ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ
ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਇਸ ਤੋਂ ਪਹਿਲਾਂ ਕਿ ਵੀਡੀਓ ਵੱਲ ਤੁਹਾਨੂੰ ਅੱਗੇ ਲੈ ਕੇ ਚੱਲੀਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਾਣ ਦਾ ਕਿੰਨਾ ਜਿਆਦੇ ਪ੍ਰਭਾਵ ਹੈ ਇਹੀ ਕਾਰਨ ਹੈ ਕਿ ਅਨੇਕਾਂ ਧੋਖੇਬਾਜ਼ ਵੀ
ਇਸ ਮਾਮਲੇ ਦੇ ਵਿੱਚ ਲੋਕਾਂ ਦੇ ਨਾਲ ਧੋਖਾ ਕਰ ਜਾਂਦੇ ਨੇ ਅਤੇ ਕਈ ਵਾਰ ਤਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਤੱਕ ਤੋਂ ਹੱਥ ਧੋਣਾ ਪਿਆ ਉੱਥੇ ਹੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ। ਜਿੱਥੇ ਕਿ ਕਨੇਡਾ ਕੁੜੀ ਨੇ ਆਪਣੇ ਪਤੀ ਨੂੰ ਬੁਲਾ ਲਿਆ ਉਸ ਤੋਂ ਬਾਅਦ
ਅੱਠ ਕੁ ਦਿਨ ਆਪਣੇ ਘਰ ਰੱਖਿਆ। ਅਤੇ ਉਸ ਤੋਂ ਬਾਅਦ ਆਪਣੇ ਪਤੀ ਨੂੰ ਘਰੋਂ ਕੱਢ ਦਿੱਤਾ ਜਿਸ ਤੋਂ ਬਾਅਦ ਕਿ ਉਸ ਨੂੰ ਪੁਲਿਸ ਕੇਸ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਉਹ ਸੜਕਾਂ ਦੇ ਉੱਪਰ ਰੁਲ ਰਿਹਾ ਦੋਸਤੋ ਕਨੇਡਾ ਦੀ ਠੰਡ ਕਿਸੇ ਤੋਂ ਲੁਕੀ ਨਹੀਂ ਅਜਿਹੇ ਦੇ ਵਿੱਚ ਇਹ ਆਤਮਹੱਤਿਆ ਕਰਨ ਵਾਲਾ ਕੰਮ ਹੀ ਹੋਵੇਗਾ।
ਜੇਕਰ ਇਸ ਤਰ੍ਹਾਂ ਕੋਈ ਸੜਕਾਂ ਤੇ ਘੁੰਮਦਾ ਇਨਾ ਹਾਲਾਤਾਂ ਦੇ ਵਿੱਚ ਸੋ ਕੀ ਕਹਿਣਾ ਤੁਹਾਡਾ ਇਸ ਮਸਲੇ ਤੇ ਅਤੇ ਜਿਹੀ ਜੋ ਔਰਤ ਹ ਜਾਂ ਫਿਰ ਕੋਈ ਮਰਦ ਜਿਹੜੇ ਇਸ ਤਰ੍ਹਾਂ ਦੇ ਧੋਖੇ ਦਿੰਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟ ਕਰਨਾ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
Post Views: 2