ਸ਼ੱਭੂ ਬਾਰਡਰ ਤੇ ਚੱਲੇ ਅੱਥਰੂ ਗੈਸ ਦੇ ਗੋਲ਼ੋ ਮਾਹੌਲ ਤਣਾਅਪੂਰਨ ਦੇਖੋ ਤਸਵੀਰਾਂ ,…. !

Uncategorized


ਦੋਸਤੋ ਕਿਸਾਨਾਂ ਦੀ ਕੱਲ ਕੇਂਦਰੀ ਜੋ ਕਮੇਟੀ ਸੀ ਉਸ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਨਿਕਲੀ ਹੈ ਤੇ ਅੱਜ 13 ਤਰੀਕ ਦਾ ਜੋ ਐਲਾਨ ਹੈ ਦਿੱਲੀ ਵੱਲ ਕੂਚ ਕਰਨ ਦਾ ਉਸ ਦੇ ਪ੍ਰੋਗਰਾਮ ਦੇ ਅਨੁਸਾਰ ਅੱਜ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ।ਜਿੱਥੇ ਕਿ ਖਨੌਰੀ ਸੰਭੂ ਅਤੇ ਹੋਰ ਲੱਗਦੇ ਬਾਰਡਰਾਂ

ਦੇ ਰਾਹੀਂ ਕਿਸਾਨ ਅੱਜ ਦਿੱਲੀ ਵੱਲ ਨੂੰ ਕੂਚ ਕਰਨਗੇ ਜਿੱਥੇ ਦਿੱਲੀ ਤੇ ਪ੍ਰਸ਼ਾਸਨ ਵੱਲੋਂ ਅਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪ੍ਰਬੰਧ ਕੀਤੇ ਗਏ ਨੇ।ਉੱਥੇ ਤੇ ਕਿਸਾਨਾਂ ਦਾ ਵੀ ਦਾਅਵਾ ਕਿ ਅੱਜ ਸਾਰੇ ਬੈਰੀਗੇਡ ਤੋੜ ਦਿੱਤੇ ਜਾਣਗੇ ਤੇ ਵੱਡੇ ਪ੍ਰਬੰਧ ਰਾਹੀਂ ਕਿਸਾਨ ਹੁਣ ਵਧ ਰਹੇ ਨੇ ਦਿੱਲੀ ਵੱਲ ਨੂੰ ਰਾਤ ਦੇ ਹੀ ਕਈ ਜਥੇਬੰਦੀਆਂ ਵੱਲੋਂ ਕਈ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਨੂੰ

ਜੋ ਰਸਤੇ ਜਾਂਦੇ ਨੇ ਜੋ ਦਿੱਲੀ ਵੱਲ ਨੂੰ ਰਸਤੇ ਜਾਂਦੇ ਨੇ ਉਹਨਾਂ ਨੂੰ ਕੂਚ ਕਰ ਦਿੱਤਾ ਗਿਆ ਤੇ ਕਈ ਥਾਂ ਤੇ ਤਾਂ ਜੋ ਬੈਰੀਕੇਡ ਨੇ ਉਨ੍ਹਾਂ ਨੂੰ ਚੱਕ ਵੀ ਦਿੱਤੇ ਗਏ ਨੇ। ਖਾਸ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਣਾ।ਇਹ ਸ਼ੰਭੂ ਬਾਰਡਰ ਦੇ ਉੱਤੇ ਮਾਹੌਲ ਕੁਝ ਤਨਾਵ ਪੁਰਨ ਨਜ਼ਰ ਆ ਰਿਹਾ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਨੇ ਸ਼ੰਭੂ ਬਾਰਡਰ ਤੇ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ

ਗੋਲੇ ਦਾਗੇ ਗਏ ਆ ਲੋਕਾਂ ਨੂੰ ਉੱਥੇ ਖਦੇੜਨ ਦੇ ਲਈ ਕੱਲ ਮੌਕਟਰੀ ਦੇ ਦਰਮਿਆਨ ਵੀ ਅਜਿਹਾ ਮੰਜ਼ਰ ਵੇਖਣ ਨੂੰ ਮਿਲਿਆ ਸੀ ਔਰ ਹੁਣ ਜਦੋਂ ਉਥੇ ਵੱਡੀਆਂ ਕੰਧਾਂ ਸਮੈਂਟ ਦੀਆਂ ਖੜੀਆਂ ਕੀਤੀ ਗਈਆ ਨੇ ਕਿੱਲਾਂ ਤੱਕ ਰਾਹ ਦੇ ਵਿੱਚ ਲਾਈਆਂ ਗਈਆਂ ਨੇ ਤਾਂ ਉਹਦੀ ਪਹਿਲੀ ਤਸਵੀਰ

ਇਹ ਸਕਰੀਨ ਦੇ ਉੱਤੇ ਤੁਸੀਂ ਜਿਹੜੀ ਵੇਖ ਰਹੇ ਹੋ। ਕਦਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਆ ਕਿਉਂਕਿ ਲਗਾਤਾਰ ਸ਼ੰਭੂ ਬਾਰਡਰ ਹੋਵੇ ਟਿਕਰੀ ਹੋਵੇ ਦਿੱਲੀ ਨੂੰ ਜਾਂਦੇ ਹਰਿਆਣੇ ਦੇ ਜ਼ਰੀਏ ਜਿੰਨੇ ਵੀ ਰਾਹ ਨੇ ਬਾਰਡਰ ਨੇ ਜਿਨਾਂ ਨੂੰ ਸੀਲ ਕੀਤਾ ਗਿਆ ਉੱਥੇ ਜਦੋਂ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਕਿਉਂਕਿ ਪਹਿਲਾਂ ਕੁਝ ਕਿਲੋਮੀਟਰ ਦੀ ਦੂਰੀ ਤੇ ਰਾਤ ਤੱਕ ਰੁਕੇ ਹੋਏ ਸੀ ਮੀਟਿੰਗ ਦੀ ਵੇਟ ਕਰ ਰਹੇ ਸੀ।

ਜੇਕਰ ਤੁਸੀਂ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦੀ ਵੀਡੀਓ ਦੇਖ ਸਕਦੇ ਹੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *