ਗੈਸ ਸਿਲੰਡਰ ਵਰਤਣ ਵਾਲੇ ਜਰੂਰ ਦੇਖ ਲੈਣ ਇਹ ਖਬਰ ,…. ! – NEWS BLOG

Uncategorized


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਸੋ ਦੇਸ਼ ਦੇ ਵਿੱਚ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਦੇ ਲਈ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਚੁੱਕਾ ਹੈ

ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਸਮਾਨ ਛੋ ਰਹੀਆਂ ਹਨ ਇਸੇ ਵਿਚਾਲੇ ਹੁਣ ਗੈਸ ਸਲੰਡਰ ਵਰਤਣ ਵਾਲਿਆਂ ਦੇ ਲਈ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਭਾਰਤ ਸਰਕਾਰ ਨੇ ਹੁਣ ਇੱਕ ਤੋਂ ਵੱਧ ਗੈਸ ਕਨੈਕਸ਼ਨ ਰੱਖਣ ਵਾਲੇ ਉਪਭੋਗਤਾਵਾਂ ਤੇ ਸਿਕੰਜਾ

ਕਸਣਾ ਸ਼ੁਰੂ ਕਰ ਦਿੱਤਾ ਹੈ। ਇਹ ਗੈਸ ਕਨੈਕਸ਼ਨ ਬੇਸ਼ਕ ਇੱਕ ਜਾਂ ਇੱਕ ਤੋਂ ਵੱਧ ਏਜੰਸੀਆਂ ਤੋਂ ਕਿਉਂ ਨਾ ਲਏ ਹੋਣ ਉਹ ਵੀ ਬੰਦ ਹੋ ਜਾਣਗੇ ਭਾਰਤ ਸਰਕਾਰ ਦੇ ਗੈਸ ਮੰਤਰਾਲੇ ਨੇ ਸਾਰੇ ਉਪਭੋਗਤਾਵਾਂ ਦੀ ਕੇਵਾਈਸੀ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਹੁਣ ਕੁਝ ਦੇਰ ਬਾਅਦ ਬਿਨਾਂ ਕੇਵਾਈਸੀ ਤੋਂ ਗੈਸ ਮਿਲਣੀ ਬੰਦ ਹੋ ਜਾਵੇਗੀ ਤੇ ਜਿੰਨਾ ਗੈਸ ਕਨੈਕਸ਼ਨਾਂ ਨੇ ਦੀ ਕੇਵਾਈਸੀ ਪੂਰੀ ਨਹੀਂ ਹੋਵੇਗੀ ਉਹ ਕਨੈਕਸ਼ਨ ਵੀ ਬੰਦ ਹੋ ਜਾਣਗੇ। ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਗੈਸ ਕਨੈਕਸ਼ਨ ਨੂੰ ਚੱਲਦਾ ਰੱਖਣ

ਲਈ ਕੇਵਾਈਸੀ ਜਰੂਰੀ ਕਰਨੀ ਹੈ ਤਾਂ ਜੋ ਗੈਸ ਕਨੈਕਸ਼ਨ ਬੰਦ ਨਾ ਹੋਵੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 5

Leave a Reply

Your email address will not be published. Required fields are marked *