ਮਾਂ ਅਤੇ ਧੀ ਗਈਆਂ ਸਨ ਟੀਕਾ ਲਗਵਾਉਣ ਘਰੇ ਹੋ ਗਿਆ ਕਾਂਡ

Uncategorized

ਅੱਜ ਦੀ ਇਹ ਖ਼ਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਲੋਕ ਇੰਨੇ ਚਲਾਕ ਕਿਵੇਂ ਹੋ ਗਏ ਹਨ ਅਜਿਹੀ ਘਟਨਾ ਨੂੰ ਕਿਵੇਂ ਅੰਜਾਮ ਦੇ ਦਿੰਦੇ ਹਨ ਘਰ ਦੇ ਵਿੱਚ ਇੱਕ ਲੜਕੀ ਸੀ ਅਤੇ ਉਸ ਦੀ ਮਾਤਾ ਜੀ ਸਨ ਜਦੋਂ ਉਹ ਕੋਰੋਨਾ  ਵੈਕਸੀਨ ਲਵਾਉਣ ਲਈ ਇੱਕ ਨੇਡ਼ੇ ਦੇ ਹਸਪਤਾਲ ਵਿੱਚ ਗਏ ਤਾਂ ਉਨ੍ਹਾਂ ਨੇ ਆਪਣੇ ਘਰ ਨੂੰ ਜਿੰਦਰੇ ਲਗਾ ਦਿੱਤੇ ਅਤੇ ਵੈਕਸੀਨ ਲਗਾਉਣ ਲਈ ਚਲੇ ਗਏ ਉਨ੍ਹਾਂ ਇਹ ਦੱਸਣ ਵਿੱਚ ਆਉਂਦਾ ਹੈ ਕਿ ਅਸੀਂ ਟੀਕਾ ਲਵਾਉਣ ਲਈ ਨੇੜੇ ਦੇ ਹਸਪਤਾਲ ਵਿੱਚ ਗਏ ਸੀ ਅਤੇ ਕਰੀਬ ਅੱਧੇ ਘੰਟੇ ਦੇ ਬਾਅਦ ਹੀ ਅਸੀਂ ਉਥੋਂ ਵਾਪਸ ਆ ਗਏ ਜਦੋਂ ਅਸੀਂ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਮਾਨ ਵੀ ਸਾਰਾ ਬਿਖਰਿਆ ਹੋਇਆ ਸੀ ਅਤੇ ਚੋਰਾਂ ਨੇ ਚੋਰੀ ਕਰ ਲਈ ਸੀ ਤੇ ਉਹ ਚੋਰੀ ਕਰਨ ਤੋਂ ਬਾਅਦ ਘਰ ਦੀ ਪਿਛਲੇ ਦਰਵਾਜ਼ੇ ਬਿਜਲੀ ਦੌੜ ਗਏ ਕਿਉਂਕਿ ਪਿਛਲਾ ਦਰਵਾਜ਼ਾ ਵੀ ਖੁੱਲ੍ਹਿਆ ਹੋਇਆ ਸੀ ਘਰ ਦੇ ਵਿੱਚ ਸਾਰੇ ਸਮਾਨ ਦੀ ਉਥਲ ਪੁਥਲ ਮੱਚੀ ਹੋਈ ਸੀ ਅਤੇ ਜਦੋਂ ਉਨ੍ਹਾਂ ਨੇ ਆਪ ਦਾ ਕੀਮਤੀ ਸਾਮਾਨ ਦੇਖਿਆ ਤਾਂ ਉਹ ਸਭ ਗਾਇਬ ਸੀ ਅਤੇ ਜੋ ਪੈਸਾ ਸੀ ਉਹ ਵੀ ਗਾਇਬ ਸੀ ਉਹ ਰੋਣ ਪਿੱਟਣ ਲੱਗੇ ਅਤੇ ਕਰ ਲਓ ਜਦੋਂ ਉਹ ਉੱਚੀ ਰੋਣ ਲੱਗੇ ਤੇ ਉਨ੍ਹਾਂ ਦਾ ਆਸ ਗਵਾਂਢ   ਇਕੱਠਾ ਹੋ ਗਿਆ ਅਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਵਿੱਚ ਬਹੁਤੀ ਘਟਨਾ ਵਾਪਰ ਗਈ ਹੈ ਜਦੋਂ ਉਨ੍ਹਾਂ ਦੋ ਨਾਲ ਗੱਲਬਾਤ ਕਰਦੇ ਹੋਏ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਬੇਟੀ ਦੀ ਥੁੜ ਟੈਮ ਹੀ ਬਾਅਦ ਸਾਦੀ ਸੀ

ਅਤੇ ਉਸ ਨੇ ਵਿਆਹ ਦੇ ਲਈ ਬਹੁਤ ਹੀ ਸਾਮਾਨ ਇਕੱਠਾ ਕੀਤਾ ਹੋਇਆ ਸੀ ਜੋ ਤੀਹ ਲੱਖ ਰੁਪਏ ਦੇ ਕਰੀਬ ਸੀ ਚੋਰਾਂ ਨੇ ਉਸ ਸਾਰੇ ਸਾਮਾਨ ਨੂੰ ਇਕੱਠਾ ਕਰਕੇ ਲੈ ਗਏ ਜਿਸ ਵਿੱਚ ਸੋਨਾ ਆਦਿ ਅਤੇ ਹੋਰ ਜਵੈਲਰੀ ਸੀ ਅਤੇ ਚੋਰਾਂ ਨੇ ਸਭ ਸਾਫ਼ ਕਰ ਦਿੱਤਾ ਹੁਣ ਉਹ ਲੜਕੀ ਅਤੇ ਮਾਤਾ ਜੀ ਬਹੁਤ ਉੱਚੀ ਉੱਚੀ ਰੋ ਰਹੇ ਸਨ ਕਿਉਂਕਿ ਉਸ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਜਿਸ ਨੇ ਆਪਣੇ ਧੀ ਦੇ ਵਿਆਹ ਲਈ ਜੋ ਪੈਸਾ ਇਕੱਠਾ ਕੀਤਾ ਸੀ ਚੋਰਾਂ ਨੇ ਸਭ ਸਾਫ਼ ਕਰ ਦਿੱਤਾ ਸੀ ਅੱਜਕੱਲ੍ਹ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਹਨ ਜੇਕਰ ਇਨ੍ਹਾਂ ਘਟਨਾਵਾਂ ਨੂੰ ਨਹੀਂ ਰੋਕਿਆ ਗਿਆ ਤਾਂ ਸਾਨੂੰ ਇੱਕ ਦਿਨ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਬਾਅਦ ਵਿਚ ਪੁਲਸ ਨੂੰ ਫੋਨ ਕੀਤਾ ਗਿਆ ਤੇ ਪੁਲਸ ਨੇ ਮੌਕੇ ਤੇ ਹੀ ਕਾਰਵਾਈ ਕੀਤੀ ਅਤੇ ਉਨ੍ਹਾਂ ਨੇ ਘਰਦਿਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਚੋਰਾਂ ਨੂੰ ਜ਼ਰੂਰ ਫੜਿਆ ਜਾਵੇਗਾ ਅਤੇ ਉਨ੍ਹਾਂ ਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ ਜੋ ਜਿਹੜਾ ਸੋਡਾ ਕੋਈ ਸਾਮਾਨ ਚੋਰੀ ਹੋਇਆ ਉਸ ਨੂੰ ਵੀ ਜ਼ਰੂਰ ਵਾਪਸ ਦਵਾਇਆ ਜਾਵੇਗਾ ਜੇਕਰ ਉਹ ਦੋਸ਼ੀ ਫੜੇ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *