ਭਾਰਤ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜੀਓ (Reliance Jio) ਨੇ ਬੀਤੇ ਦਿਨੀਂ ਆਪਣੇ ਯੂਜ਼ਰਜ਼ ਨੂੰ ਤਕੜਾ ਝਟਕਾ ਦਿੱਤਾ ਹੈ। ਰਿਲਾਇੰਸ ਜੀਓ ਦਾ 11 ਮਹੀਨੇ ਤਕ ਚੱਲਣ ਵਾਲਾ ਇਕ ਪਲਾਨ ਹੁਣ 899 ਰੁਪਏ ਦਾ ਹੋ ਗਿਆ ਹੈ। ਪਹਿਲਾਂ ਇਸ ਪਲਾਨ ਲਈ ਯੂਜ਼ਰਜ਼ ਨੂੰ 749 ਰੁਪਏ ਖ਼ਰਚ ਕਰਨੇ ਪੈਂਦੇ ਸਨ। ਇਹ ਜੀਓ ਫੋਨ ਦਾ ਪਲਾਨ ਹੈ। ਕੰਪਨੀ ਇਸ ਪਲਾਨ ‘ਤੇ ਪਹਿਲਾਂ 150 ਰੁਪਏ ਦਾ ਡਿਸਕਾਉਂਟ ਦਿੰਦੀ ਸੀ, ਜਿਸ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ।ਕੰਪਨੀ ਦਾ ਇਹ ਪਲਾਨ 336 (28 ਦਿਨ X 12 ਸਾਈਕਲ) ਦੀ ਵੈਲਿਡਿਟੀ ਨਾਲ ਆਉਂਦਾ ਹੈ। ਇੰਟਰਨੈੱਟ ਯੂਜ਼ ਕਰਨ ਲਈ ਕੰਪਨੀ ਇਸ ਪਲਾਨ ‘ਚ ਹਰ 28 ਦਿਨਾਂ ਲਈ 2 ਜੀਬੀ ਡਾਟਾ ਆਫਰ ਕਰ ਰਹੀ ਹੈ। ਇਸ ਹਿਸਾਬ
ਨਾਲ ਪਲਾਨ ‘ਚ ਮਿਲਣ ਵਾਲਾ ਟੋਟਲ ਡਾਟਾ 24ਜੀਬੀ ਹੋ ਜਾਂਦਾ ਹੈ। ਦੇਸ਼ ਭਰ ਵਿਚ ਸਾਰੇ ਨੈੱਟਵਰਕਸ ਲਈ ਅਨਲਿਮਟਿਡ ਕਾਲਿੰਗ ਦੇਣ ਵਾਲੇ ਇਸ ਪਲਾਨ ‘ਚ ਤੁਹਾਨੂੰ 50SMS/28 ਦਿਨ ਮੁਫ਼ਤ ਮਿਲਦੇ ਹਨ। ਪਲਾਨ ਦੇ ਸਬਸਕ੍ਰਾਈਬਰਜ਼ ਨੂੰ ਕੰਪਨੀ ਜੀਓ ਐਪਸ ਦਾ ਮੁਫ਼ਤ ਅਸੈੱਸ ਵੀ ਦੇ ਰਹੀ ਹੈ।ਜੀਓ ਫੋਨ ਦਾ ਸਭ ਤੋਂ ਸਸਤਾ ਪਲਾਨ 75 ਰੁਪਏ ਦਾ ਆਉਂਦਾ ਹੈ। ਇਸ ਪਲਾਨ ਦੀ ਵੈਲਿਡਿਟੀ 23 ਦਿਨਾਂ ਦੀ ਹੈ। ਇਸ ਪਲਾਨ ‘ਚ ਤੁਹਾਨੂੰ ਇੰਟਰਨੈੱਟ ਯੂਜ਼ ਕਰਨ ਲਈ ਡੇਲੀ 0.1 ਜੀਬੀ ਮਿਲੇਗਾ। ਇਸ ਪਲਾਨ ‘ਚ ਕੰਪਨੀ 200MB ਐਕਸਟ੍ਰਾ ਡਾਟਾ ਵੀ ਆਫਰ ਕਰ ਰਹੀ ਹੈ। ਅਨਲਿਮਟਿਡ ਕਾਲਿੰਗ ਬੈਨੀਫਿਟ ਦੇ ਨਾਲ ਆਉਣ ਵਾਲੇ ਇਸ ਪਲਾਨ ‘ਚ ਤੁਹਾਨੂੰ 50 ਮੁਫ਼ਤ ਐੱਸਐੱਮਐੱਸ ਵੀ ਮਿਲਣਗੇ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।