ਹੁਣੇ ਆਈ ਦਿੱਲੀ ਬਾਡਰ ਤੋਂ ਕਿਸਾਨਾਂ ਦੀ ਇਹ ਵੀਡੀਓ ,…. !

Uncategorized


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਕਿਸਾਨਾਂ ਦੀ ਕੱਲ ਕੇਂਦਰੀ ਜੋ ਕਮੇਟੀ ਸੀ ਉਸ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਨਿਕਲੀ ਹੈ ਤੇ ਅੱਜ 13 ਤਰੀਕ ਦਾ ਜੋ ਐਲਾਨ ਹੈ ਦਿੱਲੀ ਵੱਲ ਕੂਚ ਕਰਨ ਦਾ ਉਸ ਦੇ ਪ੍ਰੋਗਰਾਮ ਦੇ ਅਨੁਸਾਰ

ਅੱਜ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ।ਜਿੱਥੇ ਕਿ ਖਨੌਰੀ ਸੰਭੂ ਅਤੇ ਹੋਰ ਲੱਗਦੇ ਬਾਰਡਰਾਂ ਦੇ ਰਾਹੀਂ ਕਿਸਾਨ ਅੱਜ ਦਿੱਲੀ ਵੱਲ ਨੂੰ ਕੂਚ ਕਰਨਗੇ ਜਿੱਥੇ ਦਿੱਲੀ ਤੇ ਪ੍ਰਸ਼ਾਸਨ ਵੱਲੋਂ ਅਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪ੍ਰਬੰਧ ਕੀਤੇ ਗਏ ਨੇ।

ਉੱਥੇ ਤੇ ਕਿਸਾਨਾਂ ਦਾ ਵੀ ਦਾਅਵਾ ਕਿ ਅੱਜ ਸਾਰੇ ਬੈਰੀਗੇਡ ਤੋੜ ਦਿੱਤੇ ਜਾਣਗੇ ਤੇ ਵੱਡੇ ਪ੍ਰਬੰਧ ਰਾਹੀਂ ਕਿਸਾਨ ਹੁਣ ਵਧ ਰਹੇ ਨੇ ਦਿੱਲੀ ਵੱਲ ਨੂੰ ਰਾਤ ਦੇ ਹੀ ਕਈ ਜਥੇਬੰਦੀਆਂ ਵੱਲੋਂ ਕਈ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਨੂੰ ਜੋ ਰਸਤੇ ਜਾਂਦੇ ਨੇ ਜੋ ਦਿੱਲੀ ਵੱਲ ਨੂੰ ਰਸਤੇ ਜਾਂਦੇ ਨੇ

ਉਹਨਾਂ ਨੂੰ ਕੂਚ ਕਰ ਦਿੱਤਾ ਗਿਆ ਤੇ ਕਈ ਥਾਂ ਤੇ ਤਾਂ ਜੋ ਬੈਰੀਕੇਡ ਨੇ ਉਨ੍ਹਾਂ ਨੂੰ ਚੱਕ ਵੀ ਦਿੱਤੇ ਗਏ ਨੇ। ਖਾਸ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਣਾ। ਤੇ ਵੀਡੀਓ ਨੂੰ ਅੱਗੇ ਜਿਆਦਾ ਸ਼ੇਅਰ ਵੀ ਜਰੂਰ ਕਰ ਦੇਣਾ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 5

Leave a Reply

Your email address will not be published. Required fields are marked *