ਸਾਲੇ ਦੀ ਪਤਨੀ ਨੂੰ ਬੰਧਕ ਬਣਾ ਕੇ ਕੀਤਾ ਬ ਲਾ ਤ ਕਾ ਰ, ਕਲਯੁੱਗ ਜੀਜੇ ਨੇ ਅੱਧੀ ਰਾਤ ਕਰ ਦਿੱਤਾ ਵੱਡਾ ਕਾਂਡ

Uncategorized

ਵੱਡੀ ਖ਼ਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੇੈ ਜਿੱਥੇ ਕਿ  ਗੁਰਦਾਸਪੁਰ ਦੇ ਵਿੱਚ ਪੈਂਦੇ ਕਸਬੇ ਘਣੀਏਕੇ ਬਾਂਗਰ ਵਿਚ ਬੀਤੀ ਰਾਤ ਕਰੀਬ ਇੱਕ ਦੋ ਵਜੇ ਅਜਿਹੀ ਘ ਟ ਨਾ ਹੋਈ ਹੈ ਜਿਸ ਨੂੰ ਦੇਖ ਹਰ ਕੋਈ ਇਸ ਬਲਾਤਕਾਰੀ ਜੀਜੇ ਤੇ ਲਾਹਨਤਾਂ ਪਾਉਂਦਾ ਹੈ ਕਿਉਂਕਿ ਇਸ ਘ ਟ ਨਾ ਨੇ ਇਕ ਹੋਰ ਪਵਿੱਤਰ ਰਿਸ਼ਤੇ ਨੂੰ ਬਦਨਾਮ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਇਕ ਪ੍ਰਦੀਪ ਸਿੰਘ ਨਾਮ ਦੀ ਭੈਣਾਂ ਪਿੰਡ ਝਬਾਲ ਅੱਡਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਵਿਆਹੀ ਸੀ

ਜਿੱਥੇ ਕਿ ਉਨ੍ਹਾਂ ਦਾ ਪਿਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਪਿਛਲੇ ਛੇ ਮਹੀਨਿਆਂ ਤੋਂ ਪਰਦੀਪ ਸਿੰਘ ਦੀ ਭੈਣ ਆਪਣੇ ਪੇਕੇ ਘਰ ਰਹਿੰਦੀ ਸੀ ਬੀਤੀ ਰਾਤ ਤਕਰੀਬਨ ਰਾਤ ਦੇ ਇੱਕ ਦੋ ਵਜੇ ਪ੍ਰਦੀਪ ਸਿੰਘ ਦਾ ਜੀਜਾ ਗੁਰਮੀਤ ਸਿੰਘ ਆਪਣੇ ਦੋ ਸਾਥੀਆਂ ਸਮੇਤ ਪ੍ਰਦੀਪ ਸਿੰਘ ਦੇ ਘਰ ਆ ਗਿਆ ਅਤੇ ਉਸ ਦੇ ਘਰ ਆ ਕੇ ਪ੍ਰਦੀਪ ਸਿੰਘ ਦੀ ਕੁੱ ਟ ਮਾ ਰ ਕਰਨੀ ਸ਼ੁਰੂ ਕਰ ਦਿੱਤੀ ਪਰਦੀਪ ਸਿੰਘ ਦੀ ਪਤਨੀ ਅਤੇ ਉਸਦੇ ਬੱਚੇ ਸੌਂ ਰਹੇ ਸਨ ਜਦੋਂ ਉਸ ਦੀ ਪਤਨੀ ਨੂੰ ਇਹ ਸਾਰੀ ਗੱਲ ਬਾਰੇ ਪਤਾ ਲੱਗਾ ਤਾਂ ਉਹ ਆ ਕੇ ਆਪਣੇ ਪਤੀ ਨੂੰ ਛਡਾਉਣ ਲੱਗ ਪਈ

ਜਿਸ ਤੋਂ ਬਾਅਦ ਉਸ ਕ ਲ ਯੁ ਗੀ ਜੀਜੇ ਨੇ ਆਪਣੇ ਸਾਲੇ ਦੀ ਪਤਨੀ ਦੇ ਕੱਪੜੇ ਉਤਾਰ ਕੇ ਉਸ ਨਾਲ ਬ ਲਾ ਤ ਕਾ ਰ ਕਰ ਦਿੱਤਾ ਉਸ ਨੇ ਧਮਕੀ ਦਿੱਤੀ ਸੀ ਕਿ ਜੇਕਰ ਮੈਂ ਆਪਣੇ ਕੱਪੜੇ ਨਾ ਉਤਾਰੇ ਤਾਂ ਉਹ ਉਸ ਦੀ ਛੇ ਸਾਲਾਂ ਦੀ ਬੱਚੀ ਦੇ ਨਾਲ ਗੰਦਾ ਕੰਮ ਕਰ ਦੇਵੇਗਾ ਇਹ ਸਾਰਾ ਕੁਝ ਕਰ ਕੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਜਦੋਂ ਪੀਡ਼ਤ ਪਰਿਵਾਰ ਨੇ ਪੁਲੀਸ ਦੀ ਮਦਦ ਮੰਗੀ ਤਾਂ ਅੱਗੋਂ ਪੁਲੀਸ ਵਾਲਿਆਂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ

ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲੀਸ ਮੁਲਾਜ਼ਮਾਂ ਦੇ ਉੱਤੇ ਵੱਡੇ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਵੀ ਇਨ੍ਹਾਂ ਦੇ ਖਿਲਾਫ ਕਾਰਵਾਈ ਕਰਵਾਉਣ ਦੀ ਮੰਗ ਕਰਦੇ ਹਾਂ ਤਾਂ ਗੱਲ ਨੂੰ ਟਾਲ ਦਿੱਤਾ ਜਾਂਦਾ ਹੈ ਕਿਉਂਕਿ ਉਸ ਦੇ ਕਾਫ਼ੀ ਵੱਡੇ ਬੰਦਿਆਂ ਦੇ ਨਾਲ ਲਿੰਕ ਹਨ ਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋ ਸ਼ੀ ਨੂੰ ਸ ਜ਼ਾ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *