3 ਸਿੱਖਾਂ ਦੀ ਇਹ ਫੋਟੋ ਕਿਉਂ ਹੋ ਰਹੀ ਹੈ ਵਾਇਰਲ

Uncategorized

ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇਕ ਫ਼ੋਟੋ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਮੂੰਹ ਤੋਂ ਕਿਸ ਤਰ੍ਹਾਂ ਦੀ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਇਕ ਤਿੰਨ ਸਿੱਖ ਹਨ ਅਤੇ ਉਨ੍ਹਾਂ ਤਿੰਨਾਂ ਸਿੱਖਾਂ ਦੀ ਸਿਰਫ਼ ਇੱਕ ਇੱਕ ਇੱਕ ਬੈਗ ਚੁੱਕਿਆ ਹੋਇਆ ਹੈ ਅਤੇ ਉਹ ਫੋਟੋ ਇੰਨੀ ਬੈਰਲ ਕਿਉਂ ਹੋ ਰਹੀ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਉਹ ਫੋਟੋ ਇਸ ਕਰਕੇ ਵਾਇਰਲ ਹੋ ਰਹੀ ਹੈ ਕਿਉਂਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆ ਗਿਆ ਹੈ ਉਨ੍ਹਾਂ ਨੇ ਅਫਗਾਨਿਸਤਾਨ ਉਤੇ ਕਬਜ਼ਾ ਕਰ ਲਿਆ ਹੈ ਜਿਸ ਕਰ ਕੇ ਉਥੋਂ ਦੇ ਬਹੁਤ ਸਾਰੇ ਲੋਕ ਅਫ਼ਗਾਨਿਸਤਾਨ ਨੂੰ ਛੱਡ ਕੇ ਭਾਰਤ ਅਤੇ ਹੋਰਾਂ ਦੀ ਦੇਸਾਂ ਵਿੱਚ ਜਾ ਰਹੇ ਹਨ ਉਸੇ ਤਰਾਂ ਹੀ ਕਈ ਲੋਕ ਭਾਰਤ ਵੀ ਪਹੁੰਚੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪਰਿਵਾਰ ਸਿੱਖ ਧਰਮ ਦੇ ਜਾਨਾਂ ਅਤੇ ਹਿੰਦੂ ਧਰਮ ਦੇ ਸਨ ਉਹ ਭਾਰਤ ਪਹੁੰਚੇ ਉਸੇ ਤਰ੍ਹਾਂ ਹੀ ਇਹ ਤਿੰਨ ਸਿੱਖ ਵੀ ਅਫ਼ਗਾਨਿਸਤਾਨ ਤੋਂ ਭਾਰਤ ਵਾਪਸ ਆਏ ਹਨ ਪਰ ਇਨ੍ਹਾਂ ਦੀ ਇੱਕ ਫੋਟੋ ਕਿਉਂ ਵਾਇਰਲ ਹੋ ਰਹੀ ਹੈ ਇਹ ਫੋਟੋ ਇਸ ਕਰਕੇ ਵਾਇਰਲ ਹੋ ਰਹੀ ਹੈ ਜੋ ਤਿੰਨ ਸਿੱਖ ਹਨ ਉਨ੍ਹਾਂ ਦੇ ਸਿਰਾਂ ਦੇ ਇੱਕ ਇੱਕ ਬੈਗ ਚੁੱਕਿਆ ਹੋਇਆ ਹੈ ਉਸ ਬੈਗ ਦੇ ਵਿੱਚ ਕੀ ਹੈ ਇਸ ਬੈਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਹੈ ਜੋ ਕਿ ਸਿੱਖਾਂ ਦਾ ਗੁਰੂ ਮੰਨਿਆ ਜਾਂਦਾ ਹੈ

ਇਨ੍ਹਾਂ ਸਿੱਖਾਂ ਨੇ ਅਫਗਾਨਿਸਤਾਨ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਬੈਗ ਵਿਚ ਪਾ ਕੇ ਅਤੇ ਲਪੇਟ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ ਕਿਉਂਕਿ ਸਿੱਖ ਧਰਮ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਜ਼ਿਆਦਾ ਮੰਨਦੇ ਹਨ ਅਤੇ ਇਸ ਦੀ ਪਾਠ ਪੂਜਾ ਕਰਦੇ ਹਨ ਇਸੇ ਤਰ੍ਹਾਂ ਹੀ ਇਨ੍ਹਾਂ ਸਿੱਖਾਂ ਨੇ ਬਹੁਤ ਹੀ ਹਿੰਮਤ ਦਿਖਾਈ ਹੈ ਅਤੇ ਅਫ਼ਗਾਨਿਸਤਾਨ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਲੈ ਕੇ ਆਏ ਹਨ ਤਾਂ ਕਰਕੇ ਉਨ੍ਹਾਂ ਦੀ ਇਹ ਫੋਟੋ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅੱਜ ਪੂਰੇ ਪੰਜਾਬ ਵੱਲੋਂ ਇਨ੍ਹਾਂ ਤਿੰਨਾਂ ਸਿੱਖਾਂ ਨੂੰ ਬਹੁਤ ਹੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਲੂਟ ਮਾਰਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਚਾਈ ਹੈ ਤੁਹਾਡੀ ਇਸ ਫੋਟੋ ਬਾਰੇ ਕੀ ਵਿਚਾਰ ਹਨ ਅਤੇ ਇਨ੍ਹਾਂ ਸਿੱਖਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਜ਼ਰੂਰ ਦਿਉ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *