ਪੁਲਸ ਰਿਮਾਂਡ ਤੇ ਭਾਨਾ ਸਿੱਧੂ ਤੇ ਕਿਵੇਂ ਤਸ਼ੱ-ਦਦ ਹੋਇਆ ਭਾਨੇ ਨੇ ਕੈਮਰੇ ਅੱਗੇ ਦੱ-ਸਿਆ ਉਸ ਕਾਲੀ ਰਾਤ ਦਾ ਸੱਚ ,….. !

Uncategorized


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਅੱਜ ਜੇਲ ਤੋਂ ਰਿਹਾਈ ਤੋਂ ਬਾਅਦ ਭਾਨਾ ਸਿੱਧੂ ਨੇ ਖੁਲਾਸੇ ਕੀਤੇ ਜਿਸ ਦੇ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਸੀ ਕਿਉਂਕਿ ਕੁਝ ਲੋਕਾਂ ਦੇ ਵਿੱਚ ਇਸ ਗੱਲ ਦੀ ਦੁਚੇਚੇ ਸੀ

ਕਿ ਕੀ ਸੱਚ ਮੁੱਚ ਭਾਨਾ ਸਿੱਧੂ ਦੇ ਨਾਲ ਜੇਲ ਦੇ ਵਿੱਚ ਤਸੱਦਦ ਹੋਇਆ ਜੋ ਖੁਲਾਸੇ ਲੱਖਾ ਸਿਧਾਣਾ ਨੇ ਕੀਤੇ ਸਨ ਤੇ ਇਸ ਦੇ ਬਾਰੇ ਕੱਲੀ ਕੱਲੀ ਗੱਲ ਭਾਨਾ ਸਿੱਧੂ ਨੇ ਦੱਸ ਦਿੱਤੀ ਕਿ ਕਿਸ ਤਰ੍ਹਾਂ ਜੇਲ ਦੇ ਵਿੱਚ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਤੇ ਤਸੱਦਦ ਕੀਤਾ ਗਿਆ।

ਬਿਮਾਰ ਹੋਣ ਦੇ ਬਾਵਜੂਦ ਵੀ ਉਹਨਾਂ ਤੇ ਕਿਸ ਤਰ੍ਹਾਂ ਦਾ ਕਹਿ ਢਾਇਆ ਗਿਆ ਦੋਸਤੋ ਕੀ ਕਹਿਣਾ ਤੁਹਾਡਾ ਇਸ ਸਾਰੇ ਮਾਮਲੇ ਤੇ ਜਰੂਰ ਕਮੈਂਟ ਕਰਨਾ। ਜੇਕਰ ਤੁਸੀਂ ਇਸ ਮਾਮਲੇ ਬਾਰੇ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 3

Leave a Reply

Your email address will not be published. Required fields are marked *