SBI ਚ ਖਾਤਾ ਰੱਖਣ ਵਾਲਿਆਂ ਲਈ ਹੋਇਆ ਇਹ ਵੱਡਾ ਐਲਾਨ
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਵੱਡੀ ਖਬਰ ਹੈ। ਦਰਅਸਲ, SBI ਦੀ ਇੱਕ ਮਹੱਤਵਪੂਰਨ ਸੇਵਾ ਬੰਦ ਰਹਿਣ ਵਾਲੀ ਹੈ। ਸਟੇਟ ਬੈਂਕ ਨੇ ਸੂਚਿਤ ਕੀਤਾ ਹੈ ਕਿ ਇਸਦੀਆਂ UPI ਸੇਵਾਵਾਂ (SBI UPI) 26 ਨਵੰਬਰ, 2023 ਨੂੰ ਕੁਝ ਸਮੇਂ ਲਈ ਬੰਦ ਰਹਿਣਗੀਆਂ ਕਿਉਂਕਿ ਬੈਂਕ ਆਪਣੀ ਤਕਨਾਲੋਜੀ ਵਿੱਚ ਕੁਝ ਅਪਗ੍ਰੇਡ […]
Continue Reading