਡੇ ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਹਨ, ਜੋ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਹੋਰ ਗਲਤੀਆਂ ਕਰਦੇ ਹਨ ਜਾਂ ਇਉਂ ਕਹਿ ਲਿਆ ਜਾਵੇ ਕਿ ਉਹ ਆਪਣੀ ਗਲਤੀ ਮੰਨਣ ਲਈ ਤਿਆਰ ਹੀ ਨਹੀਂ ਹਨ। ਮਾਮਲਾ ਫ਼ਿਰੋਜ਼ਪੁਰ ਦੇ ਥਾਣਾ ਸਦਰ ਜ਼ੀਰਾ ਦੇ ਪਿੰਡ ਲਹਿਰਾ ਅਰੋਹੀ ਦਾ ਹੈ। ਜਿੱਥੇ ਇਕ ਵਿਅਕਤੀ ਨੇ ਮਾਮੂਲੀ ਖੁੰ ਦ ਕ ਕਾਰਨ ਇਕ ਬਜ਼ੁਰਗ ਔਰਤ ਦੀ ਜਾਨ ਲੈ ਲਈ। ਪੁਲੀਸ ਨੇ ਇਸ ਸਾਰੇ ਮਾਮਲੇ ਨੂੰ ਸੁਲਝਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਪਿੰਡ ਦੇ ਬਜ਼ੁਰਗ ਜੋੜੇ ਦੇ ਤਿੰਨੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ।

ਜਿਨ੍ਹਾਂ ਵਿੱਚੋਂ ਇੱਕ ਆਪਣੀ ਪਤਨੀ ਸਮੇਤ ਸਪੇਨ ਵਿੱਚ ਰਹਿੰਦਾ ਹੈ। 20 ਅਗਸਤ ਨੂੰ ਬਜ਼ੁਰਗ ਔਰਤ ਹਰਭਜਨ ਕੌਰ ਦੀ ਕਿਸੇ ਨੇ ਜਾਨ ਲੈ ਲਈ ਸੀ ਅਤੇ ਮਾਮਲਾ ਪੁਲੀਸ ਦੇ ਵਿਚਾਰ ਅਧੀਨ ਸੀ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਬਜ਼ੁਰਗ ਜੋੜੇ ਦਾ ਜਿਹੜਾ ਪੁੱਤਰ ਸਪੇਨ ਵਿਚ ਰਹਿ ਰਿਹਾ ਹੈ, ਉਸ ਦੀ ਪਤਨੀ ਦੇ ਭਤੀਜੇ ਸੁਖਦੀਪ ਸੀਪਾ ਨੂੰ ਕੁਝ ਸਮਾਂ ਪਹਿਲਾਂ ਇਸ ਬਜ਼ੁਰਗ ਜੋੜੇ ਦੀ ਦੇਖ ਭਾਲ ਕਰਨ ਲਈ ਇਨ੍ਹਾਂ ਕੋਲ ਛੱਡਿਆ ਗਿਆ ਸੀ। ਸੁਖਦੀਪ ਸੀਪਾ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਕਲੇਰ ਦਾ ਰਹਿਣ ਵਾਲਾ ਹੈ।

ਬਜ਼ੁਰਗ ਔਰਤ ਹਰਭਜਨ ਕੌਰ ਦੀ ਕਿਸੇ ਕਾਰਨ ਸੁਖਦੀਪ ਸੀਪਾ ਨਾਲ ਅ ਣ ਬ ਣ ਹੋ ਗਈ। ਇਸ ਤੋਂ ਬਾਅਦ ਸੀਪਾ ਇੱਥੋਂ ਚਲਿਆ ਗਿਆ ਪਰ ਉਸ ਦੇ ਮਨ ਵਿਚ ਹਰਭਜਨ ਕੌਰ ਪ੍ਰਤੀ ਖੁੰ ਦ ਕ ਸੀ।ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸੇ ਖੁੰ ਦ ਕ ਕਾਰਨ ਸੀਪਾ ਨੇ ਬਜੁਰਗ ਹਰਭਜਨ ਕੌਰ ਦੀ ਜਾਨ ਲੈ ਲਈ। ਪੁਲੀਸ ਨੇ ਸਾਰਾ ਮਾਮਲਾ ਸੁਲਝਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੇ ਸੀਪਾ ਨੂੰ ਗੁੜਗਾਉਂ ਤੋਂ ਕਾ ਬੂ ਕਰ ਲਿਆ ਹੈ

ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *