ਇਸ ਚੋਟੀ ਦੇ ਵੱਡੇ ਲੀਡਰ ਲਈ ਆਈ ਇਹ ਅੱਤ ਦੀ ਮਾੜੀ ਖਬਰ ,….. ! – NEWS BLOG

Uncategorized


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਸੈਕਟਰ 39 ਥਾਣਾ ਪੁਲਿਸ ਨੇ ਆਮ ਆਦਮੀ ਪਾਰਟੀ ਆਪ ਦੇ ਚਾਰ ਨੇਤਾਵਾਂ ਖਿਲਾਫ ਤਿੰਨ ਸਾਲ ਪੁਰਾਣੇ ਮਾਮਲੇ ਵਿੱਚ ਜਿਲਾ ਅਦਾਲਤ ‘ਚ ਚਾਰ ਸ਼ੀਟ ਦਾਇਰ ਕੀਤੀ ਹੈ।

ਚਾਰਟਸ਼ੀਟ ਵਿੱਚ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਚੰਡੀਗੜ੍ਹ ਦੇ ਸਹਿ ਇੰਚਾਰਜ ਡਾਕਟਰ ਸੰਨੀ ਸਿੰਘ ਆਲੂਵਾਲੀਆ ਰਾਜਵਿੰਦਰ ਕੌਰ ਗਿੱਲ ਅਤੇ ਅਰਸ਼ਦੀਪ ਸਿੰਘ ਨਾਂ ਸ਼ਾਮਿਲ ਹੈ। ਦੱਸ ਦਈਏ ਤੇ ਇਹਨਾਂ ਨੇਤਾਵਾਂ ਦੇ ਸੈਕਟਰ 39 ਥਾਣਾ

ਪੁਲਿਸ ਨੇ 12 ਮਾਰਚ 2021 ਨੂੰ ਆਈਪੀਸੀ ਦੀ ਧਾਰਾ 332 353 188 269 270 ਤਹਿਤ ਕੇਸ ਦਰਜ ਕੀਤਾ। ਮਾਮਲੇ ਵਿੱਚ ਇਹਨਾ ਮੁਲਜਮ ਨੇਤਾਵਾਂ ਖਿਲਾਫ ਕੇਸ ਚੱਲੇਗਾ ਤੇ ਅਗਲੇ ਸੁਣਵਾਈ 5 ਮਾਰਚ ਨੂੰ ਹੋਵੇਗੀ।ਆਮ ਆਦਮੀ ਪਾਰਟੀ ਨੇ ਕਰਨਾਲ ਚ ਕਿਸਾਨਾਂ ਤੇ

ਲਾਠੀ ਚਾਰਜ ਅਤੇ ਔਰਤਾਂ ਨਾ ਬਦਸਲੂਕੀ ਦੇ ਵਿਰੋਧ ਵਿੱਚ 12 ਮਾਰਚ 2021 ਨੂੰ ਚੰਡੀਗੜ੍ਹ ਚ ਪ੍ਰਦਰਸ਼ਨ ਕੀਤਾ ਸੀ। ਦੱਸ ਦਈਏ ਅਨਮੋਲ ਗਗਨਮਾਨ ਦੀ ਅਗਵਾਈ ਵਿੱਚ ਆਪ ਦੀ ਮਹਿਲਾ ਵਿੰਗ ਦੀਆਂ ਕਈ ਵਰਕਰਾਂ ਤੇ ਪਾਰਟੀ ਤੇ ਕਈ ਨੇਤਾਵਾਂ ਨੇ

ਸੈਕਟਰ 37 ਸਥਿਤ ਪੰਜਾਬ ਭਾਜਪਾ ਦਫਤਰ ਦੇ ਬਾਹਰ ਦਰਸ਼ਨ ਕਰਨ ਨੂੰ ਪੁੱਜੇ ਸਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
https://youtu.be/IIY2HOYgASE?si=Zz0TCOyxuFwBhSIv
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 3

Leave a Reply

Your email address will not be published. Required fields are marked *