ਹੁਣੇ ਹੁਣੇ ਇੱਥੇ ਹੋ ਗਿਆ ਵੱਡਾ ਭਿਆਨਕ ਹਾਦਸਾ ਵੱਡੀ ਮਾੜੀ ਖ਼ਬਰ ਜਲਦੀ ਦੇਖੋ
ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ‘ਚ ਕਿਸ਼ਤੀ ਡੁੱਬਣ ਕਾਰਨ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਬੇੜੀ ‘ਤੇ ਸਵਾਰ ਲੋਕਾਂ ਦਾ ਸਮਾਨ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਿਆ | ਜਾਣਕਾਰੀ […]
Continue Reading