ਦਹੇਜ ਦੇ ਰਿਹਾ ਸੀ ਪਿਤਾ ਫਿਰ ਲੜਕੀ ਨੇ ਕੀਤਾ ਅਜਿਹਾ ਕੀ ਲੜਕੀ ਕੇ ਪਤੀ ਤੇ ਉਸ ਦੇ ਸੁਸਰਾਲ ਵਾਲਿਆ ਦੇ ਉੱਡੇ ਹੋਸ਼

Uncategorized

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਦਹੇਜ ਦੇ ਰਿਹਾ ਸੀ ਪਿਤਾ ਫਿਰ ਲੜਕੀ ਨੇ ਕੀਤਾ ਅਜਿਹਾ ਕੀ ਲੜਕੀ ਕੇ ਪਤੀ ਤੇ ਉਸ ਦੇ ਸੁਸਰਾਲ ਵਾਲਿਆ ਦੇ ਉੱਡੇ ਹੋਸ਼ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਿਤਾ ਨੇ ਲੜਕੀ ਦੇ ਦਹੇਜ ਵਿਚ ਦਿੱਤੇ 75 ਲੱਖ ਰੁਪਏ ਲੜਕੀ ਨੇ 75ਲੱਖ ਰੁਪਏ ਬਹੁਤ ਖੁਸ਼ੀ ਖੁਸ਼ੀ ਲੈ ਲੈ ਫਿਰ ਲੜਕੀ ਨੇ ਇਨ੍ਹਾਂ ਪੈਸਿਆਂ ਨੂੰ ਕੁੜੀਆਂ ਵਾਲੇ ਹੋਸਟਲ ਵਿਚ ਦੇ ਦਿੱਤੇ ਦੁਨੀਆਂ ਵਿੱਚ ਅਛਾਈ ਹਾਲੇ ਖਤਮ ਨਹੀਂ ਹੋਈ ਹਾਲੇ ਵੀ ਦੁਨੀਆਂ ਵਿੱਚ ਬਹੁਤ ਅੱਛੇ ਲੋਗ ਲੋਕ ਨੇ ਜੋ ਕਿ ਗਰੀਬਾਂ ਦੀ ਸਹਾਇਤਾ ਕਰਦੇ ਨੇ

ਜਿਵੇਂ ਕਿ ਇਸ ਵੀਡੀਓ ਵਿਚ ਦਿਖਾਇਆ ਜਾ ਰਿਹਾ ਹੈ ਇਕ ਲੜਕੀ ਨੇ ਆਪਣੇ ਪਿਤਾ ਜੀ ਤੋਂ ਦਹੇਜ ਵਿਚ 78 ਲੱਖ ਰੁਪਏ ਮੰਗੇ ਪਿਤਾ ਜੀ ਨੇ ਵੀ 75ਲੱਖ ਰੁਪਏ ਆਪਣੀ ਲੜਕੀ ਨੂੰ ਖੁਸ਼ੀ ਖੁਸੀ ਦੇ ਦਿੱਤੇ ਜਿਸ ਤਰ੍ਹਾਂ ਰਾਜਸਥਾਨ ਵਿੱਚ ਰਹਿਣ ਵਾਲੇ ਇੱਕ ਲੜਕੀ ਨੇ ਆਪਣੇ ਪਿਤਾ ਜੀ ਤੋ ਪਚਾਧ ਲੱਖ ਰੁਪਈਆ ਲੈਕੇ ਕੁੜੀਆਂ ਦੇ ਹੋਸਟਲ ਦੇ ਦਿੱਤੇ ਉਸ ਲੜਕੀ ਦਾ ਕਹਿਣਾ ਸੀ 12 ਕਲਾਸ ਵਿੱਚ ਪੜਦੀ ਸੀ ਉਸ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਤਾਨੇ ਮਾਰੇ ਗਏ ਸੀ ਉਨ੍ਹਾਂ ਨੇ ਫਿਰ ਬਾਹਰ ਜਾ ਕੇ ਪੜਾਈ ਕੀਤੀ ਵਿਆਹ ਵਾਲੇ ਦਿਨ ਲੜਕੀ ਨੂੰ ਉਸ ਦੇ ਪਿਤਾ ਜੀ ਨੇ ਇਕ ਚੈੱਕ ਦਿੱਤਾ ਤੇ ਲੜਕੀ ਅੰਜਲੀ ਨੂੰ ਕਿਹਾ ਗਿਆ ਇਸ ਵਿੱਚ ਆਪਣੇ ਮੁਤਾਬਿਕ ਰਕਮ ਭਰਨ ਨੂੰ ਫਿਰ ਲੜਕੀ ਨੇ ਆਪਣੇ ਪਿਤਾ ਦੁਆਰਾ ਦਿੱਤੇ ਗਏ ਉਸ ਚੈੱਕ ਵਿੱਚ75 ਲੱਖ ਰੁਪਏ

ਭਰ ਦਿੱਤੇ ਗਏ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਲੜਕੀ ਦੇ ਪਿਤਾ ਨੇ ਪਹਿਲਾਂ ਹੀ ਹੋਸਟਲ ਇੱਕ ਕਰੋੜ ਰੁਪਿਆ ਦਿੱਤਾ ਗਿਆ ਸੀ ਜਦ ਕਿ ਹੋਸਟਲ ਵਿੱਚ 75 ਲੱਖ ਦੀ ਹੋਰ ਜਰੂਰਤ ਸੀ ਹੁਣ ਇਹ ਜਰੂਰਤ ਲੜਕੀ ਨੇ ਆਪਣੇ ਵਿਆਹ ਵਿੱਚ ਮਿਲਣ ਵਾਲੇ ਦਹੇਜ75 ਲੱਖ ਨਾਲ ਸਹਾਇਤਾ ਕਰ ਦਿੱਤੀ ਅੰਜਲੀ ਵੱਲੋਂ ਦੱਸਿਆ ਜਾ ਰਿਹਾ ਹੈ ਲੋਕਾਂ ਦੀ ਰੋਕ ਟੋਕ ਤੋਂ ਬਾਅਦ ਵੀ ਉਨ੍ਹਾਂ ਦੇ ਘਰ ਦਿਆਂ ਨੇ ਇਸ ਕੰਮ ਵਿਚ ਅੰਜਲੀ ਦੀ ਸਹਾਇਤਾ ਕੀਤੀ ਅੰਜਲੀ ਨੂੰ ਹਰ ਵਕਤ ਦੂਜੀਆਂ ਲੜਕੀਆਂ ਦੀ ਪੜ੍ਹਾਈ ਦੀ ਬਹੁਤ ਜ਼ਿਆਦਾ ਫਿਕਰ ਰਹਿੰਦੀ ਸੀ ਇਸ ਫ਼ਿਕਰ ਨੂੰ ਲੈ ਕੇ ਅੰਜਲੀ

ਨੇ ਇਕ ਫ਼ੈਸਲਾ ਕਰ ਲਿਆ ਸੀ ਜੋ ਕਿ ਕੁੜੀਆਂ ਵਾਲੇ ਹੋਸਟਲ ਨੂੰ ਪੈਸੇ ਦੇਣ ਦਾ ਅੰਜਲੀ ਨੇ ਆਪਣੇ ਪਿਤਾ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕੀ ਉਸ ਨੂੰ ਦਹੇਜ ਵਿੱਚ ਦਿੱਤੇ ਗਏ ਪੈਸੇ ਉਹ ਉਨ੍ਹਾਂ ਪੈਸਿਆਂ ਨੂੰ ਕੁੜੀਆਂ ਵਾਲੇ ਹੋਸਟਲ ਵਿੱਚ ਦਾਨ ਕਰ ਦਊਗੀ ਤਾਂ ਕੀ ਇੰਨਾ ਹੋਸਟਲ ਵਾਲੀਆ ਕੁੜੀਆ ਦੀ ਪੜ੍ਹਾਈ ਖਰਾਬ ਨਾ ਹੋਵੇ ਇਹ ਇੱਕ ਵਧੀਆ ਪੜ੍ਹਾਈ ਕਰਕੇ ਕੁਝ ਬਣ ਸਕਣ ਸਾਨੂੰ ਸਾਰਿਆਂ ਨੂੰ ਵੀ ਅਜੇਹਾ ਕੰਮ ਕਰਨਾ ਚਾਹੀਦਾ ਹੈ ਜੋ ਕਿ ਇਸ ਲੜਕੀ ਅੰਜਲੀ ਨੇ ਕੀਤਾ ਸਾਨੂੰ ਵੀ ਅੰਜਲੀ ਵਾਂਗੂੰ ਗਰੀਬ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਸਾਡੇ ਦਿਤੇ ਹੋਏ ਪੈਸਿਆਂ ਨਾਲ ਗਰੀਬਾਂ ਦੇ ਬੱਚੇ ਪੜ੍ਹ ਸਕਣ ਬਹੁਤ ਬੱਚੇ ਗਰੀਬੀ ਕਾਰਨ ਪੜ੍ਹ ਨਹੀਂ ਸਕਦੇ ਸਾਡਾ ਫਰਜ਼ ਬਣਦਾ ਹੈ ਕੀ ਅਸੀਂ ਕਮਾਈ ਦਾ ਕੁਝ ਹਿੱਸਾ ਗਰੀਬਾਂ ਦੇ ਬੱਚਿਆਂ ਨੂੰ ਦੇਈਏ ਤਾਂ ਕੀ ਉਹ ਪੜ੍ਹ ਲਿਖ ਜਾਣ ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋ

Leave a Reply

Your email address will not be published. Required fields are marked *