ਆਉਣ ਵਾਲੇ ਦਿਨਾਂ ਵਿਚ ਕਿਹੋ ਜਿਹਾ ਰਹੇਗਾ ਮੌਸਮ
ਇਸ ਵਾਰ ਦੇਸ਼ ਵਿੱਚ ਮੀਂਹ ਦਾ ਨਵਾਂ ਪੈਟਰਨ ਦੇਖਣ ਨੂੰ ਮਿਲਿਆ ਹੈ। ਕੁਝ ਥਾਵਾਂ ‘ਤੇ ਇਕ ਦਿਨ ‘ਚ ਪੂਰਾ ਮਹੀਨਾ ਮੀਂਹ ਪਿਆ, ਜਦਕਿ ਕੁਝ ਥਾਵਾਂ ‘ਤੇ 5 ਦਿਨਾਂ ‘ਚ ਸਿਰਫ 10 ਮਿਲੀਮੀਟਰ ਹੀ ਮੀਂਹ ਪਿਆ। ਸ਼ਨੀਵਾਰ ਨੂੰ ਹਰਿਆਣਾ ਅਤੇ ਪੰਜਾਬ ‘ਚ ਫਿਰ ਬਾਰਿਸ਼ ਹੋਈ। ਹਲਕੀ ਅਤੇ ਦਰਮਿਆਨੀ ਮਾਨਸੂਨ ਦੀ ਬਰਸਾਤ ਦੀ ਥਾਂ ਹੁਣ ਭਾਰੀ ਮੀਂਹ […]
Continue Reading