46000 ਹਜਾਰ ਰੇਟ ਸਿਰਫ ਗੱਡੀ ਜਵਾ ਨਵੀ ਹੈ ਤੇ ਬਹੁਤ ਸ-ਸਤੇ ਭਾਅ ਵਿੱਚ ਮਿਲ ਰਹੀ ਹੈ ਲੋੜ ਕਰਕੇ ਗੱਡੀ ਸਸਤੀ ਵੇਚ ਰਹੇ ਮਾਲਕ !

Uncategorized


ਦੋਸਤੋ ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਜਾ ਰਹੇ ਹਾਂ ਸਵਿਫਟ ਗੱਡੀ ਡਿਜਾਇਰ ਦੀ। ਇਸ ਗੱਡੀ ਦਾ ਪੰਜਾਬ ਨੰਬਰ ਹੈ। ਇਸ ਗੱਡੀ ਦੀਆਂ ਨੰਬਰ ਪਲੇਟਾਂ ਸਰਕਾਰੀ ਹਨ। ਇਹ ਗੱਡੀ 2012 ਮਾਡਲ ਹੈ। ਇਸ ਗੱਡੀ ਦੀ ਮਾਲਕ ਨੇ 2 ਲੱਖ 65000 ਡਿਮਾਂਡ ਲਾ ਕੇ ਭੇਜੀ ਹੈ।

ਇਸ ਮਾਲਕ ਦਾ ਬਠਿੰਡੇ ਚ ਨਥਾਣਾ ਏਰੀਆ ਹੈ। ਇਸ ਗੱਡੀ ਦੇ 70 ਤੋਂ 75% ਟਾਇਰਾਂ ਦੀ ਕੰਡੀਸ਼ਨ ਪਈ ਹੈ। ਇਸ ਗੱਡੀ ਚ ਨੁਕਸ ਕੋਈ ਨਹੀਂ ਹੈ ਇਹ ਗੱਡੀ ਬਹੁਤ ਵਧੀਆ ਹੈ। ਇਹ ਗੱਡੀ ਚਲਾਉਣ ਚ ਇੱਕ ਨੰਬਰ ਹੈ। ਦੋਸਤੋ ਇਹ ਗੱਡੀ ਘਰਦੀ ਹੈ ਅਤੇ ਘਰੇ ਖੜੀ ਹੈ।

ਦੋਸਤੋ ਜੇਕਰ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੋਵੇ ਤਾਂ ਘਰੇ ਜਾ ਕੇ ਚਲਾ ਕੇ ਦੇਖ ਸਕਦੇ ਹੋ। ਦੋਸਤੋ ਅਗਲੀ ਗੱਡੀ ਅਲਟੋ ਕੈਟਨ ਬੀਐਕਸਆਈ ਹੈ। ਇਹ ਗੱਡੀ 2014 ਮਾਡਲ ਹੈ। ਦੋਸਤੋ ਇਹ ਗੱਡੀ ਕੁੱਲ 63000 ਕਿਲੋਮੀਟਰ ਚੱਲੀ ਹੋਈ ਹੈ। ਇਸ ਗੱਡੀ ਦੀ ਮਾਲਕ ਨੇ ਡਿਮਾਂਡ

2,80,000 ਲਾ ਕੇ ਭੇਜੀ ਹੈ। ਇਹ ਗੱਡੀ ਪਠਾਨਕੋਟ ਖੜੀ ਹੈ। ਇਹ ਗੱਡੀ ਪਹਿਲੇ ਨਾਮ ਹੈ। ਇਹ ਗੱਡੀ ਨਵੇਂ ਟਾਇਰਾਂ ਦੀ ਹੈ ਅਤੇ ਟਾਇਰਾਂ ਦੇ ਵਿੱਚ ਅਲਾਏ ਲੱਗੇ ਹੋਏ ਹਨ। ਇਸ ਗੱਡੀ ਦਾ ਮਾਲਕ ਆਰਮੀ ਦੇ ਵਿੱਚ ਹੈ।ਜੇਕਰ ਇਹ ਗੱਡੀ ਕਿਸੇ ਨੇ ਜਾ ਕੇ ਚਲਾ ਕੇ ਦੇਖਣੀ ਹੈ

ਤਾਂ ਜਾ ਕੇ ਚਲਾ ਕੇ ਦੇਖ ਸਕਦਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *