ਗੁਆਂਢੀ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਕੁੱਟ ਕੁੱਟ ਕਰਤਾ ਬੁਰਾ ਹਾਲ !

Uncategorized

ਅੱਜ ਦੀ ਇਹ ਘਟਨਾ ਲੁਧਿਆਣਾ ਦੇ ਵਿਚ ਪੈਂਦੇ ਕ੍ਰਿਪਾਲ ਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇਕ ਗਵਾਂਢ ਦੇ ਵਿਚ ਮੁੰਡਿਆਂ ਵੱਲੋਂ ਬਹੁਤ ਹੀ ਜ਼ਿਆਦਾ ਨ-ਸ਼ਾ ਵੇਚਿਆ ਜਾਂਦਾ ਸੀ ਜਿਸ ਨੂੰ ਰੋਕਣ ਦੇ ਲਈ ਇੱਕ ਗਵਾਂਢੀ ਪਰਿਵਾਰ ਨੇ ਉਨ੍ਹਾਂ ਨੂੰ ਸਮਝਾਇਆ ਅਤੇ ਉਨ੍ਹਾਂ ਨੂੰ ਸਮਝਾਇਆ ਵੀ ਅਜਿਹਾ ਧੰਦਾ ਨਾ ਕਰੋ ਕਿਉਂਕਿ ਇਸ ਨਾਲ ਇਲਾਕੇ ਦਾ ਵੀ ਨਾਮ ਖਰਾਬ ਹੁੰਦਾ ਹੈ ਜਦੋਂ ਸ਼ਾਮ ਹੁੰਦਿਆਂ ਹੀ ਉਨ੍ਹਾਂ ਮੁੰਡਿਆਂ ਨੇ ਜੋ ਨ-ਸ਼ਾ ਵੇਚਦੇ ਸਨ ਉਨ੍ਹਾਂ ਨੇ ਬਹੁਤ ਸਾਰੇ ਮੁੰਡੇ ਬੁਲਾ ਲਏ ਅਤੇ ਆਪਣੇ ਗਵਾਂਢੀਆਂ ਉੱਤੇ ਹ-ਮ-ਲਾ ਕਰ ਦਿੱਤਾ ਗਿਆ ਹ-ਮ-ਲਾ ਬਹੁਤ ਹੀ ਖ਼ਤਰਨਾਕ ਸੀ ਅਤੇ ਉਨ੍ਹਾਂ ਮੁੰਡਿਆਂ ਕੋਲੋਂ ਬਹੁਤ ਹੀ ਤੇਜ਼ ਧਾਰ ਹ-ਥਿ-ਆ-ਰ ਸਨ ਅਤੇ ਉਨ੍ਹਾਂ ਉੱਤੇ ਉਨ੍ਹਾਂ ਹ-ਥਿ-ਆ-ਰਾਂ ਨਾਲ ਹਮ-ਲਾ ਕੀਤਾ ਗਿਆ ਅਤੇ ਉਨ੍ਹਾਂ ਦੇ ਵਿਚ ਅਮਨਪ੍ਰੀਤ ਸਿੰਘ ਅਤੇ ਜਗਮੀਤ ਸਿੰਘ ਉਨ੍ਹਾਂ ਦੇ ਪਿਤਾ ਬਹੁਤੀ ਹੀ ਜ਼ਖ਼ਮੀ ਹੋ ਗਏ ਅਤੇ ਹੋਰ ਪਰਿਵਾਰ ਵੀ ਬਹੁਤ ਜ਼ਖ਼ਮੀ ਹੋ ਗਏ ਜੋ ਕਿ ਹਸਪਤਾਲ ਦੇ ਵਿੱਚ ਦਾਖ਼ਲ ਸਨ ਅਤੇ ਪੁਲੀਸ ਨੂੰ ਵੀ ਖ਼ਬਰ ਦਿੱਤੀ ਗਈ ਅਤੇ ਪੁਲਸ ਨੇ ਉਨ੍ਹਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵੀ ਇਨ੍ਹਾਂ ਚੋਰਾਂ ਨਾਲ ਰਲੀ ਹੋਈ ਹੈ ਅਤੇ ਨ-ਸ਼ੇ ਦਾ ਵਪਾਰ ਕਰਾ ਰਹੀ ਹੈ

ਅੱਜ ਅਮਨਪ੍ਰੀਤ ਸਿੰਘ ਅਤੇ ਉਸਦੇ ਪਿਤਾ ਜਗਮੀਤ ਸਿੰਘ ਦੀ ਹਾਲਤ ਬਹੁਤ ਹੀ ਗੰਭੀਰ ਜ਼ਖ਼ਮੀ ਹੈ ਜੋ ਬੈੱਡ ਉੱਤੇ ਪਏ ਹਨ ਅਤੇ ਪੁਲਸ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਅਸੀਂ ਜਾਣਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਹਨ ਜਿਵੇਂ ਕਿ ਨ-ਸ਼ੇ ਦੇ ਕਾਰਨ ਬਹੁਤ ਜਾਨਾਂ ਜਾ ਚੁੱਕੀਆਂ ਹਨ ਅਤੇ ਨ-ਸ਼ੇ ਦੇ ਵਿੱਚ ਟੁਨ ਨੌਜਵਾਨ ਗ਼ਲਤ ਰਾਹ ਅਪਣਾਉਂਦੇ ਹਨ ਜਿਵੇਂ ਕਿ ਰਾਹ ਦੀਆਂ ਲੜਕੀਆਂ ਨੂੰ ਗਲਤ ਇਸ਼ਾਰੇ ਅਤੇ ਕੁਮੈਂਟ ਕਰਦੇ ਹਨ ਉਹ ਸਭ ਨ-ਸ਼ੇ ਦੀ ਵਜ੍ਹਾ ਕਾਰਨ ਕਰਦੇ ਹਨ ਅਤੇ ਪੁਲਸ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਸਗੋਂ ਇਨ੍ਹਾਂ ਦੋਸ਼ੀਆਂ ਦਾ ਸਾਥ ਦਿੰਦੀ ਹੈ ਜੇਕਰ ਉਨ੍ਹਾਂ ਦੇ ਗੁਆਂਢੀਆਂ ਉਤੇ ਜੋ ਨ-ਸ਼ਾ ਵੇਚਦੇ ਸਨ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਅੱਗੇ ਤੋਂ ਹੋਰ ਵੀ ਨ-ਸ਼ੇ-ੜੀ ਜਾਂ ਵੇਚਣ ਵਾਲੇ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਪਰ ਪੁਲਸ ਤਾਂ ਆਪ ਇਨ੍ਹਾਂ ਦੇ ਨਾਲ ਰਲੀ ਹੋਈ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *