ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਹੁਣੇ ਹੁਣੇ ਮੌਸਮ ਬਾਰੇ ਜੋ ਜਾਣਕਾਰੀ ਆਈ ਉੱਤਰ ਭਾਰਤ ਦੇ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਹਿਮਾਚਲ ਫਰਵਰੀ ਦੇ ਮਹੀਨੇ ਸੋਕੇ ਦੀ ਲਪੇਟ ਵਿੱਚ ਹਨ।
ਤਿੰਨਾਂ ਰਾਜਾਂ ਵਿੱਚ ਆਮ ਨਾਲੋਂ ਲਗਭਗ 40 ਫੀਸਦੀ ਘੱਟ ਵਰਤ ਦਰਜ ਕੀਤੀ ਗਈ ਹੈ ਜਦਕਿ ਹਿਮਾਚਲ ਵਾਰੀ ਵੀ ਬਹੁਤ ਘੱਟ ਹੈ। ਦੱਸ ਦਈਏ ਦੂਜੇ ਪਾਸੇ ਤਿੰਨਾਂ ਸੂਬਿਆਂ ਚ ਠੰਡ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ ਘੱਟੋ ਘੱਟ ਤਾਪਮਾਨ ਚ ਕਰੀਬ ਇਕ ਤੋਂ ਦੋ ਡਿਗਰੀ ਦੀ ਗਿਰਾਵਟ
ਆਵੇਗੀ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਫਰਵਰੀ ਦੇ 10 ਦਿਨਾਂ ਵਿੱਚ ਉਸ ਦਿਨ 15 ਪੁਆਇੰਟ ਤਿੰਨ ਮਿਲੀਮੀਟਰ ਮੀਂਹ ਪਿਆ। ਜਦੋਂ ਕਿ ਇਹਨਾਂ ਦਿਨਾਂ ਵਿੱਚ ਦੌਰਾਨ ਆਮ ਤੌਰ ਤੇ ਸਤਾਈ ਪੁਆਇੰਟ ਚਾਰ ਮਿਲੀਮੀਟਰ ਮੀਂਹ ਪੈਂਦਾ ਹੈ।
ਯਾਨੀ ਇਸ ਮਹੀਨੇ ਚ ਹੁਣ ਤੱਕ 44 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਦੱਸ ਦਈਏ ਇਸੇ ਤਰ੍ਹਾਂ ਹਰਿਆਣਾ ਚ ਔਸਤਨ 12 ਪੁਆਇੰਟ 7 ਮਿਲੀਮੀਟਰ ਬਾਰਸ਼ ਹੋਈ ਹੈ। ਜਦਕਿ ਹੁਣ ਤੱਕ 19.2 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ
ਤੇ ਹਰਿਆਣਾ ਚ 34 ਫੀਸਦੀ ਮੀਂਹ ਦਰਜ ਕੀਤਾ ਗਿਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
Post Views: 2